ਪੰਜਾਬ ਵਿੱਚ 28 ਤੇ 29 ਅਕਤੂਬਰ ਲਈ ਹੋ ਗਿਆ ਵੱਡਾ ਐਲਾਨ

Uncategorized

ਪੰਜਾਬ ਸਰਕਾਰ ਵਲੋਂ ਜਿਥੇ ਬੇ-ਰੋਜਗਾਰੀ ਦੇਖਦੇ ਹੋਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਬਾਰੇ ਪੰਜਾਬ ਸਰਕਾਰ ਦਿਨ ਰਾਤ ਕਮ ਕਰ ਰਹੀ ਹੈ। ਓਦੇ ਨਾਲ ਨਾਲ ਰੋਜਗਾਰ ਮੇਲੇ ਵੀ ਸਰਕਾਰ ਵਲੋਂ ਲਗਾਏ ਜਾ ਰਹੇ ਹਨ। ਓਥੇ ਹੀ ਪੰਜਾਬ

ਸਰਕਾਰ ਵਲੋਂ ਲੋਕਾਂ ਦੇ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਵੀ ਕੀਤੇ ਜਾ ਰਹੇ ਹਨ। ਜਿਸਦਾ ਭਰਪੂਰ ਫਾਇਦਾ ਪੰਜਾਬ ਦੇ ਲੋਕ ਨੂੰ ਹੋ ਸਕੇ ਉਤੇ ਏ ਪੰਜਬ ਦੇ ਨੌਜਵਾਨਾਂ ਦੇ ਲੈ ਸਰਕਾਰ ਨੇ ਬਹੁਤ ਤਰਾਂ ਦੀਆ ਯੋਜਨਾਵਾਂ ਨੁ ਲਾਗੂ ਕੀਤਾ ਗਯਾ ਹੈ। ਜਿਸ ਸਦਕਾ ਲੋਕ ਨੂੰ ਦ-ਰਪੇਸ਼ ਆਉਣ ਵਾਲਿਆਂ ਸ-ਮ-ਸੇ-ਯਵਾ ਦਾ ਨਿ-ਪ-ਟਾਰਾ ਵੀ ਸਮੇ ਸਮੇ ਸਰ ਕੀਤਾ ਜਾ ਸਕੇ। ਓਥੇ ਹੀ ਲੋਕ ਨੂੰ ਬਹੁਤ ਸਾਰੀਆਂ

ਸੇਵਾਵਾਂ ਇਕ ਛੱਤ ਹੇਠਾਂ ਦੇਣ ਲਈ ਸੁਵਿਧਾ ਕੇੰਦਰ ਦਾ ਨਿਰਮਾਣ ਕੀਤਾ ਗਿਆ ਹੈ। ਜਿਥੇ ਪੰਜਾਬ ਦੇ ਲੋਕ ਨੂੰ ਬਹੁਤ ਸਾਰੀਆਂ ਸੇਵਾਵਾਂ ਮੁਹਈਆ ਕਰਵਾਇਆ ਜਾ ਰਹੀਆਂ ਹਨ। ਹੁਣ ਪੰਜਾਬ ਦੇ ਲੋਕ ਲੈ ਇਕ ਹੋਰ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ। ਹੁਣ ਪੰਜਾਬ ਵਿਚ 28 – 29 ਅਕਤੂਬਰ ਬਾਰੇ ਇਹ ਵਡਾ ਐਲਾਨ ਹੋ ਰਿਹਾ ਹੈ। ਜਿਸ ਬਾਰੇ ਤਾਜਾ ਜਾਣਕਾਰੀ ਸਾਹਮਣੇ ਈ ਹੈ ਜਾਣਕਾਰੀ ਅਨੁਸਾਰ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਲੋਂ ਜਿਲੇ ਦੇ ਲੋਕ ਨੂੰ ਸਰਕਾਰ ਵਲੋਂ ਜਾਰੀ ਕੀਤੀਆਂ

ਵੱਖ ਵੱਖ ਸਕੀਮ ਦਾ ਲਾਭ ਦੇਣ ਦੇ 28 ਅਤੇ 29 ਅਕਤੂਬਰ ਨੂੰ ਜਿਲੇ ਕੀਏ ਜਗਾ ਤੇ ਸੁਵਿਧਾ ਕੈਮ੍ਪ ਲਗਾਈਏ ਜਾਨ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਲੋਕ ਨੂੰ ਸ਼ਾਮਿਲ ਹੋ ਕੇ ਇਨ੍ਹਾਂ ਕੈਂਪ ਦਾ ਫੈਦਾ ਲੈਣ ਵਾਸਤੇ ਵੀ ਆਖਿਆ ਗਿਆ ਹੈ। ਕਿਉਂ ਕੇ ਕੈਮ੍ਪ ਵਿਚ ਜਿਥੇ ਏ ਲੋਕ ਨੂੰ ਸਰਕਾਰੀ ਸਕੀਮ ਬਾਰੇ ਜਾਣਕਾਰੀ ਦੀ ਜਾਵੇ ਗਈ ਓਥੇ ਹੀ ਲੋਕ ਨੂੰ ਮੌਕੇ ਤੇ ਹੀ ਸਕੀਮ ਦੇ ਲਾਭ ਵੀ ਦਿਤੇ ਜਾਣਗੇ। ਓਹਨਾ ਵਲੋਂ ਜਿਲੇ ਅੰਦਰ ਲਗਾਏ ਜਾਨ ਵਾਲੇ ਸੁਵਿਧਾ ਕੰਪੈ ਲਗਾਏ ਜਾਣਗੇ।

Leave a Reply

Your email address will not be published.