ਕੈਪਟਨ ਨੇ ਕਰ ਦਿੱਤਾ ਵੱਡਾ ਐਲਾਨ, ਕਰ ਦਿੱਤਾ ਓਹੀ ਕੰਮ

Uncategorized

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਕਾਂਗਰਸ ਵਿਚ ਸ਼ਾਮਿਲ ਹੋਣ ਦੀ ਖ਼ਬਰ ਆਪਣਾ ਪੱਖ ਸਪਸ਼ਟ ਕਰ ਦਿੱਤੋ ਹੈ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰੇਸ ਨਾਲ ਪਰਦੇ ਪਿਛੇ ਦੀ ਗਲਬਾਤ ਤੋਂ ਇਨ-ਕਾਰ ਕਰ ਦਿਤਾ ਓਹਨਾ ਨੇ

ਕਿਹਾ ਕੇ ਇਹ ਸਬ ਆਵੇ ਏ ਫਾਲ-ਤੂ ਦੀਆ ਅਫ-ਵਾ-ਹਾਂ ਨੇ ਅਤੇ ਓਹਨਾ ਦੀ ਦੋਬਾਰਾ ਕਾਂਗਰਸ ਵਿਚ ਸ਼ਾਮਿਲ ਹੋਣ ਦੀ ਕੋਈ ਮਨਸ਼ਾ ਨਹੀਂ ਹੈ ਓਹਨਾ ਨੇ ਇਹ ਵੀ ਕਿਹਾ ਕੇ ਜਿਥੋਂ ਮੇਨੂ ਬੇ-ਇਜਤ ਕਰ ਕੇ ਮੇਨੂ ਕੱ-ਢਿ-ਆ ਗਿਆ ਸੀ ਮੈ ਦੋਬਾਰਾ ਓਥੇ ਕਿਉਂ ਜਾਵਾ ਗਏ ਓਹਨਾ ਨੇ ਨਾਲ ਦੀ ਨਾਲ ਇਹ ਵੀ ਕਿਹਾ ਕੇ ਮੈ ਸੋਨੀਆ ਗਾਂਧੀ ਦਵਾਰਾ ਮੇਰਾ ਸਮਰਥਨ ਕੀਤੇ ਜਾਨ ਦਾ ਧੰਨਵਾਦੀ ਹਾਂ ਪਰ ਮੈ ਦੋਬਾਰਾ ਪਾਰਟੀ ਵਿਚ ਨਹੀਂ ਜਾਵਾ ਗਾ ਕਿਉੰਕਿ ਹੁਣ ਗਲਬਾਤ ਦਾ ਸਮਾਂ

ਖਤਮ ਹੋ ਗਈਆ ਹੈ ਹੁਣ 27 ਅਕਤੂਬਰ ਨੂੰ ਹੀ ਕੈਪਟਨ ਸਾਬ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਨਵੀ ਪਾਰਟੀ ਨਾਲ ਲ-ੜ-ਨ ਦਾ ਐਲਾਨ ਕੀਤਾ ਸੀ ਚੋਣ ਨਿਸ਼ਾਨ ਅਤੇ ਪਾਰਟੀ ਦਾ ਨਾਮ ਦਾ ਐਲਾਨ ਚੋਣ ਕਮਿਸ਼ਨ ਦੀ ਮੰਜੂਰੀ ਤੋਂ ਬਾਅਦ ਕੀਤਾ ਜਾਵੇਗਾ ਓਹਨਾ ਨੂੰ ਨਿ-ਸ਼ਾ-ਨੇ ਤੇ ਲੈਂਦੇ ਹੋਏ ਕਿਹਾ ਕੇ ਸਿੱਧੂ ਜਿਥੇ ਵੀ ਜਾਂਦਾ ਹੈ ਓਸੇ ਪਾਰਟੀ ਵਿਚ ਆ ਕੇ ਕ-ਲੇ-ਸ਼ ਪਵਾ ਦਿੰਦਾ ਹੈ ਅਤੇ ਫਿਰ ਉਸ ਪਾਰਟੀ ਦਾ ਸ-ਟਾ-ਨਾ-ਸ਼ ਕਰ ਕੇ ਪਾਰਟੀ ਬਾਦਲ ਲੈਂਦਾ ਹੈ ਇਸਤੋਂ ਬਾਅਦ

ਕੈਪਟਨ ਸਾਹਿਬ ਨੇ ਕਿਹਾ ਕੇ ਮੈ ਕਾਂਗਰਸ ਪਾਰਟੀ ਇਸ ਲੈ ਛੱ-ਡੀ ਕਿਉਂਕਿ ਹਾਈਕਮਾਂਡ ਨੇ ਮੈਨੂੰ ਕਿਸਾਨੀ ਕਾਨੂੰਨ ਰੱ-ਦ ਕਰਨ ਵਿਚ ਸਹਿਜੋਗ ਨਹੀਂ ਕੀਤਾ ਅਤੇ ਨਾਲ ਹੀ ਓਹਨਾ ਨੇ ਮੈਨੂੰ ਇਹ ਭਰੋਸਾ ਦਵਾਈਆ ਕੇ ਔਨਵਾਲੇ ਸਮੇ ਚ ਕਿਸਾਨਾਂ ਦੇ ਸਾਰੇ ਮੁੱ-ਦੇ ਕਾਂਗਰਸ ਪਾਰਟੀ ਹੱਲ ਕਰੇਗੀ ਇਸ ਲਈ ਓਹਨਾ ਨੇ ਕਿਹਾ ਕੇ ਮੈ ਪੰਜਾਬ ਅਤੇ ਇਸਦੇ ਕਿਸਾਨਾਂ ਦੇ ਹਿੱਤਾਂ ਲਈ ਇਕ ਮਜਬੂਤ ਪਾਰਟੀ ਦਾ ਨਿਰਮਾਣ ਕਰਨਾ ਚਾਹੁੰਦਾ ਹਾਂ

Leave a Reply

Your email address will not be published.