ਹੁਣੇ ਹੁਣੇ ਪੰਜਾਬ ਕਾਂਗਰਸ ਨੇ ਕੀਤਾ ਵੱਡਾ ਐਲਾਨ

Uncategorized

ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀ ਪਾਰਟੀ ਬਣੋਂ ਦੇ ਐਲਾਨ ਤੋਂ ਬਾਦ ਹੁਣ ਕਾਂਗਰਸ ਵੀ ਸਾਵਧਾਨ ਹੋ ਗਈ ਹੈ ਕੈਪਟਨ ਦੇ ਐਲਾਨ ਤੋਂ ਪਹਿਲਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੇਦਾਰ ਨਾਥ

ਧਾਮ ਦੀ ਯਾਤਰਾ ਤੇ ਗਏ ਅਤੇ ਵਾਪਸ ਆਉਣ ਤੇ ਦੋਵਾਂ ਦੀਆਂ ਇਕ ਦੂਜੇ ਤੋਂ ਹੋਇਆ ਸ਼ਿ-ਕਾ-ਇ-ਤਾਂ ਦੂ-ਰ ਹੋ ਗਈਆਂ ਅਤੇ ਪੰਜਾਬ ਕਾਂਗਰੇਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੇ ਉਹਨਾਂ ਦੀ ਕਿਸੇ ਨਾਲ ਵੀ ਕੋਈ ਨਿਜੀ ਦੁ-ਸ਼-ਮ-ਣੀ ਨਹੀਂ ਹੈ ਉਹ ਸਿਰਫ ਅ-ਸੂ-ਲਾਂ ਅਤੇ ਮੁੱ-ਦਿ-ਆਂ ਤੇ ਬੋਲਦੇ ਨੇ ਉਹਨਾਂ ਕਿਹਾ ਕੇ ਉਹ ਦੀਵਾਲੀ ਤੋਂ ਬਾਦ ਚੋਣ ਪ੍ਰਚਾਰ ਸ਼ੁਰੂ ਕਰਨਗੇ ਅਤੇ ਫਿਰ ਓਹਨਾ ਨੇ ਪੱਤਰਕਾਰਾਂ ਨੂੰ ਚੰਨੀ ਵਲੋਂ ਕੀਤੇ ਜਾ ਰਹੇ ਐਲਾਨ ਬਾਰੇ ਜਾਣੂ ਕਰਾਇਆ ਅਤੇ ਚੰਨੀ ਨੇ ਵੀ ਸਾਫ ਕੀਤਾ

ਕੇ ਨਵਜੋਤ ਸਿੰਘ ਸਿੱਧੂ ਵਲੋਂ ਚੁੱਕੇ ਜਾ ਰਹੇ ਮੁੱ-ਦੇ-ਆਂ ਦਾ ਨਿ-ਪ-ਟਾ-ਰਾ ਵੀ ਸਰਕਾਰ ਜਲਦੀ ਹੀ ਕਰੇਗੀ ਜਿਸ ਵਿਚ ਐਡਵੋਕੇਟ ਦਿਓਲ ਦਾ ਇ-ਸ-ਤੀ-ਫ਼ਾ ਵੀ ਸ਼ਾਮਲ ਹੈ ਜਦੋ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਲੋਂ ਇ-ਸ-ਤੀ-ਫ਼ਾ ਦੇਕੇ ਨਵੀਂ ਪਾਰਟੀ ਬਣੌਨ ਦਾ ਐਲਾਨ ਕੀਤਾ ਤਾਂ ਪੰਜਾਬ ਮਾ-ਮ-ਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਵਿਧਾਇਕਾਂ ਨੂੰ ਡਿਨਰ ਮੀਟਿੰਗ ਤੇ ਬੁਲਾਇਆ ਅਤੇ ਓਹਨਾ ਨੇ ਕੈਪਟਨ ਦੇ ਕਾਂਗਰਸ ਚੋ ਇ-ਸ-ਤੇ-ਫੇ ਬਾਰੇ ਵਿਧਾਇਕਾਂ ਦੀ

ਨਵਜ ਟੋ-ਇ ਅਤੇ ਓਹਨਾ ਨੇ ਵਿਧਾਇਕਾਂ ਨੂੰ ਕਿਹਾ ਕੇ ਅਗਲੀਆਂ ਚੋਣਾਂ ਕੱਠੇ ਹੋਕੇ ਲ-ੜੀ-ਆਂ ਜਾਣਗੀਆਂ ਅਤੇ ਪਾਰਟੀ ਵਿਚ ਕੋਈ ਬਿ-ਖ-ਰੇ-ਵਾ ਨਹੀਂ ਹੋਣਾ ਚਾਹੀਦਾ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਓਹਨਾ ਨੇ ਦਸਿਆ ਕੇ ਸਾਰੇ ਵਿਧਾਇਕ ਪਾਰਟੀ ਨਾਲ ਹੀ ਹਨ ਅਤੇ ਕੋਈ ਵੀ ਕੈਪਟਨ ਵੱਲ ਨਹੀਂ ਜਾਵੇਗਾ ਪਰ ਹੁਣ ਦੇਖਣਾ ਇਹ ਹੋਵੇਗਾ ਕੇ ਅਗਲੀਆਂ ਚੋਣਾਂ ਵਿਚ ਕਾਂਗਰੇਸ ਪਾਰਟੀ ਦਾ ਕਿ ਹੋਵੇਗਾ ਕਿ ਪਾਰਟੀ ਦਾ ਅੰਦਰੂਨੀ ਕ-ਲੇ-ਸ਼ ਖ-ਤ-ਮ ਹੋਵੇਗਾ ਜਾ ਨਹੀਂ

Leave a Reply

Your email address will not be published.