ਇਸ ਦੀਵਾਲੀ ਚੰਨੀ ਸਰਕਾਰ ਭੇਜੇਗੀ ਹਰ ਘਰ ਇੱਕ ਖਾਸ ਪੈਕੇਟ

Uncategorized

ਚਰਨਜੀਤ ਸਿੰਘ ਚੰਨੀ ਆਪਣੇ ਕੀਤੇ ਜਾ ਰਹੇ ਕੱਮਾਂ ਨੂੰ ਲੈ ਕੇ ਲੋਕਾਂ ਦੇ ਕਾਫੀ ਹਰਮਨ ਪਿਆਰੇ ਲੀਡਰ ਬਣਦੇ ਜਾ ਰਹੇ ਹੁਣ ਓਹਨਾ ਵਲੋਂ ਕੀਤੇ ਜਾ ਰਹੇ ਗਰੀਬਾ ਅਤੇ ਲੋਕ ਭਲਾਈ ਦੇ ਕਮਾ ਕਾਰਨ ਹੁਣ ਚੰਨੀ ਸਾਬ ਨੂੰ ਗਰੀਬਾਂ ਦਾ ਮਸੀਹਾ ਵੀ ਕੇਹਾ ਜਾ ਰਿਹਾ ਹੈ ਕਿਉਂਕਿ ਓਹਨਾ

ਵਲੋਂ ਗਰੀਬ ਲੋਕਾਂ ਨੂੰ ਫਾਇਦਾ ਦੇਣ ਵਾਲਿਆਂ ਬਹੁਤ ਸਾਰੀਆਂ ਸਕੀਮਾਂ ਅਤੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਅਤੇ ਹੁਣ ਪਿਛਲੇ ਦਿਨ ਹੀ ਚੰਨੀ ਸਾਬ ਨੇ ਪੰਜਾਬ ਦੇ ਲੋਕਾਂ ਨੂੰ ਵਾਧਾ ਕੀਤਾ ਸੀ ਕੇ ਉਹ ਇਸ ਵਾਰ ਦੀ ਦੀਵਾਲੀ ਹਰ ਇਕ ਪਰਿਵਾਰ ਲਈ ਖਾਸ ਬਣਾ ਦੇਣਗੇ ਅਤੇ ਹੁਣ ਚੰਨੀ ਸਾਬ ਨੇ ਇਸ ਦੀਵਾਲੀ ਨੂੰ ਖਾਸ ਬਣੋਂ ਲਈ ਪੰਜਾਬ ਦੇ ਲੋਕਾਂ ਵਾਸਤੇ ਦੋ ਹੋਰ ਵੱਡੇ ਐਲਾਨ ਕਰ ਦਿਤੇ ਹਨ ਉਹਨਾਂ ਨੇ ਕਿਹਾ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਹਰ ਘਰ ਵਿਚ ਇਕ ਖਾਸ ਚੀਜ ਪੇਜਨ ਜਾ ਰਹੇ ਹਾਂ ਜਿਸਦੀ ਲੋਕ ਨੇ ਕਦੇ

ਉਮੀਦ ਵੀ ਨਹੀਂ ਕੀਤੀ ਹੋਣੀ ਅਤੇ ਜੋ ਤੁਹਾਨੂੰ ਤੋਹਫ਼ਾ ਮਿਲੇਗਾ ਚੰਨੀ ਸਾਬ ਨੇ ਗੱਲ ਬਾਤ ਵਿਚ ਦਸਦੇ ਹੋਏ ਕਿਹਾ ਕੇ ਸਾਡੀ ਸਰਕਾਰ ਪੰਜਾਬ ਦੇ ਹਰ ਅਮੀਰ ਅਤੇ ਗਰੀਬ ਪਰਿਵਾਰ ਨੂੰ ਇਸ ਦੀਵਾਲੀ ਮੌਕੇ ਇਕ ਗੈਸ ਚੁੱਲ੍ਹਾ , ਇਕ ਕਿੱਲੋ ਮਿਠਾਈ ਦਾ ਡੱਬਾ ਅਤੇ ਸ਼ਗਨ ਵਜੋਂ 1100 ਰੁਪਏ ਦਿਤੇ ਜਾਣਗੇ ਤਾ ਜੋ ਪੰਜਾਬ ਦਾ ਹਰ ਗਰੀਬ ਅਤੇ ਲੋੜਵੰਦ ਪਰਿਵਾਰ ਦੀਵਾਲੀ ਚੰਗੀ ਤਰਾ ਮਨਾ ਸਕੇ ਅਤੇ ਦੂਜੇ ਐਲਾਨ ਬਾਰੇ ਚੰਨੀ ਸਾਬ ਨੇ ਕਿਹਾ ਕੇ ਅਸੀਂ ਵੋਟਾਂ ਲਈ ਵੀ

ਇਕ ਸਕੀਮ ਕਢਣ ਜਾ ਰਹੇ ਹਾਂ ਓਹਨਾ ਕਿਹਾ ਕੇ ਵੋਟਾਂ ਵੇਲੇ ਲੋਕਾਂ ਦੇ ਵਿਚ ਪਾਰਟੀ ਬਾ-ਜੀ ਕਾਰਨ ਬਹੁਤ ਲ-ੜਾ-ਈ ਝ-ਗ-ੜੇ ਹੁੰਦੇ ਹਨ ਅਤੇ ਬਜ਼ੁਰਗ ਨੂੰ ਇਹ ਲ-ੜਾ-ਈ-ਆ ਤੋਂ ਦੂਰ ਰੱਖਣ ਲਈ ਓਹਨਾ ਦੀ ਸੁਰਕ੍ਸ਼ਾ ਲਈ ਹੁਣ ਬਜ਼ੁਰਗ ਨੂੰ ਪੋਲਿੰਗ ਸਟੇਸ਼ਨ ਤੇ ਆਉਣਾ ਜਰੂਰੀ ਨਹੀਂ ਹੋਵੇਗਾ ਬਜ਼ੁਰਗ ਆਪਣੇ ਘਰੋਂ ਬੈਠ ਕੇ ਹੀ ਮੱਤਦਾਨ ਕਰ ਸਕਣਗੇ ਅਤੇ ਇਸਨੂੰ ਸਫਲ ਕਰਨ ਲਈ ਵੀ ਅਸੀਂ ਕੰਮ ਕਰ ਰਹੇ ਹਾਂ

Leave a Reply

Your email address will not be published.