ਹੁਣੇ ਕੇਂਦਰ ਸਰਕਾਰ ਨੇ ਦਿੱਤੀ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ

Uncategorized

ਸਰਕਾਰ ਵਲੋਂ ਕਿਸਾਨਾਂ ਨੂੰ ਧਿਆਨ ਵਿਚ ਰੱਖਦੇ ਬਹੁਤ ਸਾਰੇ ਐਲਾਨ ਕੀਤੇ ਗਏ ਹਨ ਓਥੇ ਹੀ ਹੁਣ ਝੋਨੇ ਦੀ ਫ਼ਸਲ ਨੂੰ ਲੈ ਕੇ ਵੀ ਜਿਥੇ ਕਿਸਾਨਾਂ ਨੂੰ ਬਹੁਤ ਤਰਾਂ ਦੀਆ ਮੁ-ਸ਼-ਕਿ-ਲਾਂ ਦਾ ਸਾਮਣਾ ਕਰਨਾ ਪੈ ਰਿਹਾ ਓਥੇ ਹੀ ਸਰਕਾਰ ਵਲੋਂ ਵੀ ਕਿਸਾਨਾਂ ਨੂੰ ਕੀ-ਏ ਤਰਾਂ ਦੀਆ

ਸੁਵਿਧਾਵਾਂ ਦਿਤੇ ਜਾਨ ਦਾ ਐਲਾਨ ਕੀਤੇ ਜਾ ਰਹੇ ਹਨ ਜਿਸ ਸਦਕਾ ਕਿਸਾਨਾਂ ਨੂੰ ਕੁਜ ਰਾਹਤ ਮਿਲ ਸਕੇ ਬੀਤੇ ਦਿਨ ਜਿਥੇ ਬਰਸਾਤ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਕਾਫੀ ਨੁ-ਕ-ਸਾ-ਨ ਹੋਇਆ ਸੀ ਅਤੇ ਉਸਤੋਂ ਪਹਿਲਾ ਗੁਲਾਬੀ ਸੁੰ-ਡੀ ਕਾਰਨ ਕਿਸਾਨਾਂ ਦੀ ਨਰਮੇ ਦੀ ਫ਼ਸਲ ਵੀ ਖ-ਰਾ-ਬ ਹੋ ਗਈ ਸੀ ਪਰ ਹੁਣ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਾਫੀ ਵਡੇ ਕਦਮ

ਚੁਕੇ ਜਾ ਰਹੇ ਹਨ ਫਿਰ ਭਾਵੇ ਕਿਸਾਨੀ ਪ੍ਰਦਰਸ਼ਨ ਕਾਰਨ ਕੇਂਦਰ ਸਰਕਾਰ ਨੂੰ ਕਾਫੀ ਨੁ-ਕ-ਸਾ-ਨ ਹੋ ਰਿਹਾ ਫਿਰ ਵੀ ਕੇਂਦਰ ਨੇ ਕੁਸ਼ ਵੱਡੇ ਐਲਾਨ ਕਿਸਾਨਾਂ ਨੇ ਹਿੱਤ ਨੂੰ ਧਿਆ ਵਿਚ ਰੱਖਦੇ ਕੀਤੇ ਹਨ ਜਿਸਤੋਂ ਬਾਦ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਜਿਸ ਬਰੇ ਤਾਜਾ ਵੱਡੀ ਖਬਰ ਸਾਮਣੇ ਆ ਰਹੀ ਹੈ ਹੁਣ ਕੇਂਦਰ ਸਰਕਰ ਦੇ ਹੁਕਮ ਤੋਂ ਬਾਦ RBI ਨੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਦੀ ਖਰੀਦ

ਲਈ 63000 ਕਰੋੜ ਦੀ ਕਰੈਡਿਟ ਲਿ-ਮਿ-ਟ ਨੂੰ ਵਧਾ ਦਿਤਾ ਹੈ ਅਤੇ ਇਸ ਰਾਸ਼ੀ ਦੀ ਵੀ ਸਮੇ ਸੀਮਾ ਵਧ ਕੇ ਹੁਣ ਨਵੰਬਰ 25 ਤਕ ਕਰ ਦਿਤੀ ਗਈ ਹੈ ਅਤੇ ਹੁਣ ਇਸ ਨਾਲ ਹੋਵੇਗਾ ਕਿ ਇਸ ਰਾਸ਼ੀ ਨਾਲ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਹੋਰ ਵੀ ਵੱਧ ਕੀਮਤ ਤੇ ਖਰੀਦੇ ਗਈ ਜਿਸ ਨਾਲ ਹੁਣ ਮੋਦੀ ਸਰਕਾਰ ਦਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾਧਾ ਪੂਰਾ ਕੀਤਾ ਜਾਵੇਗਾ

Leave a Reply

Your email address will not be published.