ਮੁੱਖ ਮੰਤਰੀ ਚੰਨੀ ਨੇ ਕਰ ਦਿੱਤੇ ਕਿਸਾਨ ਬਾਗੋ ਬਾਗ

Uncategorized

ਮੁੱਖਮੰਤਰੀ ਬਣਨ ਤੋਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲਈ ਬਹੁਤ ਵੱਡੇ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿਤੇ ਹਨ। ਜਿਸ ਨਾਲ ਪੰਜਾਬ ਦੇ ਲੋਕ ਬਹੁਤ ਜਿਆਦਾ ਖੁਸ਼ ਨੇ ਚੰਨੀ ਸਾਬ ਤੋਂ। ਓਹਨਾ ਨੇ ਹੋਜੇ ਵੱਡੇ ਤੇ ਮੁ-ਸ਼-ਕਿ-ਲ ਫੈਸਲੇ ਵੀ ਲੀਤੇ ਹਨ, ਜੋ ਕੇ

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਏਨੇ ਸਾਲ ਦੇ ਮੁੱਖਮੰਤਰੀ ਰਹਿਣ ਦੇ ਬਾਅਦ ਵੀ ਨਹੀਂ ਲੀਤੇ। ਚੰਨੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਕਿਹਾ ਕੇ ਕਿਸਾਨ ਜੋ ਹਨ ਉਹ ਪੰਜਾਬ ਦੀ ਰੀ-ਡ ਦੀ ਹੱ-ਡੀ ਹਨ ਅਤੇ ਓਹਨਾ ਨੂੰ ਇੰਜ ਸੜਕਾਂ ਤੇ ਰੁ-ਲ-ਦੇ ਦੇਖ ਓਹਨਾ ਨੂੰ ਬਹੁਤ ਦੁੱ-ਖ ਵੀ ਹੁੰਦਾ ਹੈ। ਜੋ ਜੋ ਕਿਸਾਨ ਇਸ ਪ੍ਰਦਰਸ਼ਣ ਦੌਰਾਨ ਸ਼-ਹੀ-ਦ ਹੋਏ ਹਨ। ਓਹਨਾ ਨੂੰ ਪੰਜਾਬ ਸਰਕਾਰ ਵੱਡੀ ਸਹਾਇਤਾ ਰਾ-ਸ਼ੀ ਦੇ ਕੇ ਭਾਲ ਕਰਨ ਦੀ ਕੋਸ਼ਿਸ਼ ਕਰੇ ਗਈ। ਕਿਉਂ ਕੇ ਬਹੁਤ ਪਰਿਵਾਰ ਏਹੋ ਜੇ ਵੀ ਹੁੰਦੇ ਹਨ, ਜਿਹਨਾਂ ਦੇ ਘਰ ਵਿਚ ਸਿਰਫ ਇਕ ਇਕ

ਬੰਦਾ ਹੀ ਕਮਾਉਣ ਵਾਲਾ ਹੁੰਦਾ ਹੈ। ਓਥੇ ਹੀ ਕਿਸਾਨੀ ਸੰ-ਗ-ਰ-ਸ਼ ਬਹੁਤ ਹੀ ਮੁ-ਸ਼ਿ-ਕੀ-ਲਾ ਨਾਲ ਜਾਰੀ ਰੱਖਿਆ ਗਿਆ ਹੈ। ਓਥੇ ਹੀ ਬਹੁਤ ਸਾਰੇ ਕਿਸਾਨ ਸੜਕ ਹਾ-ਦ-ਸਿ-ਆਂ ਦਾ ਸ਼ਿ-ਕਾ-ਰ ਵੀ ਹੋਏ ਹਨ। ਇਸ ਕਿਸਾਨੀ ਪ੍ਰਦਰਸ਼ਣ ਦੌਰਾਨ ਹੁਣ ਤਕ ਬਹੁਤ ਸਾਰੇ ਕਿਸਾਨ ਵੀ ਸ਼-ਹੀ-ਦ ਹੋ ਚੁਕੇ ਹਨ। ਪਰ ਆਈ ਦਿਨ ਹੀ ਇਸ ਕਿਸਾਨੀ ਪ੍ਰਦਰਸ਼ਣ ਨਾਲ ਜੁੜੀ ਹੋਈ ਮੰ-ਦ-ਭਾ-ਗੀ ਗੱਲ ਸਾਮਣੇ ਆ ਹੀ ਜਾਂਦੀ ਹੈ। ਜੋ ਲੋਕ ਨੂੰ ਬਹੁਤ ਪ੍ਰੇ-ਸ਼ਾ-ਨ ਵੀ ਕਰ ਦਿੰਦਿਆਂ ਹਨ। ਪਰ ਹੁਣ ਮੁੱਖਮੰਤਰੀ ਚੰਨੀ ਵਲੋਂ ਹਰ ਪਰਿਵਾਰ ਨੂੰ ਪੰਜ ਪੰਜ ਲੱਖ ਦੇਣ ਦਾ ਵੱਡਾ

ਐਲਾਨ ਕੀਤਾ ਗਿਆ ਹੈ ਅਤੇ ਜਿਨ੍ਹਾਂ ਪਰਿਵਾਰ ਦੇ ਬੱਚੇ 18 ਸਾਲ ਤੋਂ ਅਪਰ ਹਨ ਓਹਨਾ ਨੂੰ ਪੰਜਾਬ ਸਰਕਾਰ ਵੱਲੋ ਓਹਨਾ ਦੀ ਪੜ੍ਹਾਈ ਦੇਖ ਕੇ ਨੌ-ਕ-ਰੀ ਦਿਤੀ ਜਾਵੇਗੀ। ਓਹਨਾ ਇਹ ਵੀ ਦਸਿਆ ਕੇ ਜੇ ਕਿਸੇ ਵੀ ਕਿਸਾਨੀ ਪਰਿਵਾਰ ਦੇ ਮੇਮ੍ਬਰ ਨੂੰ ਕੋਈ ਬਿ-ਮਾ-ਰੀ ਹੁੰਦੀ ਹੈ ਤਾ ਓਹਦਾ ਪੂਰਾ ਇ-ਲਾ-ਜ ਪੰਜਾਬ ਸਰਕਾਰ ਚੁਕੇ ਗਈ ਅਤੇ ਫਿਰ ਉਹ ਬਿ-ਮਾ-ਰੀ ਛੋਟੀ ਹੋਵੇ ਜਾ ਵੱਡੀ। ਇਹ ਸਾਰੀਆਂ ਗੱਲਾਂ ਸੁਣ ਕੇ ਲੋਕਾਂ ਦੇ ਵਿੱਚ ਇੱਕ ਉਮੀਦ ਜਾਗ ਗਈ ਹੈ ਅਤੇ ਕਿਸਾਨ ਬਹੁਤ ਹੀ ਖੁਸ਼ ਨਜਰ ਆ ਰਹੇ ਨੇ।

Leave a Reply

Your email address will not be published.