ਹਰ ਇਕ ਦੇਸ਼ ਦਾ ਖਿਡਾਰੀ ਆਪਣੀ ਖੇਡ ਦੇ ਜਰੀਏ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਕਰਦਾ ਹੈ ਅਤੇ ਪੂਰੀ ਦੁਨੀਆ ਦੇ ਵਿਚ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕਰ ਕੇ ਸਾਰੀ ਦੁਨੀਆ ਚ ਜਿੱਤ ਹਾਸਲ ਕਰ ਕੇ ਉਹ ਆਪਣੇ ਦੇਸ਼ ਦਾ ਝੰਡਾ ਲਹਿਰੋਂਦਾ ਹੈ ਆਪਣੀ ਖੇਡ ਦੇ ਵਿਚ ਜਿੱਤ ਹਾਲਸ ਕਰ ਕੇ ਜਿਵੇ ਕੇ ਹਰ ਇਕ ਦੇਸ਼ ਦੇ ਵਿਚ ਉਸਦੇ ਖਿਡਾਰੀਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਉਥੇ ਹੀ ਬੀਤੇ ਕੁਸ਼ ਸਮੇ ਤੋਂ ਖੇਡ ਜਗਤ ਨਾਲ ਜੁੜਿਆ ਹੋਇਆ ਬੇ-ਹੱ-ਦ ਹੀ ਦੁਖ-ਦ ਖਬਰਾਂ ਸਾਹਮਣੇ ਆ ਰਹੀਆਂ ਹਨ

ਕਿਉਂਕਿ ਬੀਤੇ ਕੁਸ਼ ਦਿਨਾਂ ਤੋਂ ਬਹੁਤ ਸਾਰੇ ਖਿਡਾਰੀਆਂ ਨੇ ਵੱਖ ਵੱਖ ਕਰਨਾ ਕਰ ਕੇ ਆਪਣੀ ਜਾਨ ਗ-ਵਾ-ਈ ਅਤੇ ਉਥੇ ਹੀ ਕਰੋਨਾਂ ਮਹਾ-ਮਾ-ਰੀ ਕਾਰਨ ਵੀ ਕਾਫੀ ਚੰਗੇ ਅਤੇ ਮਹਾਨ ਖਿਡਾਰੀ ਅੱਜ ਸਾਡੇ ਵਿਚ ਨਹੀਂ ਹਨ ਅਤੇ ਹਜੇ ਉਹਨਾਂ ਖਿਡਾਰੀਆਂ ਦੇ ਜਾਨ ਦਾ ਸੋਗ ਅਜੇ ਠੰਡਾ ਨਹੀਂ ਹੋਇਆ ਸੀ ਕੇ ਇਸੇ ਵਿਚ ਇਕ ਹੋਰ ਵੱਡੇ ਖਿਡਾਰੀ ਦੇ ਦਿ-ਹਾਂ-ਤ ਦੀ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ

ਪ੍ਰਾਪਤ ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਦਿੱ-ਗ-ਜ ਖਿਡਾਰੀ ਐਲਨ ਡੈਵਿਸ ਨਾਮ ਦੇ ਇਕ ਖਿਡਾਰੀ ਦਾ ਅਜੇ ਦੇਹਾਂ-ਤ ਹੋ ਗਿਆ 92 ਸਾਲਾਂ ਦੀ ਉਮਰ ਦੇ ਵਿਚ ਇਸ ਚੌਟੀ ਦੇ ਖਿਡਾਰੀ ਨੇ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅ-ਲ-ਵਿ-ਦਾ ਆਖ ਦਿੱਤਾ ਆਸਟ੍ਰੇਲੀਆ ਦੇ ਕ੍ਰਿਕਟ ਖੇਡ ਜਗਤ ਵਲੋਂ ਇਸ ਮਹਾਨ ਖਿਡਾਰੀ ਦੇ ਦੇ-ਹਾਂ-ਤ ਸਬੰਧੀ ਜਾਣਕਾਰੀ ਦਿੱਤੀ ਗਈ ਹੈ

ਜਾਣਕਾਰੀ ਅਨੁਸਾਰ ਐਲਨ ਲੰਬੇ ਸਮੇ ਤੋਂ ਬਿ-ਮਾ-ਰ ਚੱਲ ਰਹੇ ਸਨ ਅਤੇ ਪਿਛਲੇ ਕੁਸ਼ ਦਿਨ ਤੋਂ ਹਸਪਤਾਲ ਵਿਚ ਦਾ-ਖ-ਲ ਸਨ ਅਤੇ ਇ-ਲਾ-ਜ ਦੌਰਾਨ ਅੱਜ ਉਹਨਾਂ ਦੀ ਮੌ-ਤ ਹੋ ਗਈ