ਦੇਖੋ 8 ਨਵੰਬਰ ਨੂੰ ਦੇਸ਼ ਵਿੱਚ ਹੋਣ ਜਾ ਰਿਹਾ ਹੈ ਇਹ ਵੱਡਾ ਕੰਮ

Uncategorized

ਮੁਖ ਮੰਤਰੀ ਚੰਨੀ ਨੇ ਸੀਐਮ ਦੇ ਓਹਦੇ ਉਪਰ ਬੈਠਦੇ ਹੀ ਲੋਕ ਦੇ ਹਿੱਤ ਵਿਚ ਫੈਸਲੇ ਲੈਣੇ ਸ਼ੁਰੂ ਕਰ ਦਿਤੇ ਹਨ। ਵੱਖੋ ਵੱਖ ਐਲਨ ਦੇ ਵਿਚ ਜਿਥੇ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰ-ਡੀ ਤੋਂ ਬਾਦ ਕਿਸਾਨਾਂ ਨੂੰ ਕਾਫੀ ਮੁ-ਸ਼-ਕਿ-ਲ ਦਾ ਸਾਮਣਾ ਕਰਨਾ ਪਿਆ ਹੈ। ਓਥੇ ਹੀ

ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾ ਮੁ-ਆ-ਵ-ਜਾ ਦੇਣ ਦਾ ਐਲਾਨ ਵੀ ਕੀਤਾ ਗਿਆ। ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਰੋਜਗਾਰ ਦਿਤੇ ਜਾਨ ਦਾ ਵੀ ਵਾਧਾ ਚੰਨੀ ਸਰਕਾਰ ਵਲੋਂ ਕੀਤਾ ਗਿਆ। ਓਹਨਾ ਦੇ ਸਾਦਗੀ ਨਾਲ ਕੀਤੇ ਜਾ ਰਹੇ ਕਮਾ ਦੀ ਪਾਰਟੀਆਂ ਵੱਲੋ ਪ੍ਰਸ਼ੰਸ਼ਾ ਵੀ ਕੀਤੀ ਜਾ ਰਹੀ ਹੈ ਅਤੇ ਵਿ-ਰੋ-ਧੀ ਪਾਰਟੀਆਂ ਵਲੋਂ ਓਹਨਾ ਲਈ ਕੋਈ ਮੁੱ-ਦਾ ਹੀ ਨਹੀਂ ਹੈ। ਕਿਉੰਕਿ ਚੰਨੀ ਲਗਾ ਤਾਰ ਪੰਜਾਬ ਦੇ ਵਿਚ ਕੰਮ ਕਰੀ ਜਾ ਰਹੇ ਹਨ ਅਤੇ ਹੁਣ ਤਾ ਕਾਂਗਰਸ ਪਾਰਟੀ ਦੇ ਵਿਧਾਇਕ ਵਲੋਂ ਚੰਨੀ ਸਾਬ ਦੇ ਕਮਾ ਨੂੰ ਦੇਖਦੇ

ਹੋਏ ਅਗਲੇ ਸਾਲ ਹੋਣ ਵਾਲਿਆਂ ਚੋਣਾਂ ਦੇ ਵਿਚ ਓਹਨਾ ਨੂੰ ਮੁੱਖਮੰਤਰੀ ਬਣੌਨ ਦੀ ਮੰਗ ਕੀਤੀ ਜਾ ਰਹੀ ਹੈ। ਸੋ ਹੁਣ ਮੁੱਖਮੰਤਰੀ ਚੰਨੀ ਵਲੋਂ ਅੱਠ ਨਵੰਬਰ ਨੂੰ ਇਕ ਵੱਡਾ ਕੀਤਾ ਗਿਆ ਹੈ। ਜਿਸ ਬਾਰੇ ਵੱਡੀ ਖਬਰ ਸਾਮਣੇ ਆ ਰਹੀ ਹੈ। ਲੁਧਿਆਣਾ ਦੇ ਵਿਚ ਚੰਨੀ ਵਲੋਂ ਕੈਬਨਿਟ ਦੀ ਮੀਟਿੰਗ ਸੱਦੀ ਗਈ। ਜਿਸ ਮੀਟਿੰਗ ਵਿਚ ਖੇਤੀ ਕਨੂੰਨ ਨੂੰ ਰੱ-ਦ ਕਰਾਉਣ ਦਾ ਮੁੱ-ਦਾ ਅਤੇ B-S-F ਵੱਲੋਂ ਵਧਾਏ ਜਾ ਰਹੇ ਅਧਿਕਾਰ ਖੇਤਰ ਬਾਰੇ ਵਿਚਰ ਕੀਤਾ ਗਏ। ਇਸ ਮੀਟਿੰਗ

ਵਿਚ ਉੱਪ ਮੁੱਖਮੰਤਰੀ ਸ਼ਾਮਿਲ ਨਹੀਂ ਹੋਏ ਅਤੇ ਚੰਨੀ ਸਾਹਿਬ ਵਲੋਂ ਅੱਠ ਨਵੰਬਰ ਨੂੰ ਵੀ ਇਕ ਵੱਡੀ ਮੀਟਿੰਗ ਦਾ ਸੱਦਾ ਮੰਤਰੀਆਂ ਨੂੰ ਦੇ ਦਿੱਤੋ ਗਿਆ। ਦਸ ਦੀਏ ਕੇ ਚੰਨੀ B-S-F ਦੇ ਅਧਿਕਾਰ ਖੇਤੱਰ ਨੂੰ ਵਧਾਉਣ ਵਾਲੇ ਮੁੱ-ਦੇ ਤੇ ਕਾਫੀ ਗੰ-ਭੀ-ਰ ਹਨ। ਅਤੇ ਇਸ ਬਾਰੇ ਨਰੇਂਦਰ ਮੋਦੀ ਨਾਲ ਵੀ ਗੱਲ ਬਾਤ ਲਈ ਮੀਟਿੰਗ ਦਾ ਸਮਾਂ ਮੰਗ ਚੁਕੇ ਹਨ। ਦੇਖਣਾ ਇਹ ਹੋਵੇਗਾ ਕੇ ਅੱਠ ਨਵੰਬਰ ਵਾਲੀ ਮੀਟਿੰਗ ਦਾ ਕਿ ਸਿੱਟਾ ਨਿਕਲਦਾ ਹੈ।

Leave a Reply

Your email address will not be published.