ਪ੍ਰਕਾਸ਼ ਸਿੰਘ ਬਾਦਲ ਨਾਲ ਜੁੜੀ ਵੱਡੀ ਖ਼ਬਰ ਆਈ ਸਾਹਮਣੇ

Uncategorized

ਅਕਾਲੀ ਦਲ ਨੂੰ ਵੱਡਾ ਝ-ਟ-ਕਾ ਓਦੋ ਮਿਲਿਆ ਜਦੋ ਹੁਸ਼ਿਆਰਪੁਰ ਦੀ ਅਦਾਲਤ ਨੇ 28 ਨਵੰਬਰ ਨੂੰ ਪੇ-ਸ਼ ਹੋਣ ਦਾ ਨੋਟਿਸ ਜਾਰੀ ਕੀਤਾ। ਜਿਕਰਯੋਗ ਹੈ ਕੇ ਬਲਵੰਤ ਸਿੰਘ ਖੇੜਾ ਨਾਮਕ ਵਿਅਕਤੀ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ

ਦਲਜੀਤ ਸਿੰਘ ਚੀਮਾ ਤੇ 2017 ਚ ਧੋ-ਕਾ-ਧ-ੜੀ ਦਾ ਕੇ-ਸ ਕੀਤਾ ਸੀ ਅਤੇ ਤਿਨਾ ਆਗੂਆਂ ਨੂੰ ਅਦਾਲਤ ਨੇ ਪੇ-ਸ਼ ਹੋਣ ਦੇ ਹੁਕਮ ਸੁਣਾਏ ਸੀ। ਸੁਖਬੀਰ ਸਿੰਘ ਬਾਦਲ ਅਤੇ ਡਾ. ਚੀਮਾ ਤਾ ਪੇ-ਸ਼ ਹੋ ਗਏ ਸਨ। ਪਰ ਪ੍ਰਕਾਸ਼ ਸਿੰਘ ਬਾਦਲ ਹੀ ਤਕ ਪੇ-ਸ਼ ਨਹੀਂ ਹੋਏ ਸਨ। ਹਰ ਵਾਰੀ ਓਹਨਾ ਵੱਲੋਂ ਸਹਿਤ ਨਾ ਠੀਕ ਹੋਣ ਦਾ ਕਾਰਨ ਦਿਤਾ ਜਾਂਦਾ ਸੀ ਅਤੇ ਸੁਖਬੀਰ ਬਾਦਲ ਅਤੇ ਡਾ. ਚੀਮਾ ਨੇ ਤਾ ਬਕਾਇਦਾ ਜ-ਮਾ-ਨ-ਤ

ਵੀ ਕਰ ਲਈ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਇਕ ਵਾਰ ਵੀ ਅਦਾਲਤ ਚ ਪੇ-ਸ਼ ਨਹੀਂ ਹੋਏ। ਜਿਸ ਕਾਰਨ ਓਹਨਾ ਨੂੰ ਹੁਣ 28 ਨਵੰਬਰ ਨੂੰ ਪੇ-ਸ਼ ਹੋਣ ਲਈ ਅਦਾਲਤ ਵਲੋਂ ਨੋ-ਟਿ-ਸ ਜਾਰੀ ਕੀਤਾ ਗਿਆ ਹੈ। ਇਕ ਹੋਰ ਗੱਲ ਸਾਮਣੇ ਨਿਕਲ ਕੇ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤੀ ਚੋਣ ਕਮਿਸ਼ਨ ਨੂੰ ਜੋ ਹ-ਲ-ਫੀ-ਆ ਬਿਆਨ ਦਰਜ ਕਰਾਈਆ ਗਿਆ। ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਧਰਮ ਨਿਰ-ਪੱਖ ਪਾਰਟੀ

ਦਸਿਆ ਗਿਆ। ਜਦ ਕੇ ਗੁਰੂਦਆਰਾ ਕਮਿਸ਼ਨ ਕੋਲ ਦਿਤੇ ਬਿਆਨ ਚ ਓਹਨਾ ਕਿਹਾ ਕੇ ਅਕਾਲੀ ਦਲ ਇਕ ਧਰਮ ਨਾਲ ਸੰਬੰਧ ਰੱਖਣ ਵਾਲੀ ਪਾਰਟੀ ਹੈ। ਜੋ ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜਦੀ ਹੈ। ਇਨ੍ਹਾਂ ਦੋ ਵੱਖ ਵੱਖ ਬਿਆਨ ਦੇਣ ਕਰ ਕੇ ਬਲਬੀਰ ਸਿੰਘ ਖੇੜਾ ਨੇ ਤਿਨਾ ਆਗੂਆਂ ਤੇ ਧੋ-ਖਾ-ਧ-ੜੀ ਦਾ ਇ-ਲ-ਜਾ-ਮ ਲਿਆ ਗਿਆ ਸੀ ਅਤੇ ਕੈ-ਸ ਦ-ਰ-ਜ ਕਰਵਾਯਾ ਸੀ। ਹੁਣ ਦੇਖਣਾ ਇਹ ਹੋਵੇਗਾ ਕੇ ਅਗੇ ਪ੍ਰਕਾਸ਼ ਸਿੰਘ ਬਾਦਲ ਅਦਾਲਤ ਚ ਪੇ-ਸ਼ ਹੁੰਦੇ ਹਨ ਜਾ ਨਹੀਂ।

Leave a Reply

Your email address will not be published.