ਇਕ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਓਥੇ ਹੀ ਕਿਸਾਨ ਆਗੂ ਰੁਲਦੂ ਸਿੰਘ ਵਲੋਂ ਕਿਹਾ ਜਾ ਰਿਹਾ ਹੈ ਕੇ ਮੈ ਇਸ ਸਮੇ ਟਿਕਰੀ ਬਾਡਰ ਤੇ ਮੌਜੂਦ ਹਾਂ ਕਿਸਾਨ ਮੋਰਚਾ ਵੀ ਬਹੁਤ ਵਧੀਆ ਚਲ ਰਿਹਾ ਹੈ

ਕਿਸਾਨ ਵੀਰਾਂ ਨੂੰ 10 ਦਿਨ ਦਾ ਕੰਮ ਹੈ ਦਿੱਲੀ ਪੁ-ਲਿਸ ਵਲੋਂ ਰੋ-ਕਾ ਹ-ਟੌ-ਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਇਸ ਸਬੰਦੀ ਰੁਲਦੂ ਸਿੰਘ ਨੇ ਕਿਹਾ ਕੇ ਅਸੀਂ ਤਾ ਰੋ-ਕਾ ਲਾਈਆਂ ਹੀ ਨਹੀਂ ਜਦੋਂ ਅਸੀਂ ਪੰਜਾਬ ਤੋਂ ਆਏ ਸੀ ਤਾ ਰਸਤੇ ਚ ਅਸੀਂ ਕਾਫੀ ਪੁ-ਲਿਸ ਨਾ-ਕੇ ਤੋ-ੜ-ਦਾ ਕੇ ਦਿੱਲੀ ਤਕ ਆਏ ਸੀ ਤੇ ਇਥੇ ਪੌਂਚ ਕੇ ਅਸੀਂ ਦੇਖਿਆ ਤਾ ਦਿੱਲੀ ਪੁ-ਲਿਸ ਨੇ ਪੂਰੀ ਚੰਗੀ ਤਰਾਂ ਕਿ-ਲੇ-ਬੰ-ਦੀ ਕਰ ਰੱਖੀ ਸੀ ਤਾਂ ਅਸੀਂ ਏਥੇ ਆ ਕੇ ਰੂ-ਕ ਗਏ ਸੀ ਅਸੀਂ ਸੋਚਿਆ ਕੇ ਚਲੋ ਦਿੱਲੀ ਦੀ ਹੱ-ਦ ਤਕ ਪਹੁੰਚ ਗਏ ਹਾਂ ਇਸਤੋਂ

ਅੱਗੇ ਕੁਸ਼ ਵੀ ਨਹੀਂ ਕਰਨਾ ਹੈ ਅਤੇ ਇਸਤੋਂ ਬਾਦ ਇਹਨਾਂ ਦੀਆਂ ਹੱ-ਦਾਂ ਨੂੰ ਤੋ-ੜ ਕੇ ਅਸੀਂ 26 ਜਨਵਰੀ ਨੂੰ ਗਏ ਸੀ ਉਹਨਾਂ ਕਿਹਾ ਕੇ ਇਹ ਰੋ-ਕਾਂ ਅਸੀਂ ਨਹੀਂ ਲਗਾਈਆਂ ਇਹ ਤਾਂ ਭਾਰਤ ਸਰਕਾਰ , ਹਰਿਆਣਾ ਸਰਕਾਰ ਅਤੇ ਦਿੱਲੀ ਸਰਕਾਰ ਨੇ ਮਿੱਲ ਕੇ ਲਗਾਈਆਂ ਹਨ ਅਤੇ ਹੁਣ ਉਹਨਾਂ ਨੇ ਹ-ਟਾ ਲੈ ਹਨ ਇਸਤੋਂ ਬਾਦ ਮਾਨਸਾ ਨੇ ਕਿਹਾ ਕੇ ਹੁਣ ਸਰਕਾਰ ਨੇ ਇਕ ਸਾਲ ਬਾਦ ਦਿੱਲੀ ਦੇ ਗੇਟ ਖਿਲੇ ਹਨ ਤਾ ਹੁਣ ਅਸੀਂ ਦੋਬਾਰਾ ਦਿੱਲੀ ਵੱਲ ਕੂ-ਚ ਕਰਾਂਗੇ ਉਨ੍ਹਾਂ

ਨੇ ਜਾਣਕਾਰੀ ਦਿਤੀ ਕੇ 6 ਤਰੀਕ ਨੂੰ ਸੰਜੁਕਤ ਕਿਸਾਨ ਮੋਰਚੇ ਦੀ ਇਕ ਵੱਡੀ ਮੀਟਿੰਗ ਹੈ ਅਤੇ ਉਸ ਮੀਟਿੰਗ ਚ ਫੈਸਲਾ ਕੀਤਾ ਜਾਵੇਗਾ ਕੇ ਅਗੇ ਦੀ ਕਿ ਰਨਨੀਤੀ ਹੈ ਕਿਸਾਨਾਂ ਨੂੰ ਬੈਠਿਆ ਨੂੰ ਦਿੱਲੀ ਬਹੁਤ ਸਮਾਂ ਹੋ ਗਿਆ ਹੈ। ਪਿਛਲੀ ਦੀਵਾਲੀ ਵੀ ਤੇ ਇਹ ਦੀਵਾਲੀ ਵੀ ਕਿਸਾਨਾਂ ਨੇ ਓਥੇ ਹੀ ਮਨਾਈ ਹੈ। ਉਮੀਦ ਤਾਂ ਇਹੀ ਹੈ ਕਿ ਹੁਣ ਨਵਾਂ ਸਾਲ ਕਿਸਾਨ ਜਿੱਤ ਦੇ ਨਾਲ਼ ਆਪਣੇ ਘਰਾਂ ਵਿੱਚ ਮਨਾਉਣਗੇ