ਪੰਜਾਬ ਵਿਚ ਚੋਣਾਂ ਦਾ ਜ਼ੋਰ ਹੈ ਅਤੇ ਹਰ ਇਕ ਸਿਆਸੀ ਪਾਰਟੀ ਸਰ-ਗ-ਰ-ਮ ਨਜਰ ਆ ਰਹੀ ਹੈ ਸਿਆਸੀ ਲੀਡਰ ਇਕ ਦੂਜੇ ਤੇ ਕਾਫੀ ਗੰ-ਭੀ-ਰ ਇ-ਲਜਾ-ਮ ਵੀ ਲਗਾਤਾਰ ਲਗਾ ਰਹੇ ਨੇ ਹਰ ਪਾਸੇ ਸਿਆਸਤ ਦਾ ਹੀ ਰੰਗ ਵੇਖਣ ਨੂੰ ਮਿਲ ਰਿਹਾ ਹੈ ਜਿਸਤੇ ਪੂਰੇ

ਪੰਜਾਬ ਵਸਿਆ ਦੀਆ ਨਜਰਾਂ ਟਿਕਿਆ ਹੋਈਆਂ ਹਨ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਸੀਨੀਅਰ ਅਤੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਜੀ ਤਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾ-ਖਿਲ ਨੇ ਮਨਮੋਹਨ ਸਿੰਘ ਜੀ ਬਹੁਤ ਹੀ ਚੰਗੇ ਇਨਸਾਨ ਤੇ ਇੱਕ ਬਹੁਤ ਹੀ ਇਮਾਨਦਾਰ ਲੀਡਰ ਰਹੇ ਨੇ। ਮਨਮੋਹਨ ਜੀ ਨੇ ਦੇਸ਼ ਦੀ ਤਰੱਕੀ ਵਿੱਚ ਬਹੁਤ ਹੀ ਜਿਆਦਾ ਮਿਹਨਤ ਕੀਤੀ ਹੈ। ਉਹਨਾ ਨੇ ਸੱਚੇ ਦਿਲੋ ਦੇਸ਼ ਦੀ ਸੇਵਾ ਵੀ ਕੀਤੀ

ਅਤੇ ਦੇਸ਼ ਨੂੰ ਅਗੇ ਵੀ ਲੈਕੇ ਗਏ। ਅਮਰੀਕਾ ਵਿੱਚ ਵੀ ਮਨਮੋਹਨ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਉਹਨਾ ਦਾ ਹੁਣ ਦਿੱਲੀ ਦੇ ਹਸਪਤਾਲ ਵਿਚ ਓਹਨਾ ਡਾ ਇ-ਲਾ-ਜ ਚਲ ਰਿਹਾ ਹੈ ਓਹਨਾ ਦੇ ਸਹਿਤ ਨੂੰ ਲੈ ਕੇ ਵੱਖ ਵੱਖ ਤਰਾਂ ਦੀਆ ਖਬਰਾਂ ਵੀ ਸਾਮਣੇ ਆ ਰਹੀਆਂ ਹਨ ਅਤੇ ਹੁਣ ਮਨਮੋਹਨ ਸਿੰਘ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ ਕਾਫੀ ਦਿਨਾਂ ਤੋਂ ਓਹਨਾ ਦੀ ਹਾਲਤ ਕਾਫੀ ਨਾ-ਜ਼ੁ-ਕ ਦਸੀ ਜਾ ਰਹੀ ਸੀ ਅਤੇ ਹੁਣ ਉਹਨਾਂ ਦੀ ਸਹਿਤ ਵੀ ਕਾਫੀ ਸੁਧਰ ਗਈ ਹੈ ਜਿਸ ਦੇ ਚਲਦੇ ਹੁਣ ਏਮਜ਼ ਹਸਪਤਾਲ ਤੋਂ

ਉਹਨਾਂ ਨੂੰ ਛੁੱਟੀ ਮਿੱਲ ਚੁਕੀ ਹੈ ਅਤੇ ਉਹਨਾਂ ਦਾ ਇ-ਲਾ-ਜ ਕਰਨ ਵਾਲੇ ਡਾਕਟਰ ਨਾਲ ਗਲਬਾਤ ਕਰਦਾ ਇਹ ਜਾਣਕਾਰੀ ਸਾਮਣੇ ਈ ਹੈ ਕੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਤਾਂ ਮਿਲ ਗਈ ਹੈ ਪਰ ਉਹਨਾਂ ਦੇ ਘਰੇ ਵੀ ਹਰ ਸਮੇਂ ਇਕ ਟੀਮ ਰਹੇਗੀ ਤਾ ਕਿਸੇ ਵੀ ਮੈਡੀਕਲ ਐ-ਮ-ਰ-ਜੰਸੀ ਦੌਰਾਨ ਉਹਨਾਂ ਡਾ ਇ-ਲਾ-ਜ ਸਮੇਂ ਸਰ ਕੀਤਾ ਜਾ ਸਕੇ ਡਾਕਟਰਾਂ ਨੇ ਦਸਿਆ ਕੇ ਫਿਲ ਹਾਲ ਉਹ ਖ-ਤ-ਰੇ ਤੋਂ ਬਾਹਰ ਨੇ ਅਤੇ ਚੰਗੀ ਤਰਾਂ ਠੀਕ ਹੋਕੇ ਹੀ ਇਥੋਂ ਗਏ ਹਨ