ਅੱਜ ਪੰਜਾਬ ਦੇ ਨਵੇਂ ਬਣੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਚ ਪੰਜਾਬ ਦੇ ਲੋਕਾਂ ਨੂੰ ਇਕ ਵੱਡੀ ਰਾਹਤ ਦਿਤੀ ਹੈ ਜਿਸ ਬਾਰੇ ਸੁਨ ਕੇ ਪੰਜਾਬ ਦੇ ਲੋਕ ਬਹੁਤ ਹੀ ਜਾਂਦਾ ਖੁਸ਼ ਨੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕੇ ਘਰੇਲੂ ਬਿਜਲੀ ਪੰਜਾਬ ਵਿਚ ਜੋ ਕੇ ਹੁਣ

10ਰੂ ਪ੍ਰਤੀ ਯੂਨਿਟ ਸੀ ਜੋ ਕੇ ਬਹੁਤ ਹੀ ਜਾਦਾ ਸੀ ਉਸਨੂੰ ਘ-ਟਾ ਕੇ 3ਰੂ ਪ੍ਰਤੀ ਯੂਨਿਟ ਕਰ ਦਿਤੀ ਜਾਵੇਗੀ ਕੱਲ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਵੀਡੀਓ ਪਾਈ ਸੀ ਜਿਸ ਵਿਚ ਓਹਨਾ ਨੇ ਕਿਹਾ ਕੇ ਪੰਜਾਬ ਦੇ ਹੱਕ ਵਿਚ ਇਕ ਵੱਡਾ ਫੈਸਲਾ ਹੋਵੇਗਾ ਪੰਜਾਬ ਕਾਂਗਰਸ ਤਾ ਪਹਿਲਾ ਤੋਂ ਹੀ ਲੋਕ ਨੂੰ ਖੁਸ਼ ਕਰਨ ਲਈ ਦਿਨ ਰਾਤ ਇਕ ਕਰ ਕੇ ਕਮ ਕਰ ਰਹੀ ਹੈ ਤਾ ਕੇ ਆਉਣ

ਵਾਲਿਆਂ ਵੋਟਾਂ ਵਿਚ ਓਹਨਾ ਨੂੰ ਜਿੱਤ ਪ੍ਰਾਪਤ ਹੋ ਸਕੇ ਹੁਣ ਬਿਜਲੀ ਦੀਆਂ ਕੀਮਤਾਂ ਵਿਚ ਲੋਕਾਂ ਨੂੰ ਰਾਹਤ ਦੇਕੇ ਸਰਕਾਰ ਦਾ ਇਕ ਕੰਮ ਤਾ ਪੂਰਾ ਹੋ ਗਿਆ ਹੈ ਦਸ ਦੀਏ ਕੇ ਬਿਜਲੀ ਕੀਮਤਾਂ ਘ-ਟੌ-ਨ ਲਈ ਕਾਂਗਰਸ ਪਾਰਟੀ ਵਿਚ ਕਾਫੀ ਸਮੇ ਤੋਂ ਅਵਾਜ ਉੱਠ ਰਹੀ ਸੀ ਪਰ ਪਤਾ ਨੀ ਕਿਉਂ ਸਾਬਕਾ ਮੁੱਖ ਮੰਤਰੀ ਕਪਟਨ ਅਮ੍ਰਿੰਦਰ ਸਿੰਘ ਨੇ ਬਿਜਲੀ ਦੀਆ ਕੀਮਤਾਂ ਘੱ-ਟ ਨਹੀਂ ਕੀਤੀਆਂ ਇਸਦੇ ਨਾਲ ਨਾਲ ਲੋਕਾਂ

ਦੇ ਘਰਾਂ ਚ ਜੋ ਪੁਰਾਣੇ 2 kw ਦੇ ਬਿਜਲੀ ਮੀਟਰ ਲਗੇ ਹਨ ਉਹਨਾਂ ਦਾ ਬਕਾਇਆ ਮਾ-ਫ ਕੀਤਾ ਗਿਆ ਹੈ 2800 ਕਰੋੜ ਦੇ ਬਿਜਲੀ ਬਿੱਲ ਅੱਜ ਚੰਨੀ ਸਰਕਾਰ ਵਲੋਂ ਮਾ-ਫ ਕੀਤੇ ਗਏ ਹਨ ਜਿਸ ਵਿਚ ਕਿਸਾਨਾਂ ਦੇ ਟਿਊਬਵੈੱਲ ਦੇ ਬਿੱਲ ਵੀ ਸ਼ਾਮਿਲ ਹਨ ਅਤੇ ਕੁਸ਼ ਆਮ ਲੋਕਾਂ ਦੇ ਬਿਜਲੀ ਬਿੱਲ ਵੀ ਹਨ ਹੁਣ ਦੇਖਣਾ ਇਹ ਹੋਵੇਗਾ ਕੇ ਚੰਨੀ ਹੋਰ ਕਿ ਕਿ ਫੈਸਲੇ ਲੈਂਦੇ ਹਨ ਤੇ ਕਿ ਕਿ ਐਲਾਨ ਕਰਦੇ ਹਨ