ਕਿਸਾਨ ਫਸਲ ਲੈਕੇ ਪਹੁੰਚ ਗਏ ਦਿੱਲੀ, ਸੱਚਾ ਕਿਸਾਨ ਸ਼ੇਅਰ ਕਰੇ

Uncategorized

ਅੱਜ ਇਕ ਪੱਤਰਕਾਰ ਨਾਲ ਗੱਲ ਬਾਤ ਕਰਨ ਵੇਲੇ ਰਾਕੇਸ਼ ਟਕੇਤ ਨੇ ਆਖਿਆ ਕੇ ਹੁਣ ਦੇਸ਼ ਭਰ ਦੇ ਕਿਸਾਨ ਸੰਸਦ ਵਿਚ ਆ ਆਪਣੀ ਫ਼ਸਲ ਵੇਚਣਗੇ। ਕਿਉਂ ਕੇ ਪ੍ਰਧਾਨ ਮੰਤਰੀ ਨੇ ਜੋ ਕਾਨੂੰਨ ਬਣਾਏ ਹਨ ਤਾ ਓਹਨਾ ਕਨੂੰਨਾਂ ਦੇ ਅਧੀਨ ਰਹਿ ਕੇ ਹੀ ਉਹ ਦਿੱਲੀ ਆਉਣਗੇ

ਅਤੇ ਆਪਣੀਆਂ ਫ਼ਸਲਾਂ ਵੇਚਣਗੇ। ਓਹਨਾ ਨੇ ਕਿਹਾ ਕੇ ਸਰਕਰ ਨੇ ਦਿੱਲੀ ਦੇ ਗੇਟ ਖੋਲ੍ਹ ਦਿਤੇ ਹਨ। ਓਹਨਾ ਨੇ ਇਹ ਵੀ ਕਿਹਾ ਕੇ ਦਿੱਲੀ ਵਿਚ ਆ ਕੇ ਫ਼ਸਲਾਂ ਵੇਚਣ ਵਾਲਾ ਮੁੱ-ਦਾ ਉਹ ਸੰਜੁਕਟ ਕਿਸਾਨ ਮੋਰਚੇ ਵਿਚ ਰੱਖਣ ਗਏ ਅਤੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਾ-ਗ-ਰੂ-ਕ-ਤਾ ਕਰਨ ਗਏ ਕੇ ਆਓ ਸਾਰੇ ਆਪਣੀ ਫ਼ਸਲ ਨੂੰ ਦਿੱਲੀ ਵਿਚ ਆ ਕੇ ਵੇਚੋ ਤਾ ਜੋ ਓਹਨਾ ਨੂੰ ਫ਼ਸਲਾਂ ਦੇ ਚੰਗੇ ਰੇਟ ਮਿਲ ਸਕਣ। ਓਹਨਾ ਨੇ ਪ੍ਰਧਾਨ

ਮੰਤਰੀ ਤੇ ਆ-ਰੋ-ਪ ਲੌਂਦੇ ਹੋਏ ਇਹ ਵੀ ਕਿਹਾ ਕੇ ਓਹਨਾ ਨੇ ਤਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵਾ-ਦਾ ਕੀਤਾ ਸੀ। ਪਰ ਹੁਣ ਉਹਨਾਂ ਨੇ ਤਾਂ ਮੰਡੀਆਂ ਹੀ ਖ-ਤ-ਮ ਕਰ ਦਿਤੀਆਂ ਜਿਸ ਕਾਰਨ ਹੁਣ ਉਹ ਆਪਣੀਆਂ ਫ਼ਸਲਾਂ ਕਿਥੇ ਲੈ ਕੇ ਜਾਨ ਇਸ ਲਈ ਉਹ ਦਿੱਲੀ ਸੰਸਦ ਭਾਵਨ ਦੇ ਕੋਲ ਆ ਕ ਫ਼ਸਲਾਂ ਵੇ-ਚ-ਣ ਗਏ। ਕਿਉੰਕਿ ਮੋਦੀ ਜੀ ਨੇ ਖੁ-ਦ ਇਹ ਗੱਲ ਕਹਿ ਹੈ ਕੇ ਹੁਣ ਦੇਸ਼ ਦਾ ਕੋਈ ਵੀ ਕਿਸਾਨ ਦੇਸ਼ ਦੇ ਕਿਸੇ

ਵੀ ਕੋ-ਨੇ ਚ ਜਾ ਕੇ ਆਪਣੀ ਫ਼ਸਲ ਵੇਚ ਸਕਦਾ ਹੈ ਅਤੇ ਕਿਸਾਨ ਨੂੰ ਉਸਦੀ ਫ਼ਸਲ ਦਾ ਪੂਰਾ ਮੁੱਲ ਮਿਲੇਗਾ ਨਾਲੇ ਹੀ ਹੁਣ ਨੇ ਇਹ ਵੀ ਕਿਹਾ ਕੇ ਹੁਣ ਜਦੋ ਉਹ ਸੰਸਦ ਕੋਲ ਆ ਕੇ ਆਪਣੀ ਫ਼ਸਲ ਵੇ-ਚ-ਣ ਦੀ ਕੋਸ਼ਿਸ਼ ਕਰਨ ਗਏ ਤਾ ਮੋਦੀ ਸਰਕਾਰ ਓਹਨਾ ਨੂੰ ਇਹ ਵੀ ਨਹੀਂ ਕਰਨ ਦੇਵੇ ਗਈ ਕਿਉੰਕਿ ਇਸ ਸਰਕਾਰ ਦੀ ਨੀ-ਤ ਮਾ-ੜੀ ਹੈ ਇਹ ਸਰਕਾਰ ਅਤੇ ਮੋਦੀ ਖੁ-ਦ ਹਵਾ ਵਿਚ ਗੱਲਾਂ ਕਰਨ ਵਾਲੇ ਹਨ। ਦੇਖ ਦੇ ਭੋਲੇ ਭਾ-ਲੇ ਲੋਕ ਨੂੰ ਗੁ-ਮ-ਰਾਹ ਕਰਨ ਵਾਲੀ ਸਰਕਾਰ ਹੈ ਇਹ।

Leave a Reply

Your email address will not be published.