ਮੌਸਮ ਵਿਭਾਗ ਵੱਲੋਂ ਸਾਹਮਣੇ ਆਈ ਵੱਡੀ ਅੱਪਡੇਟ, ਜਾਣੋ ਆਪਣੇ ਇਲਾਕੇ ਦਾ ਮੌਸਮ

Uncategorized

ਸਬ ਤੋਂ ਪਹਿਲਾ ਜੋ ਨਵੰਬਰ ਮਹੀਨੇ ਦੇ ਵਿਚ ਮੌਸਮ ਦੀ ਖ਼ਬਰ ਨਿਕਲ ਕੇ ਸਾਮਣੇ ਆ ਰਹੀ ਹੈ ਕੇ ਜੋ ਹਵਾਵਾਂ ਹਨ ਉਹਨਾ ਦੀ ਦਿਸ਼ਾ ਬਦਲ ਕੇ ਹੁਣ ਪੁਰਬ ਵੱਲ ਜੋ ਜਾਵੇਗੀ ਕਈ ਇਲਾਕਿਆਂ ਦੇ ਵਿਚ 31 ਅਕਤੂਬਰ ਤੋਂ ਹੀ ਆਪਾਂ ਨੂੰ ਥੋੜਿਆ ਬਹੁਤ ਪੂਰਵੀ ਹਵਾਵਾਂ ਦੇਖਣ ਨੂੰ

ਮਿਲ ਸਕਦੀਆਂ ਨੇ ਪਰ 1 ਨਵੰਬਰ ਤੋਂ ਤੇ-ਜ ਪੂਰਵੀ ਹਵਾਵਾਂ ਪੰਜਾਬ ਦੇ ਵੱਖ ਵੱਖ ਹਿਸੇਆ ਵਿਚ ਦੇਖਣ ਨੂੰ ਮਿਲਣ ਗਿਆ ਜਿਹੜੀਆਂ ਕੇ ਇਕ ਅਤੇ ਦੋ ਨਵੰਬਰ ਤਕ ਜਾਰੀ ਰਹਿਣ ਗਿਆ ਅਤੇ ਪਹਾੜੀ ਹਿਸੇਆ ਵਿਚ ਚੱਲ ਰਹੀਆਂ ਪੱਛਮੀ ਜਵਾਵਾਂ ਕਾਰਨ ਪੰਜਾਬ ਵਿਚ ਵੀ ਉਸਦਾ ਪਰਬਾਵ ਦੇਖਣ ਨੂੰ ਮਿਲੇਗਾ ਹਨ ਹਵਾਵਾਂ ਕਾਰਨ ਇਕ ਐਂਟੀ ਸਾਈਐਕਲੋਂ ਬਣੇਗਾ ਜੋ ਕੇ ਪਾਕਿਸਤਾਨ ਅਤੇ ਰਾਜਸਥਾਨ ਦੀ ਸਰਹੱਦ ਤੇ ਆਸਪਾਸ ਬਣੇਗਾ ਅਤੇ ਜਿਸਦਾ ਸਿੱਧਾ ਅਸਰ

ਪੰਜਾਬ ਅਤੇ ਹਿਮਾਚਲ ਦੇ ਸਰਹੱਦੀ ਇਲਾਕਿਆਂ ਉਪਰ ਦੇਖਣ ਨੂੰ ਮਿਲੇਗਾ ਜਿਸ ਵਿਚ ਪਠਾਨਕੋਟ ਅੰਮ੍ਰਿਤਸਰ ਅਤੇ ਗੁਰਦਸਪੂਰ ਦੇ ਇਲਾਕੇ ਜਾਂਦਾ ਪ੍ਰਭਾਵਿਤ ਹੋਣਗੇ ਅਤੇ ਹਨ ਇਲਾਕਿਆਂ ਵਿਚ ਇਕ ਨਵੰਬਰ ਦੋਪਹਰ ਤੋਂ ਲੈ ਕੇ ਦੋ ਨਵੰਬਰ ਸ਼ਾਮ ਤਕ ਬੱ-ਦ-ਲ-ਵਾਈ ਅਤੇ ਤੇਜ ਠੰਡੀਆਂ ਹਵਾਵਾਂ ਦੇਖਣ ਨੂੰ ਮਿਲਣਗੀਆਂ ਜਿਸ ਕਾਰਨ ਪੰਜਾਬ ਵਿਚ ਅ-ਚਾ-ਨ-ਕ ਤਾਪਮਾਨ ਡਿੱ-ਗੇ-ਗਾ ਅਤੇ ਠੰਡ ਵਧੇਗੀ ਅਤੇ ਪੰਜਾਬ ਦੇ ਕੁਜ ਹਿਸਿਆਂ ਵਿਚ ਹਲਕਾ ਮੀਹ ਅਤੇ ਮੀਹ

ਦੀਆ ਬੌ-ਛਾ-ਰਾਂ ਵੀ ਦੇਖਣ ਨੂੰ ਮਿਲਣਗੀਆਂ ਹਨ ਸਾਰੇ ਇਲਾਕਿਆਂ ਵਿਚ ਮੀਹ ਨਹੀਂ ਪਵੇਗਾ ਪਰ ਮੀਹ ਕਾਰਨ ਤਾਪਮਾਨ ਵਿਚ ਗਿ-ਰਾ-ਵ-ਟ ਜਰੂਰ ਦ-ਰ-ਜ ਕੀਤੀ ਜਾਵੇਗੀ ਅਤੇ ਪੰਜਾਬ ਦੇ ਬਾਕੀ ਇਲਾਕਿਆਂ ਦੀ ਗੱਲ ਕਰੀਏ ਤਾ ਜਿਵੇ ਮੁਕਤਸਰ ਬਠਿੰਡਾ ਮਾਨਸਾ ਪਟਿਆਲਾ ਮੋਗਾ ਫਰੀਦਕੋਟ ਹਨ ਇਲਾਕਿਆਂ ਵਿਚ ਮੌਸਮ ਠੀਕ ਠਾਕ ਹੀ ਬਣਿਆ ਰਹਿਗੇ ਮੀਹ ਅਤੇ ਬੱ-ਦ-ਲ ਹਨ ਇਲਾਕਿਆਂ ਵਿਚ ਨਹੀਂ ਹੋਣਗੇ ਅਤੇ 3 ਨਵੰਬਰ ਤੋਂ ਬਾਅਦ ਮੌਸਮ ਠੀਕ ਹੋ ਜਾਵੇਗਾ ਹਵਾਵਾਂ ਪਛਿਮ ਵਲੋਂ ਹੀ ਚੱਲਣਗੀਆਂ ਪਰ ਜਾਦਾ ਤੇਜ ਨਹੀਂ ਹੋਣਗੀਆਂ

Leave a Reply

Your email address will not be published.