ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ

Uncategorized

ਚੰਨੀ ਸਰਕਰਾਰ ਵਲੋਂ ਲੋਕਾਂ ਨੂੰ ਇਕ ਤੋਂ ਬਾਦ ਇਕ ਤੋਹਫੇ ਦਿਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਲੋਕਾਂ ਵਿਚ ਬਹੁਤ ਖੁਸ਼ੀ ਦੇਖੀ ਜਾ ਰਹੀ ਹੈ ਸੂਬਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੀਆਂ ਰਾਹਤਾਂ ਨਾਲ ਪੰਜਾਬ ਦੇ ਲੋਕਾਂ ਵਿਚ

ਕਾਂਗਰੇਸ ਸਰਕਾਰ ਦੋਬਾਰਾ ਵਿਸ਼ਵਾਸ਼ ਬਣਾ ਰਹੀ ਹੈ ਚੰਨੀ ਸਰਕਾਰ ਵਲੋਂ ਜਿਥੇ ਬਿਜਲੀ ਸਸਤੀ ਕੀਤੀ ਗਈ ਉਥੇ ਹੀ ਪੰਜਾਬ ਦੇ ਵੱਖ ਵੱਖ ਵਿਭਾਗ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਉਹਨਾਂ ਵਿਭਾਗਾਂ ਦੇ ਕਰਮਚਾਰੀਆਂ ਦੇ ਹੱਕ ਵਿਚ ਬਹੁਤ ਸਾਰੇ ਐਲਾਨ ਕੀਤੇ ਜਾ ਰਹੇ ਹਨ ਹੁਣ ਚੰਨੀ ਸਰਕਾਰ ਨੇ ਇਹਨਾ ਲੋਕਾਂ ਲਈ ਵੀ ਕਰ ਦਿਤਾ ਹੈ ਵੱਡਾ ਐਲਾਨ ਮੁੱਖਮੰਤਰੀ ਚੰਨੀ ਵਲੋਂ ਜਿਥੇ

ਅਜੇ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਵਿਚ ਕ-ਟੌ-ਤੀ ਨੂੰ ਅੱਜ ਤੋਂ ਲਾਗੂ ਕੀਤੇ ਜਾਨ ਦਾ ਐਲਾਨ ਅੱਜ ਕੀਤਾ ਗਿਆ ਉਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਹੁਣ ਸਰਕਾਰੀ ਮੁਲਾਜਮਾਂ ਦੇ DA ਵਿਚ 11% ਦਾ ਵਾਧਾ ਕਰ ਦਿੱਤੋ ਗਿਆ ਹੈ ਅਤੇ ਚੰਨੀ ਨੇ ਸਰਕਾਰੀ ਮੁਲਾਜਮਾਂ ਨੂੰ ਵੀ ਭਰੋਸਾ ਦਵਾਇਆ ਗਿਆ ਹੈ ਕੇ ਉਹ ਸਰਕਾਰ ਨਾਲ ਹਰ ਮ-ਸ-ਲੇ ਉਤੇ ਗਲਬਾਤ ਕਰਨਗੇ ਅਤੇ ਧ-ਰ-ਨੇ

ਉਤੇ ਨਹੀਂ ਬੈਠਣਗੇ ਅਤੇ ਹੁਣ ਕੀਤੇ ਗਏ ਨਵੇਂ ਐਲਾਨ ਅਨੁਸਾਰ ਮੁਲਾਜਮਾਂ ਨੂੰ ਹਰ ਮਹੀਨੇ 440 ਕਰੋੜ ਰੁਪਏ DA ਵਜੋਂ ਦਿਤੇ ਜਾਣਗੇ ਅਤੇ ਚੰਨੀ ਸਰਕਾਰਨ ਵਲੋਂ ਦਿਤੇ ਗਏ ਇਸ ਤੋਹਫੇ ਤੋਂ ਬਾਦ ਸਰਕਾਰੀ ਮੁਲਾਜਮਾਂ ਵਿਚ ਵੱਡੀ ਖੁਸ਼ੀ ਹੈ ਅਤੇ ਹੁਣ ਇਹ ਦੇਖਣਾ ਹੋਵੇਗਾ ਕੇ ਜੋ ਨੌਜਵਾਨ ਬੇ-ਰੋਜਗਾਰ ਹਨ ਓਹਨਾ ਨੂੰ ਚੰਨੀ ਸਰਕਾਰ ਨੌ-ਕ-ਰੀ-ਆਂ ਕਦੋ ਦਿੰਦੀ ਹੈ

Leave a Reply

Your email address will not be published.