ਫ਼ਸਲਾਂ ਦੀ ਖਰੀਦ ਬਾਰੇ ਆਈ ਹੁਣੇ ਹੁਣੇ ਵੱਡੀ ਖਬਰ, ਕਿਸਾਨ ਵਧ ਤੋਂ ਵਧ ਸ਼ੇਅਰ ਕਰਨ

Uncategorized

ਇਕ ਪਾਸੇ ਕਿਸਾਨ ਖੇਤੀ ਕਨੂੰਨ ਵਾਪਸ ਲੈਣ ਲੈ ਸੰ-ਗ-ਰ-ਸ਼ ਕਰ ਰਹੇ ਹਨ। ਓਥੇ ਹੀ ਹੁਣ ਫ਼ਸਲਾਂ ਨੂੰ ਲੈ ਕੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਚ ਝੋਨੇ ਦੀ ਖਰੀਦ ਦਾ ਟੀਚਾ 170 ਟੰਨ ਦਾ ਰੱਖਿਆ ਹੈ ਪਰ ਪੰਜਾਬ ਸਰਕਾਰ ਨੇ ਇਸ ਨੂੰ ਵਧਾਕੇ ਇਕ

ਲੱਖ ਅੱਸੀ ਟੰਨ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਹੈ। ਪੰਜਾਬ ਅਤੇ ਹਰਿਆਣੇ ਵਿਚ ਸਰਕਾਰ ਦੇ ਖਰੀਦ ਟੀਚੇ ਤੋਂ ਵਧ ਦੀ ਖਰੀਦ ਕਿੱਟ ਇਜਾਂਦੀ ਹੈ। ਜਿਸਦਾ ਕਾਰਨ ਹੈ ਕਿਸਾਨਾਂ ਵਲੋਂ ਫੈਸਲਾ ਦੀ ਲੋੜ ਤੋਂ ਵਧ ਪੈਦਾਵਾਰ ਕਰਨਾ ਸਰਕਾਰ ਮੁਤਾਬਕ ਪੰਜਾਬ ਹਰਿਆਣਾ ਵਿਚ ਇੰਨੀ ਫ਼ਸਲ ਹੋਣ ਕਾਰਨ ਓਹਨਾ ਨੂੰ ਇਹ ਸਾਰੀ ਫਸਲ ਖਰੀਦਣੀ ਪੈਂਦੀ ਹੈ ਅਤੇ ਫਿਰ ਰਾਜਸਥਾਨ ਅਤੇ ਉੱਤਰਪ੍ਰਦੇਸ਼ ਵਿਚ ਹੋਣ ਵਾਲੀ ਫ਼ਸਲ, ਓਹਨਾ

ਨੂੰ ਘੱਟ ਰੇਟਾਂ ਤੇ ਖਰੀਦਣੀ ਪੈਂਦੀ ਹੈ ਅਤੇ ਉਸਤੋਂ ਬਾਅਦ ਹਰ ਸਾਲ ਉਹ ਸਾਰੀ ਫਸਲ ਖ-ਰਾ-ਬ ਹੋ ਜਾਂਦੀ ਹੈ ਅਤੇ ਉਸਦੇ ਨਾਲ ਨਾਲ ਫਸਲ ਨੂੰ ਮੰਡੀਆਂ ਵਿੱਚੋ ਚੁੱਕ ਕੇ ਸੰਭਾਲ ਤੇ ਹੋਰ ਵੀ ਖਰਚਾ ਆਉਂਦਾ ਹੈ। ਇਸ ਲਈ ਹੁਣ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਲੋੜ ਤੋਂ ਵਧ ਖਰੀਦ ਨਾ ਕਰਨ ਦੇ ਆਦੇਸ਼ ਦਿਤੇ ਹਨ ਤਾ ਜੋ 22 ਸੂਬਿਆਂ ਵਿਚ ਵੀ MSP ਚੰਗੀ ਤਰਾਂ ਲਾਗੂ ਕੀਤੀ ਜਾਵੇ ਅਤੇ ਓਥੋਂ ਦੇ ਕਿਸਾਨਾਂ ਨੂੰ ਵੀ ਓਹਨਾ

ਦੀ ਮਿਹਨਤ ਦਾ ਮੁੱਲ ਮਿੱਲ ਸਕੇ। ਨਹੀਂ ਤਾ ਪਿਛਏ ਕੀਤੇ ਹੀ ਸਾਲਾਂ ਤੋਂ ਰਾਜਸਥਾਨ ਅਤੇ ਉੱਤਰਪ੍ਰਦੇਸ਼ ਦੇ ਕਿਸਾਨਾਂ ਨੂੰ ਓਹਨਾ ਦੀ ਮੇਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ। ਹੁਣ ਦੇਖਣਾ ਇਹ ਹੋਵੇਗਾ ਕੇ ਪੰਜਾਬ ਸਰਕਾਰ ਇਸ ਬਾਰੇ ਕਿ ਕਰਦੀ ਹੈ। ਕੇਂਦਰ ਸਰਕਾਰ ਸਾਰੀ ਫ਼ਸਲ ਖਰੀਦੁ ਜਾ ਫਿਰ ਨਹੀਂ।

Leave a Reply

Your email address will not be published.