ਨਵੀਂ ਦਿੱਲੀ ਚ ਸਥਿਤ ਅਮਰੀਕੀ ਅੰਬੈਸੀ ਵਲੋਂ ਈ ਇਕ ਸਟੇਟਮੈਂਟ ਵਿਚ ਉਹਨਾਂ ਕਿਹਾ ਕੇ ਕਰੋਨਾਂ ਮਹਾ-ਮਾ-ਰੀ ਕਾਰਨ ਵੀਜ਼ਾ ਬੈਕਲੋਗ ਵੱਧ ਗਿਆ ਹੈ ਜਿਸ ਕਾਰਨ ਵੀਜ਼ਾ ਇੰਟਰਵਿਊਆਂ ਦੀ ਤਰੀਕ ਮਿਲਣ ਵਿਚ ਦੇਰ ਹੋ ਸਕਦੀ ਹੈ ਅੰਬੈਸੀ ਦੇ ਤਾਜਾ ਵਿਆਂ ਤੋਂ ਸਾਫ ਲੱਗ

ਰਿਹਾ ਹੈ ਕੇ 8 ਨਵੰਬਰ ਤੋਂ ਆਵਾਜਾਈ ਬੰ-ਦਿ-ਸ਼ਾਂ ਹਟਣ ਤੋਂ ਬਾਦ ਜਾਂਦਾ ਗਿਣਤੀ ਵਿਚ ਭਾਰਤ ਦੇ ਲੋਗ ਅਮਰੀਕਾ ਨਹੀਂ ਜਾ ਸਕਣ ਗਏ ਅੰਬੈਸੀ ਨੇ ਨਾਲ ਇਹ ਵੀ ਕਿਹਾ ਕੇ ਭਾਰਤ ਅਤੇ ਅਮਰੀਕਾ ਦੇ ਮਜਬੂਤ ਹੁੰਦੇ ਰਿਸ਼ਤੇ ਅਤੇ ਅਮਰੀਕਾ ਵਿਚ ਲੱਖਾਂ ਦੀ ਗਿਣਤੀ ਚ ਰਹਿੰਦੇ ਭਾਰਤੀਆਂ ਨੂੰ ਦੇਖਦੇ ਹੋਏ ਅਤੇ ਹੋਰ ਵੀ ਅਮਰੀਕਾ ਜਾਨ ਦੇ ਇੱਛੁਕ ਭਾਰਤੀਆਂ ਦੀ ਗਿਣਤੀ ਨੂੰ ਦੇਖ ਕੇ ਵੀਜ਼ਾ ਪ੍ਰੋਸੈਸਿੰਗ ਦੀ

ਰਫਤਾਰ ਨੂੰ ਵਧਾਇਆ ਜਾਵੇਗਾ ਪਰ ਫਿਰ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕੇ ਵਿਜ਼ਟਰ ਵੀਜ਼ਾ ਅਤੇ ਗੈਰ ਇਮੀਗ੍ਰੈਂਟ ਵਿਜੇਆਂ ਦੇ ਇੰਟਰਵੀਊ ਲਈ ਉਡੀਕ ਲੰਬੀ ਹੋ ਸਕਦੀ ਹੈ ਅੰਬੈਸੀ ਨੇ ਭਾਰਤੀ ਲੋਕਾਂ ਵਲੋਂ ਰਾਖੇ ਜਾ ਰਹੇ ਸੱਬਰ ਦੀ ਪ੍ਰਸੰਸ਼ਾ ਕੀਤੀ ਹੈ ਅਤੇ ਕਿਹਾ ਹੈ ਕੇ ਵਿਨਿਕਾਰ ਅਤੇ ਅੰਬੈਸੀ ਸਟਾਫ ਦੋਵਾਂ ਦੀ ਸੁਰੱਖਿਆ ਜਰੂਰੀ ਹੈ ਇਸੇ ਲਈ ਅੰਬੈਸੀ ਵਿਚ

ਰੁ-ਸ਼ ਘੱ-ਟ ਹੋਵੇ ਇਸ ਲਈ ਅੰਬੈਸੀ ਦਾ ਕੰਮ ਕਾਰ ਥੋੜਾ ਦੇ-ਰੀ ਨਾਲ ਅਤੇ ਹੌਲੀ ਕੀਤਾ ਜਾ ਰਿਹਾ ਹੈ ਅਤੇ ਕਰੋਨਾ ਵੈ-ਕ-ਸੀ-ਨ ਬਾਰੇ ਬੋਲਦੇ ਹੋਏ ਓਹਨਾ ਕਿਹਾ ਕੇ ਵੀਸਾ ਮਿਲਣ ਤੋਂ ਬਾਅਦ ਜਹਾਜ ਸਿਰਫ ਉਹੀ ਲੋਗ ਚਡ ਸਕਣਗੇ ਜ੍ਹਿਨਾਂ ਦੇ ਦੋਵੇਂ ਟੀ-ਕੇ ਲਗੇ ਹੋਣਗੇ ਅਤੇ WHO ਵਲੋਂ ਮਾਨਤਾ ਪ੍ਰਾਪਤ ਵੈ-ਕ-ਸੀ-ਨ ਲਗਵੋਨ ਵਾਲਿਆਂ ਨੂੰ ਹੀ ਵ-ਕ-ਸਿ-ਨੇ-ਟ-ਡ ਮੰਨ ਕੇ ਅਗੇ ਦੀ ਕਾਰ-ਵਾਈ ਕੀਤੀ ਜਾਵੇਗੀ