ਪੰਜਾਬ ਦੀ ਸਿਆਸਤ ਹੁਣ ਕਿਸਾਨ ਹੀ ਤੈਅ ਕਰਨ ਗਏ ਇਹ ਗੱਲ ਤਾ ਹੁਣ ਹਰ ਇਕ ਸਿਆਸੀ ਪਾਰਟੀ ਨੂੰ ਸਮਾਜ ਆ ਗਈ ਹੈ ਜਿਥੇ ਹੀ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨ ਰੱ-ਦ ਕਰਵਾਓਣ ਦਾ ਵਾਅਦਾ ਕਰ ਕੇ ਨਵੀ ਸਿਆਸੀ ਪਾਰਿ ਸ਼ੁਰੂ ਕਰਨ

ਬਾਰੇ ਸੋਚਿਆ ਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਿੱਧਾ ਹੀ ਕਿਸਾਨਾਂ ਨਾਲ ਗੱਲ ਬਾਤ ਕਰਨਾ ਸ਼ੁਰੂ ਕਰ ਦਿਤਾ ਓਹਨਾ ਕਿਹਾ ਕੇ ਸਾਡੀ ਪਾਰਟੀ ਸਿੱਧਾ ਕਿਸਾਨਾਂ ਤੋ ਸੁਜਾਵ ਲੈ ਕੇ ਹੀ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਅਤੇ ਇਹਨਾਂ ਦੋਵਾਂ ਦੀ ਕਾਰ-ਵਾਈ ਦੇਖ ਕੇ ਹੁਣ ਕਾਂਗਰਸ ਵੀ ਹਰਕਤ ਵਿਚ ਆ ਗਈ ਹੈ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ

ਨੇ ਕੇਂਦਰ ਵਲੋਂ ਤਿਨ ਖੇਤੀ ਕਾਨੂੰਨ ਰੱ-ਦ ਕਰੋਨ ਲਈ ਸੰਜੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਗਲਬਾਤ ਕਰ ਕੇ ਸੰਜੁਕਤ ਕਿਸਾਨ ਮੋਰਚੇ ਦੀ ਰਾਏ ਮੰਗੀ ਹੈ ਚੰਨੀ ਨੇ ਰਾਜੇਵਾਲ ਨੂੰ ਅਪੀਲ ਕੀਤੀ ਹੈ ਕੇ ਕਿਸਾਨ ਮੋਰਚਾ ਓਹਨਾ ਦੀ ਮਦਦ ਕਰੇ ਅਤੇ ਅੱਠ ਨਵੰਬਰ ਨੂੰ ਬੁਲਾਏ ਜਾ ਰਹੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਤੋਂ ਪਹਿਲਾ ਕਿਸਾਨ ਮੋਰਚਾ ਓਹਨਾ ਨੂੰ

ਲਿਖ ਕੇ ਦੇਵੇ ਕੇ ਉਹ ਸਰਕਾਰ ਤੋਂ ਕਿ ਮੰਗ ਕਰਦੇ ਹਨ ਅਤੇ ਸਰਕਾਰ ਤੋਂ ਕਿ ਕਿ ਪਾਸ ਕਰਨਾ ਚਾਹੁੰਦੇ ਹਨ ਚੰਨੀ ਨੇ ਇਹ ਵੀ ਵਾਧਾ ਕੀਤਾ ਕੇ ਅਸੀਂ ਕਿਸਾਨਾਂ ਵਲੋਂ ਲਿਖ ਕੇ ਦਿਤੀਆਂ ਸਾਰੀਆਂ ਮੰਗਾ ਮੰਨਾਂਗੇ ਅਤੇ ਕੋਈ ਵੀ ਲੈਣ ਨਹੀਂ ਕ-ਟਾਂ ਗਏ ਜੋ ਕਿਸਾਨ ਮੋਰਚਾ ਲਿਖ ਕੇ ਦੇਵੇਗਾ ਅਸੀਂ ਉਹ ਪਾਸ ਕਰ ਦੇਵਾ ਗਏ ਅਤੇ ਹੁਣ ਦੇਖਣਾ ਇਹ ਹੋਵੇਗਾ ਕੇ ਚੰਨੀ ਆਪਣਾ ਵਾਧੇ ਪੂਰੇ ਕਰਨਗਏ ਜਾਂ ਨਹੀਂ