ਸਰਕਾਰ ਨੇ ਕਰ ਦਿੱਤੇ ਬਜ਼ੁਰਗ ਬਾਗੋ ਬਾਗ

Uncategorized

ਚੰਨੀ ਸਰਕਾਰ ਦੇ ਲਗਾਤਾਰ ਚੰਗੇ ਕੰਮਾਂ ਨੂੰ ਦੇਖ ਕੇ ਜਿਥੇ ਹੀ ਪੰਜਾਬ ਦੇ ਲੋਕ ਚੰਨੀ ਸਰਕਾਰ ਤੋਂ ਬਹੁਤ ਜਿਆਦਾ ਖੁਸ਼ ਹਨ। ਓਥੇ ਹੀ ਓਹਨਾ ਦੇ ਕੰਮਾਂ ਨੂੰ ਦਖ ਕੇ ਵਿ-ਰੋ-ਧੀ ਪਾਰਟੀਆਂ ਹੁਣ ਡੱ-ਰ ਵਿਚ ਹਨ, ਕੇ ਅਗਲੇ ਸਾਲ ਹੋਣ ਵਾਲਿਆਂ ਵੋਟਾਂ ਵਿਚ ਉਹ ਜਰੂਰ ਜਿੱਤਣਗੇ

ਕਿਉੰਕਿ ਚੰਨੀ ਸਰਕਾਰ ਤੇ ਲੋਕਾਂ ਦਾ ਭਰੋਸਾ ਦੁਬਾਰਾ ਵੱਧ ਰਿਹਾ ਅਤੇ ਲੋਕ ਚੰਨੀ ਸਰਕਾਰ ਨੂੰ ਪਸੰਦ ਵੀ ਕਰ ਰਹੇ ਹਨ ਅਤੇ ਦੂਜੇ ਪਾਸੇ ਦੇਖੀਏ ਤਾ ਮੁਖ ਮੰਤਰੀ ਚੰਨੀ ਨੇ ਪੰਜਾਬ ਲਈ ਹੋਰ ਇਕ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ। ਜਿਵੇ ਕੇ ਲੋਕਾਂ ਦੀਆ ਮੁ-ਸ਼-ਕਿ-ਲਾਂ ਨੂੰ ਦੇਖ ਕੇ ਸੁਵਿਧਾ ਕੇਂਦਰਾਂ ਦਾ ਨਿਰਮਾਣ ਕੀਤਾ ਗਿਆ ਸੀ। ਤਾ ਜੋ ਲੋਕਾਂ ਨੂੰ ਆਪਣੇ

ਨਜਦੀਕ ਹੀ ਇਕ ਸ਼ੱ-ਤ ਹੇਠਾਂ ਹਰ ਤਰਾਂ ਦੀ ਸੁਵਿਧਾ ਮਿਲ ਸਕੇ ਅਤੇ ਹੁਣ ਬ-ਜ਼ੁ-ਰਗ ਦੀਆ ਮੁ-ਸ਼-ਕਿ-ਲਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਬਹੁਤ ਸਾਰੀਆਂ ਯੋਜਨਾਵਾਂ ਲਿਆਂਦੀਆਂ ਜਾ ਰਹੀਆਂ ਹਨ। ਜਿਥੇ ਕੇ ਬ-ਜ਼ੁ-ਰ-ਗਾਂ ਨੂੰ ਪੈਨ-ਸ਼ਨ ਦਿਤੀ ਜਾ ਰਹੀ ਹੈ। ਓਥੇ ਹੀ ਹੁਣ ਬ-ਜ਼ੁ-ਰ-ਗਾਂ ਦੀ ਸਹਿਤ ਨੂੰ ਧਿਆਨ ਚ ਰੱਖ ਕੇ ਪੰਜਾਬ ਸਰਕਾਰ ਵਲੋਂ ਵੱਡਾ ਐਲਾਨ ਹੋਇਆ ਹੈ। ਪੰਜਾਬ ਦੀ ਮੰਤਰੀ ਰਜ਼ੀਆ ਸੁਲ-ਤਾ-ਨਾ

ਨੇ ਅੱਜ ਦਸਿਆ ਕੇ ਓਹਨਾ ਦੇ ਵਲੋਂ ਬ-ਜ਼ੁ-ਰ-ਗਾਂ ਲਈ ਇਕ 24 ਘੰਟੇ ਚਾ-ਲੂ ਰਹਿਣ ਵਾਲਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਜਿਸਤੇ ਕਾ-ਲ ਕਰ ਕੇ ਬ-ਜ਼ੁ-ਰ-ਗ ਕੋਈ ਵੀ ਮੱਦਦ ਲੈ ਸਕਣ ਗਏ। ਇਹ ਹੈਲਪਲਾਈਨ ਨੰਬਰ ਪੁ-ਲਿਸ ਵਿਭਾਗ , ਸਹਿਤ ਵਿਭਾਗ , ਵ-ਰੀ-ਦ ਆ-ਸ਼-ਰ-ਮ ਨਾਲ ਮਿਲ ਕੇ ਕੰਮ ਕਰੇਗਾ ਅਤੇ ਬ-ਜ਼ੁ-ਰ-ਗਾਂ ਨੂੰ ਹਰ ਬਣਦੀ ਸਹਾਇਤਾ ਅਤੇ ਮੱਦਦ ਦਿਤੀ ਜਾਵੇਗੀ।

Leave a Reply

Your email address will not be published.