ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਪ੍ਰਦਰਸ਼ਨ ਦੌਰਾਨ ਕਿਸਾਨ ਤਾ ਤੰ-ਗ ਹੋ ਹੀ ਰਹੇ ਹਨ। ਉਸਦੇ ਨਾਲ ਨਾਲ ਦਿੱਲੀ ਦੀ ਆਮ ਜਨਤਾ ਵੀ ਪ੍ਰੇ-ਸ਼ਾ-ਨ ਹੋ ਰਹੀ ਹੈ। ਓਹਨਾ ਦੀ ਪ੍ਰੇ-ਸ਼ਾ-ਨੀ ਦਾ ਕਾਰਨ ਹੈ ਟ੍ਰੈ-ਫਿਕ ਜਾ-ਮ ਅਤੇ ਸਮੇ ਸਰ ਘਰੇ ਨਾ ਪਹੁੰਚ ਸਕਣਾ ਅਤੇ

ਦਿੱਲੀ ਵਾਸੀ ਇਸਦਾ ਕਾਰਨ ਕਿਸਾਨਾਂ ਨੂੰ ਦਸ ਰਹੇ ਹਨ। ਸੁਪ੍ਰੀਮ ਕੋਰਟ ਵਿਚ ਇਕ ਪ-ਟੀਸ਼ਨ ਵਿਚ ਕਿਹਾ ਗਿਆ ਹੈ ਕੇ ਕਿਸਾਨੀ ਪ੍ਰਦਰਸ਼ਨ ਕਾਰਨ ਜੋ ਦਿੱਲੀ ਗਾਜੀਪੁਰ ਬੋਰਡ ਬ-ਲਾ-ਕ ਕੀਤਾ ਗਿਆ ਹੈ। ਉਸ ਕਾਰਨ ਦਿੱਲੀ ਦੇ ਲੋਕਾਂ ਦਾ ਸਾਹ ਬੰਦ ਹੋ ਰਿਹਾ ਹੈ ਅਤੇ ਜਦੋ ਸੁਪ੍ਰੀਮ ਕੋਰਟ ਨੇ ਕਿਸਾਨਾਂ ਨੂੰ ਬਾਰਡਰ ਖੋਲਣ ਦੇ ਆਦੇਸ਼ ਦਿਤੇ ਤਾ ਕਿਸਾਨਾਂ ਵਲੋਂ ਜਵਾਬ ਆਇਆ ਕੇ ਅਸੀਂ ਤਾ ਕੋਈ ਰਾਹ ਨੀ ਰੋ-ਕੇ ਰਾਹ ਤਾ ਦਿੱਲੀ ਪੁ-ਲਿਸ ਨੇ ਰੋ-ਕੇ ਹਨ ਤਾ ਫਿਰ ਸੁਪ੍ਰੀਮ ਕੋਰਟ ਨੇ ਪੁ-ਲਿਸ ਪ੍ਰਸਾਸ਼ਨ ਨੂੰ ਜਲਦੀ ਤੋਂ ਜਲਦੀ ਟਿਕਰੀ ਬਾਰਡਰ

ਅਤੇ ਗਾਜੀਪੁਰ ਬੋਰਡ ਖੋਲਣ ਦੇ ਐਲਾਨ ਦਿਤੇ ਅਤੇ ਦਿੱਲੀ ਪੁ-ਲਿਸ ਵੀ ਤੁਰੰਤ ਹ-ਰ-ਕ-ਤ ਵਿਚ ਈ ਤੇ ਬਾਡਰਾਂ ਤੇ ਲਗੇ ਬੇਰੀ-ਗੇਟ ਹ-ਟੋ-ਨੇ ਸ਼ੁਰੂ ਕਰਤੇ ਅਤੇ ਉਸਤੋਂ ਬਾਅਦ ਹੀ ਰਾਕੇਸ਼ ਟਿਕੈਤ ਜੋ ਕੇ ਸੰਜੁਕਟ ਕਿਸਾਨ ਮੋਰਚਾ ਦੇ ਆਗੂ ਹਨ। ਓਹਨਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕੇ ਹੁਣ ਤਾ ਦਿੱਲੀ ਦੇ ਬਾਡਰ ਖੁਲ ਗਏ ਅਤੇ ਹੁਣ ਅਸੀਂ ਆਪਣੀਆਂ ਫ਼ਸਲਾਂ ਲੈ ਕੇ ਦੇਖੀ ਜਾਵਾ ਗਏ ਅਤੇ ਸੰਸਦ ਭਾਵਾਂ ਦੇ ਕੋਲ ਜਾਕੇ ਹੀ ਆਪਣੀ ਫ਼ਸਲ ਵੇਚਾਗੇ। ਕਿਉੰਕਿ

ਨਰਿੰਦਰ ਮੋਦੀ ਜੀ ਨੇ ਕ੍ਰਿ-ਸ਼ੀ ਕਾਨੂੰਨਾਂ ਚ ਕਿਹਾ ਹੈ ਕੇ ਦੇਸ਼ ਦਾ ਕੋਈ ਵੀ ਕਿਸਾਨ ਹੁਣ ਦੇਸ਼ ਦੇ ਕਿਸੇ ਵੀ ਕੋਨੇ ਚ ਜਾਕੇ ਆਪਣੀ ਫ਼ਸਲ ਵੇਚ ਸਕਦਾ ਹੈ ਅਤੇ ਕਿਸਾਨਾਂ ਨੂੰ ਓਹਨਾ ਦੀ ਫ਼ਸਲ ਦਾ ਪੂਰਾ ਮੁੱਲ ਮਿਲੇਗਾ ਰਾਕੇਸ਼ ਟਿਕੈਤ ਨੇ ਇਹ ਵੀ ਆ-ਰੋ-ਪ ਲਗਾਏ ਕੇ ਮੋਦੀ ਸਾਬ ਨੇ ਤਾ ਫ਼ਸਲ ਮੰਡੀਆਂ ਵੀ ਖ-ਤ-ਮ ਕਰ ਦਿਤੀਆਂ ਹਨ ਤਾ ਉਹ ਆਪਣੀ ਫ਼ਸਲ ਲੈ ਕੇ ਕਿਥੇ ਜਾਂ ਤਾ ਉਹ ਹੁਣ ਸੰਸਦ ਭਾਵਾਂ ਦੇ ਕੋਲ ਬੈਠ ਕੇ ਹੀ ਆਪਣੀ ਫ਼ਸਲ ਵੇ-ਚ-ਣਗੇ ਅਤੇ ਓਹਨਾ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈ ਆਪਣੀ ਫ਼ਸਲ ਵੇਚਣ ਦਾ।