ਪੰਜਾਬ ਚ ਮੀਂਹ ਅਤੇ ਤੇਜ ਹਵਾਵਾਂ ਚਲਣ ਬਾਰੇ ਹੁਣੇ ਹੁਣੇ ਈ ਵੱਡੀ ਖੱਬਰ ਮੌਸਮ ਵਿਭਾਗ ਵਲੋਂ। ਵੱਖ ਵੱਖ ਸਮੇਂ ਉਪਰ ਚੇ-ਤਾ-ਵ-ਨੀ ਦੇ ਕੇ ਲੋਕ ਨੂੰ ਸਤ-ਰਕ ਕੀਤਾ ਜਾਂਦਾ ਹੈ। ਤਾ ਜੋ ਉਹ ਆਪਣਾ ਇੰਤ-ਜਾ-ਮ ਸਮੇ ਤੇ ਕਰ ਸਕਣ। ਜਿਥੇ ਹੁਣ ਹਵਾਵਾਂ ਚਾਲਾਂ ਕਾਰਨ ਅਤੇ

ਧੁ-ਪਾਂ ਨਿਕਲਣ ਕਾਰਨ ਕਿਸਾਨਾਂ ਨੂੰ ਰਾਹਤ ਮਿਲਦਾ ਦਿੱਖ ਰਿਹਾ ਤਾ ਜੋ ਗਿੱਲੀ ਹੋਈ ਝੋਨੇ ਦੀ ਫ਼ਸਲ ਦੀ ਕ-ਟਾ-ਈ ਸ਼ੁਰੂ ਕੀਤੀ ਜਾ ਸਕੇ ਮੌਸਮ ਵਿਭਾਗ ਵਲੋਂ ਹੁਣ ਨਵੰਬਰ ਵਿਚ ਆਉਣ ਵਾਲੇ ਮੌਸਨ ਲਈ ਅ-ਲ-ਰ-ਟ ਜਾਰੀ ਜੀਤਾ ਹੈ। ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਬੱਦਲ-ਵਾਈ ਤੇਜ ਹਵਾਵਾਂ ਦਸਤਕ ਦੇਣਗੀਆਂ। 2 ,3 ਨਵੰਬਰ ਤਕ ਪੰਜਾਬ ਵਿਚ ਹਲਕੀ ਬੂੰਦਾਂ ਬਾਂਦੀ ਅਤੇ ਹਲਕਾ ਹਲਕਾ

ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿਚ ਗਿ-ਰਾ-ਵਟ ਦੇਖਣ ਨੂੰ ਮਿਲੇਗੀ। ਫਿਰ ਤੋਂ ਮੀਂਹ ਪੈਣ ਕਾਰਨ ਹੁਣ ਠੰਡ ਵੀ ਵੱਧ ਜਾਵੇਗੀ। ਪਹਾੜੀ ਖੇਤਰ ਵਿਚ ਮੀਂਹ ਅਤੇ ਬਰਫ-ਬਾਰੀ ਕਾਰਨ ਪੰਜਾਬ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ ਜਿਸ ਕਾਰਨ ਹੁਣ ਪੰਜਾਬ ਦੇ ਵਿਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਵੀ ਇੰਤਜਾਰ ਕਰਨਾ ਹੋਵੇਗਾ ਅਸਲ ਵਿੱਚ ਮੌਸਮ ਦਾ ਹਰ ਇੱਕ ਖੇਤਰ ਵਿੱਚ

ਹੀ ਬਹੁਤ ਵੱਡਾ ਮਹਤਵ ਰਹਿੰਦਾ ਹੈ। ਖੇਤੀਬਾੜੀ ਤਾਂ ਸਾਰੀ ਦੀ ਸਾਰੀ ਹੀ ਮੌਸਮ ਤੇ ਨਿਰਭਰ ਹੁੰਦੀ ਹੈ। ਜੇਕਰ ਮੌਸਮ ਕਿਸਾਨਾਂ ਦਾ ਸਾਥ ਨਾ ਦੇਵੇ ਤਾਂ ਸਾਰੀ ਹੀ ਫ਼ਸਲ ਖ-ਰਾ-ਬ ਹੋ ਜਾਂਦੀ ਹੈ। ਹੁਣ ਮੀਂਹ ਨੇ ਵੀ ਫ਼ਸਲਾਂ ਦਾ ਕਾਫੀ ਨੁ-ਕ-ਸਾ-ਨ ਕੀਤਾ ਹੈ। ਜਿਸਦਾ ਮੁ-ਆ-ਵਜਾ ਦੇਖਣਾ ਹੋਵੇਗਾ ਸਰਕਾਰ ਦਿੰਦੀ ਹੈ ਜਾਂ ਫੇਰ ਨਹੀਂ।