ਮੌਸਮ ਵਿਭਾਗ ਵੱਲੋਂ ਆਈ ਵੱਡੀ ਅੱਪਡੇਟ, ਜਾਣੋ ਆਪਣੇ ਇਲਾਕੇ ਦਾ ਮੌਸਮ

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ।। ਇਹ ਖਬਰ ਪੰਜਾਬ ਦੇ ਮੌਸਮ ਨਾਲ ਜੁੜੀ ਹੋਈ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਠੰਡ ਦਾ ਅਸਰ ਪੰਜਾਬ ਵਿੱਚ ਦੇਖਣਾ ਸ਼ੁਰੂ ਹੋ ਗਿਆ ਹੈ ਇਸ ਦੇ ਚਲਦਿਆਂ ਪੰਜਾਬ ਦੇ ਲੋਕਾਂ ਨੂੰ ਹਲਕੀ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਰਦੀਆਂ ਦੇ ਮੌਸਮ ਨੇ ਆਪਣੀ

ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ।। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ 5 ਤੋਂ 10 ਨਵੰਬਰ ਤੱਕ ਦਾ ਮੌਸਮ ਕੁਝ ਇਸ ਤਰਾਂ ਹੋਵੇਗਾ ।। ਗਲ ਕਰੀਏ 6 ਨਵੰਬਰ ਦੀ ਤਾਂ ਮੌਸਮ ਸਾਫ ਰਹਿਣ ਦੇ ਆਸਾਰ ਹਨ ਹਵਾਵਾਂ ਦੀ ਗਤੀ ਵੀ ਘ-ਟ ਦੇਖਣ ਨੂੰ ਮਿਲੇਗੀ ਅਤੇ ਸਵੇਰ ਤੋਂ ਸ਼ਾਮ ਤੱਕ ਹਲਕੀਆਂ ਪੂਰਬੀ ਹਵਾਵਾਂ ਰਹਿਣਗੀਆਂ ਪਰ ਦੁਪਹਿਰ ਤੋ ਬਾਅਦ ਪੱਛਮੀ ਹਵਾਵਾਂ ਦੀ ਗਤੀ ਸ਼ੁਰੂ ਹੋ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਉਤਰ ਪੱਛਮੀ ਹਵਾਵਾਂ ਦਾ ਰੁਖ਼ ਦੇਖਣ ਨੂੰ ਮਿਲੇਗਾ। ਹੁਣ ਗਲ ਕਰੀਏ 7 ਨਵੰਬਰ ਦੀ ਪੰਜਾਬ ਵਿੱਚ ਹਲਕੀ ਬ-ਦ-ਲ-ਵਾ-ਈ ਦੇਖਣ ਨੂੰ ਮਿਲੇਗੀ ਹਲਾਕੀ ਕੋਈ ਸੰ-ਘ-ਣੀ ਬ-ਦ-ਲ-ਵਾ-ਈ ਨਹੀਂ ਹੋਵੇਗੀ ਤਾਂ ਇਸ ਦਾ ਕੋਈ ਵਡਾ ਬ-ਦ-ਲਾ-ਅ ਮੌਸਮ ਵਿਚ ਨਹੀਂ ਦੇਖਣ ਨੂੰ ਮਿਲੇਗਾ ਪਰ ਹਲਕੀ ਬ-ਦ-ਲ-ਵਾ-ਈ ਕਾਰਨ ਧੁੱਪ ਜਰੂਰ ਮ੍ਹ-ਦ-ਮ ਰਹੇਗੀ ਤੇ ਹਵਾਵਾਂ

ਉਤਰ ਪੱਛਮੀ ਵੱਲ ਤੋਂ ਲਗਾਤਾਰ ਵਗਦੀਆਂ ਰਹਿਣਗੀਆਂ। ਗਲ ਕਰੀਏ 8-9 ਨਵੰਬਰ ਦੀ ਤਾਂ ਇਹਨਾਂ ਦਿਨਾਂ ਵਿੱਚ ਮੌਸਮ ਸਾਫ ਹੀ ਰਹੇਗਾ। ਤੇ ਤਾਪਮਾਨ ਦਿਨ ਵੇਲੇ ਦਾ 26 – 27 ਡਿਗਰੀ ਤੋਂ 28 – 29 ਤਕ ਦਾ ਰਹੇਗਾ ਜਾਣੀਕਿ 25 ਤੋਂ 29 ਡਿਗਰੀ ਤਕ ਦਿਨ ਦਾ ਤਾਪਮਾਨ ਰਹੇਗਾ। ਦਿਨ ਵਿਚ ਚੰਗੀ ਧੁੱਪ ਦੇ ਆਸਾਰ ਬਣ ਰਹੇ ਨੇ ਤੇ ਰਾਤ ਵੇਲੇ 12 -13 ਡਿਗਰੀ ਜਾ 15 – 16 ਡਿਗਰੀ ਤਕ ਦਾ ਤਾਪਮਾਨ ਵੱਖ ਵੱਖ ਇਲਾਕਿਆਂ ਵਿਚ ਦ-ਰ-ਜ਼ ਕੀਤਾ ਜਾਵੇਗਾ। ਇਸ ਦੇ ਅਰਬ ਸਾਗਰ ਦੇ ਵਿਚ ਮੌਨਸੂਨ ਤੋਂ ਬਾਅਦ ਦਾ ਇਕ ਚ-ਕ-ਰ-ਵ-ਰ-ਤੀ ਤੂ-ਫਾ-ਨ ਜਿਸ ਨੂੰ ਆਪਾਂ ਇਸ ਸੀਜਨ ਦਾ ਪਹਿਲਾ ਤੂ-ਫਾ-ਨ ਕਹਿ ਸਕਦੇ ਹਾਂ ਬਣਿਆ

ਹੋਇਆ ਹੈ ਜੋਕਿ ਇੱਕ ਛੋਟੇ ਪਦਰ ਦਾ ਤੂ-ਫਾ-ਨ ਬਣ ਸਕਦਾ ਹੈ ਪਰ ਇਸ ਦਾ ਪ੍ਰਭਾਵ ਭਾਰਤ ਦੇ ਹਿਸਿਆ ਵਿਚ ਘ-ਟ ਦੇਖਣ ਨੂੰ ਮਿਲੇਗਾ ਪਰ ਗੁਜਰਾਤ ਅਤੇ ਰਾਜਸਥਾਨ ਇਲਾਕਿਆਂ ਵਿਚ 8 – 10 ਨਵੰਬਰ ਤੱਕ ਬੱ-ਦ-ਲ-ਵਾ-ਈ ਦੇ ਆਸਾਰ ਬਣ ਸਕਦੇ ਹਨ ਪਰ ਪੰਜਾਬ ਵਿਚ ਇਸ ਦਾ ਕੋਈ ਅਸਰ ਨਹੀਂ ਪਵੇਗਾ।। ਏਸੇ ਤਰ੍ਹਾਂ ਗਲ ਕਰੀਏ ਤਾਂ ਪੰਜਾਬ ਦਾ ਮਸੋਮ ਆਉਣ ਵਾਲੇ ਦਿਨਾਂ ਵਿਚ ਸਾਫ ਹੀ ਰਹੇਗਾ ਤੇ ਵੱਡੀ ਹ-ਲ-ਚ-ਲ ਦੇ ਆਸਾਰ ਬਹੁਤ ਘ-ਟ ਹਨ। 10 ਨਵੰਬਰ ਤੱਕ ਮੌਸਮ ਖੁਸ਼ਕ ਹੀ ਰਹਿਣ ਵਾਲਾ ਹੈ।

Leave a Reply

Your email address will not be published.