ਕੈਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ

Uncategorized

ਕਾਫੀ ਲੰਬੇ ਸਮੇ ਤੋਂ ਬੰਦ ਹੋਈਆ ਉਡਾਣਾਂ ਨੂੰ ਹੁਣ ਕੈਨਡਾ ਸਰਕਾਰ ਨੇ ਹੋਲੀ ਹੋਲੀ ਸ਼ੁਰੂ ਕਰ ਦਾ ਐਲਾਨ ਕਰ ਦਿਤਾ ਹੈ ਕੈਨੇਡਾ ਸਰਕਾਰ ਨੇ ਹਵਾਈ ਉਡਾਣਾਂ ਨੂੰ ਢਿੱ-ਲ ਦਿੰਦਿਆਂ 8 ਹਵਾਈ ਅੱਡੇਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਦਾ ਐਲਾਨ ਕੀਤਾ ਟ੍ਰਾੰਸਪੋਰਟ ਕੈਨੇਡਾ ਵਲੋਂ

ਦਿਤੇ ਬਿਆਨ ਮੁਤਾਬਕ 30 ਨਵੰਬਰ ਤੋਂ 8 ਵੱਡੇ ਹਵਾਈ ਅੱਡੇਆਂ ਤੇ ਕੌਮਾਂਤਰੀ ਮੁਸਾਫਿਰਾਂ ਦੀ ਚਹਿਲ ਪਹਿਲ ਨਜ਼ਰ ਆਵੇਗੀ ਇਹਨਾਂ ਅੱਡੇਆਂ ਨੂੰ ਕੈਨੇਡਾ ਪਬਲਿਕ ਹੈਲਥ ਏਜੰਸੀ , ਕੈਨੇਡਾ ਬੋਡਰ ਪ੍ਰੋ-ਟੈ-ਕ-ਸ਼-ਨ ਏਜੇਂਸੀ ਅਤੇ ਟ੍ਰਾੰਸਪੋਰਟ ਕੈਨੇਡਾ ਨਾਲ ਤਾਲਮੇਲ ਰੱਖ ਕੇ ਕਮ ਕਰਨਾ ਹੋਵੇਗਾ ਤਾਂ ਜੋ ਮੁਸਾਫਿਰਾਂ ਦੀ ਸੁਰਖਿਆ ਯਕੀਨੀ ਬਣਾਈ ਜਾ ਸਕੇ ਦਸ ਦੀਏ ਕੇ ਇਸਤੋਂ ਪਹਿਲਾ ਕੈਨੇਡਾ ਦੇ 10

ਹਵਾਈ ਅੱਡੇਆਂ ਤੇ ਇੰਟਰਨੈਸ਼ਨਲ ਉਡਾਣਾਂ ਚੱਲ ਰਹੀਆਂ ਹਨ ਪਤ੍ਰਕਾਰਨਾ ਨਾਲ ਗਲਬਾਤ ਕਰਦੇ ਹੋਏ ਟ੍ਰਾੰਸਪੋਰਟ ਮੰਤਰੀ ਨੇ ਜਾਕਾਰੀ ਦਿਤੀ ਕੇ ਕੈਨੇਡਾ ਵਿਚ ਲਗਾਤਾਰ ਵੇ-ਸਿ-ਨੇ-ਸ਼-ਨ ਦਾ ਪੱਧਰ ਵੱਧਦਾ ਜਾ ਰਿਹਾ ਜਿਸਨੂੰ ਦੇਖਦਿਆਂ ਹਵਾਈ ਉਡਾਣਾਂ ਨੂੰ ਕੌਮਾਂਤਰੀ ਆਵਾਜਾਈ ਲਈ ਖੋਲਣ ਦਾ ਫੈਸਲਾ ਕੀਤਾ ਗਿਆ ਓਹਨਾ ਨੇ ਕਿਹਾ ਕੇ ਕਰੋਣਾ ਦੇ ਕੇ-ਹ-ਰ ਕਾਰਨ ਕੈਨਡਾ

ਨੂੰ ਕੌਮਾਂਤਰੀ ਆਵਾਜਾਈ ਰੋ-ਕ-ਣੀ ਪਈ ਪਰ ਹੁਣ ਸੱਦਾ ਦੇਸ਼ ਕਰੋਣਾ ਨਾਲ ਕਾਫੀ ਹੱ-ਦ ਤਕ ਲ-ੜਾ-ਈ ਜਿੱਤ ਚੁਕਿਆ ਹੈ ਅਤੇ ਹੁਣ ਕੋਈ ਵੀ ਖ-ਤ-ਰਾ ਨਹੀਂ ਹੈ ਜਿਸਨੂੰ ਦੇਖਦੇ ਸਾਡੀ ਸਰਕਾਰ ਨੇ ਇਹ ਕਦਮ ਚੁਕਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕੇ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਕਦੋ ਤਕ ਆਪਣੇ ਦੇਸ਼ ਨੂੰ ਕਰਨਾ ਮੁ-ਕ-ਤ ਬਨੌਂਦੀਆਂ ਹਨ ਅਤੇ ਹਵਾਈ ਸਫਰ ਪਹਿਲਾ ਵਾਂਗੂ ਹੁੰਦੇ ਹਨ

Leave a Reply

Your email address will not be published.