ਦੇਖੋ ਪੰਜਾਬ ਵਿੱਚ ਵਿਆਹਾਂ ਬਾਰੇ ਹੋਇਆ ਵੱਡਾ ਐਲਾਨ

Uncategorized

ਸੂਬਾ ਸਰਕਾਰ ਵਲੋਂ ਲੋਕ ਨੂੰ ਕੋਰੋਨਾਤੋਂ ਬਚਾਉਣ ਲਈ ਬਹੁਤ ਸਾਰੇ ਨਿਯਮਾਂ ਨੂੰ 31 ਅਕਤੂਬਰ ਤਕ ਜਾਰੀ ਰੱਖਣ ਦੇ ਆਦੇਸ਼ ਦਿਤੇ ਗਏ ਹਨ। ਨਾਲ ਹੀ ਲਾਗੂ ਕੀਤੀਆਂ ਹਦਾ-ਇ-ਤਾਂ ਵਿਚ ਕਾਫੀ ਢਿੱ-ਲ ਵੀ ਦਿਤੀ ਜਾ ਰਹੀ ਹੈ। ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ

ਹੋਏ, ਪੁ-ਲਿਸ ਪ੍ਰਸ਼ਾਸ਼ਨ ਨੂੰ ਚੌਕਸ ਰਹਿਣ ਦੇ ਆਦੇਸ਼ ਦਿਤੇ ਗਏ ਹਨ। ਤਾ ਜੋ ਪੰਜਾਬ ਵਿਚ ਹੋਣ ਵਾਲਿਆਂ ਦੂਰ-ਘ-ਟ-ਨਾ-ਵਾਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਦੀ ਦੀਵਾਲੀ ਸੁਖ ਸ਼ਾਂਤੀ ਅਤੇ ਖੁਸ਼ੀਆਂ ਵਾਲੀ ਹੋਏ। ਪੰਜਾਬ ਸਰਕਾਰ ਵਲੋਂ ਵੱਖ ਵੱਖ ਜਿਲਾ ਅਧਿਕਾਰੀਆਂ ਵਲੋਂ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲੇ ਲੈਣ ਦੇ ਅਧਿਕਾਰ ਦਿਤੇ ਗਏ ਹਨ। ਜਿਸ ਸਦਕਾ ਲੋਕਾਂ ਨੂੰ ਸੁਰ-ਖਿਅਤ ਰੱਖਿਆ ਜਾਵੇ।

ਹੁਣ ਪੰਜਾਬ ਵਿਚ ਵਿਆਹ ਸ਼ਾਦੀਆਂ ਨੂੰ ਲੈ ਕੇ ਇਕ ਵੱਡਾ ਹੁਕਮ ਸਾਮਣੇ ਆਇਆ ਹੈ। ਹੁਸ਼ਿਆਰਪੁਰ ਜਿਲੇ ਅੰਦਰ ਧਾ-ਰਾ 144 ਦੇ ਤਹਿਤ ਕੁਜ ਪਾ-ਬੰ-ਦੀ-ਆਂ ਲਗਾਈਆਂ ਗਿਆ ਹਨ। ਜਿਸ ਤਹਿਤ ਵਿਆਹ ਸ਼ਾਦੀ ਮੌਕੇ ਮੈਰਿਜ ਪੈਲਿਸ ਅੰਦਰ ਲੋਕਾਂ ਨੂੰ ਹ-ਥਿ-ਆਰ ਲਿਜਾਣ ਤੇ ਰੋਕ ਲਾ ਦਿਤੀ ਗਈ ਹੈ। ਕਿਉਂ ਕੇ ਲੋਕ ਵਿਆਹ ਵਿਚ ਸ਼-ਰਾਬ ਪੀ ਕੇ ਹ-ਥਿ-ਆਰ ਚਲੌਂਦੇ ਹਨ ਅਤੇ ਫਰ ਬਹੁਤ

ਸਾਰੀਆਂ ਘ-ਟ-ਨਾ-ਵਾਂ ਹੁੰਦੀਆਂ ਨੇ। ਇਸਦੇ ਨਾਲ ਨਾਲ ਹੁਕਮ ਦੀ ਪਾਲਣਾ ਪੁ-ਲਿਸ ਅਧਿਕਾਰੀ , ਫੋ-ਜੀ ਵੀ ਆਉਣਗੇ ਕਿਉਂ ਕੇ ਓਹਨਾ ਨੂੰ ਵੀ ਹ-ਥਿ-ਆ-ਰ ਰੱਖਣ ਦੀ ਇਜਾਜਤ ਹੁੰਦੀ ਹੈ। ਇਸਦੇ ਨਾਲ ਨਾਲ ਆ-ਰ-ਮੀ ਕਲਰ ਦੀਆ ਗੱਡੀਆਂ ਮੋਟਰਸਇੰਕਲ ਉਪਰ ਵੀ ਪਾ-ਬੰ-ਦੀ ਦੇ ਆਦੇਸ਼ ਦਿਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕੇ ਲੋਗ ਇਹ ਹੁਕਮ ਦੀ ਪਾਲਣਾ ਕਰਦੇ ਹਨ ਜਾ ਨਹੀਂ।

Leave a Reply

Your email address will not be published.