ਸਰਦੀਆਂ ਕਾਰਨ ਬਦਲ ਗਿਆ ਸਕੂਲਾਂ ਦਾ ਸਮਾਂ

Uncategorized

ਪੰਜਾਬ ਦੇ ਸਕੂਲ ਜਿਥੇ ਏਨੇ ਟੈਮ ਤੋਂ ਬੰਦ ਸੀ ਅਤੇ ਹੁਣ ਸਰਕਾਰ ਦੇ ਆਦੇਸ਼ਾਂ ਤੋਂ ਬਾਦ ਸਕੂਲਾਂ ਨੂੰ ਖੋਲਿਆ ਗਿਆ ਹੈ ਓਥੇ ਹੀ ਸਕੂਲਾਂ ਵਿਚ ਬੱਚਿਆਂ ਦੀ ਸਹਿਤ ਦਾ ਪੂਰਾ ਧਿਆਨ ਰੱਖਿਆ ਜਾ ਰਿਹ ਸਕੂਲਾਂ ਚ ਆਉਣ ਵਾਲੇ ਬੱਚੇਆ ਅਤੇ ਅਦਿਆਪਕਾਂ ਲਈ ਟੀ-ਕਾ-ਕਰਨ

ਜਰੂਰੀ ਕਰ ਦਿਤਾ ਹੈ ਜਿਸ ਸਦਕਾ ਬੱਚੇਆ ਨੂੰ ਕਰੋਨਾ ਹੋਣ ਤੋਂ ਬਚਾਇਆ ਜਾ ਸਕੇ ਓਥੇ ਹੀ ਜਵਾਕਾਂ ਦੇ ਹਿਤਾਂ ਨੂੰ ਧਿਆਨ ਚ ਰੱਖਦੇ ਹੋਏ ਕਾਫੀ ਐਲਾਨ ਸਾਕਾਰ ਵਲੋਂ ਕੀਤੇ ਜਾ ਰਹੇ ਹਨ ਫਿਰ ਚਾਹੇ ਉਹ ਕੁੜੀਆਂ ਦੀ ਫੀਸ ਮਾਫ ਕਰਨ ਦਾ ਐਲਾਨ ਹੋਵੇ ਜਾ ਹੋਸ਼ਿਆਰ ਬੱਚਿਆਂ ਨੂੰ ਸਾਕਾਰ ਵਲੋਂ ਮਾ-ਲੀ ਸਹਾਇਤਾ ਦਾ ਭਰੋਸਾ ਦੇਣਾ ਅਤੇ ਹੁਣ ਮੌਸਮ ਦੀ ਤਬਦੀਲੀ ਨਾਲ ਸਰਕਾਰ ਵਲੋਂ ਬਾਕੀ ਸੰਸਥਾਵਾਂ

ਚ ਕਾਫੀ ਫੇਰ-ਬਦਲ ਕੀਤੇ ਗਏ ਹਨ ਓਥੇ ਹੀ ਹੁਣ ਸਰਕਾਰ ਦੇ ਸਕੂਲੀ ਬੱਚੇਆ ਲਈ ਇਕ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਸਕੂਲੀ ਬੱਚੇਆ ਨੂੰ ਰਾਹਤ ਮਿਲੇਗੀ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੁਣ ਸਕੂਲਾਂ ਦੀ ਛੂਟੀ ਦਾ ਸਮਾਂ ਬਾਦਲ ਦਿਤਾ ਗਿਆ ਹੈ ਜਿਥੈ ਪਹਿਲਾ ਸਕੂਲ 8 ਵਜੇ ਲਗਦੇ ਸੀ ਤਾ ਹੁਣ ਸਰਕਾਰ ਦੇ ਆਦੇਸ਼ਾਂ ਤੋਂ ਬਾਦ ਸਕੂਲ ਹੁਣ 9 ਵਜੇ ਲਗਨ ਗਏ ਅਤੇ ਸਕੂਲੀ ਅਦਿਆਪਕ

ਨੂੰ 8:30 ਵਜੇ ਆਉਣ ਹੋਵੇਗਾ ਅਤੇ ਦਸ ਦੀਏ ਕੇ ਇਹ ਸਮਾਂ ਸਰਕਾਰ ਵਲੋਂ ਇਹ ਬਾਦਲ ਵੀ ਕਰਨਾ ਮਹਾ-ਮਾ-ਰੀ ਨੂੰ ਧਿਆਨ ਚ ਰੱਖਦੇ ਹੋਏ ਕਲਾਸਾਂ ਦਾ ਸਮਾਂ ਵੱਖ ਵੱਖ ਰਹੀਆਂ ਗਿਆ ਹੈ ਅਤੇ ਸਰਕਾਰ ਵਲੋਂ ਇਹ ਵੀ ਐਲਾਨ ਹਨ ਕੇ ਕਰੋਨਾ ਮਹਾ-ਮਾ-ਰੀ ਨੂੰ ਧਿਆਨ ਚ ਰੱਖਦੇ ਹੋਏ ਜੋ ਜੋ ਸਕੂਲੀ ਬੱਚੇਆ ਦੀ ਸਹਿਤ ਥੋੜੀ ਬਹੁਤ ਵੀ ਖਰਾਬ ਹੈ ਉਹ ਸਕੂਲ ਤੋਂ ਛੂਟੀ ਲੈ ਕੇ ਘਰੇ ਰਹੇ ਅਤੇ ਸਕੂਲ ਦਾ ਕੋਈ ਵੀ ਅਦਿਆਪ੍ਕ ਓਹਨਾ ਬੱਚੇਆ ਨੂੰ ਸਕੂਲ ਆਉਣ ਲਈ ਤੰ-ਗ ਨਾ ਕਰੇ

Leave a Reply

Your email address will not be published.