ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵੱਡੀ ਖੁਸ਼ੀ ਦੀ ਖਬਰ

Uncategorized

ਜਦੋ ਤੋਂ ਮੁੱਖਮੰਤਰੀ ਚੰਨੀ ਨੇ ਪੰਜਾਬ ਦੀ ਬਾਗਡੋਰ ਸੰਭਾਲੀ ਹੈ। ਓਦੋ ਤੋਂ ਹੀ ਉਹ ਲਗਾਤਾਰ ਪੰਜਾਬ ਦੇ ਹਿਤ ਲਈ ਕਮ ਕਰ ਰਹੇ ਨੇ। ਫਿਰ ਚਾਹੇ ਉਹ ਕਿਸਾਨਾਂ ਨੂੰ ਫਸਲ ਦਾ ਮੁ-ਆ-ਵਜਾ ਦੇਣਾ ਹੋਵੇ ਜਾ ਬੇ-ਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਤੇ ਜਾ ਫਿਰ

ਪੰਜਾਬ ਦੀਆ ਧੀਆਂ ਨੂੰ ਸ਼ਗਨ ਸਕੀਮ ਦਾ ਫਾਇਦਾ ਦੇਣਾ ਹੋਵੇ। ਉਹ ਲਗਾ ਤਾਰ ਪੰਜਾਬ ਦੀ ਜਨਤਾ ਦਾ ਦਿੱਲ ਜਿੱਤ ਕੇ ਓਹਨਾ ਦੇ ਦਿਲ ਵਿਚ ਜਗਾ ਬਣੌਣਾ ਚੋਂਦੇ ਨੇ ਤੇ 2022 ਦੀਆ ਵੋਟਾਂ ਲਈ ਵੀ ਪਾਰਟੀ ਨੂੰ ਹੋਰ ਮਜਬੂਤ ਅਤੇ ਫਿਰ ਤੋਂ ਲੋਗ ਕਾਂਗਰੇਸ ਪਾਰਟੀ ਉਪਰ ਭਰੋਸਾ ਕਰਨ। ਇਸੇ ਦਿਸ਼ਾ ਵਿਚ ਉਹ ਦਿਨ ਰਾਤ ਕਮ ਕਰ ਰਹੀਆਂ

ਨੇ ਅਤੇ ਇਸੇ ਕਦੀ ਨੂੰ ਅਗੇ ਵੰ-ਡਾਂ-ਦੇ ਹੋਏ ਓਹਨਾ ਨੇ ਦੇਸ਼ ਵਿਦੇਸ਼ ਦੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿਚ ਓਹਨਾ ਨੇ ਕਾਰੋਬਾਰੀਆਂ ਨੂੰ ਪੰਜਾਬ ਵਿਚ ਇਨਵੈਸਟਮੈਂਟ ਕਰਨ ਲਈ ਹਰ ਬੰਦੀ ਸਹੂਲਤ ਦੇਣ ਦਾ ਭਰੋਸਾ ਵੀ ਦਿੱਤੋ ਤੇ ਨਾਲ ਦੀ ਨਾਲ ਓਹਨਾ ਨੇ ਕਾਰੋਬਾਰੀਆਂ ਨੂੰ ਖੁਸ਼ਹਾਲ ਪੰਜਾਬ ਦੇ ਵਿਚ ਇਨਵੈਸਟ ਕਰਨ ਲਈ ਅਪੀਲ ਵੀ ਕੀਤੀ। ਇਸ ਮੀਟਿੰਗ ਵਿਚ ਪੰਜਾਬ ਤੋਂ ਬਿਨ ਦੇਸ਼ ਭਰ ਦੇ ਬਾਕੀ ਸੂਬਿਆਂ ਦੇ

ਕਾਰੋਬਾਰੀਆਂ ਨੇ ਵੀ ਹਿੱਸਾ ਲਿਆ। ਮੁੱਖਮੰਤਰੀ ਸਾਬ ਨੇ ਇਹ ਵੀ ਕਿਹਾ ਕੇ ਜੇ ਕਿਸੇ ਨੂੰ ਕੋਈ ਗ਼-ਲ-ਤ ਫ਼ੇਮੀ ਹੈ ਜਾ ਕੋਈ ਵ-ਹਿ-ਮ ਹੈ ਤਾ ਉਹ ਸਾਡੇ ਨਾਲ ਗੱਲ ਬਾਤ ਕਰੇ ਅਸੀਂ ਓਹਨਾ ਨੂੰ ਹਰ ਬਣਦੀ ਮਦਦ ਕਰਾਂਗੈ। ਕਾਂਗਰਸ ਪਾਰਟੀ ਬਣਨ ਵੇਲੇ ਕੈਪਟਨ ਸਾਬ ਨੇ ਜੋ ਘਰ ਘਰ ਰੋਜਗਾਰ ਦਾ ਵਾਧਾ ਕੀਤਾ ਸੀ, ਚੰਨੀ ਸਾਬ ਉਸ ਵਾਦੇ ਨੂੰ ਪੂਰਾ ਕਰਨ ਲਈ ਸਰਗਰਮ

ਨੇ ਤੇ ਦਿਨ ਰਾਤ ਕੈਪਟਨ ਸਾਬ ਨੇ ਕੀਤੇ ਵਡਿਆ ਨੂੰ ਪੂਰਾ ਕਰਨ ਲਗੇ ਹੋਏ ਨੇ ਤੇ ਕਾਂਗਰੇਸ ਪਾਰਟੀ ਨੂੰ ਬਚੋਂ ਦੀ ਵੀ ਕੋਸ਼ਿਸ਼ ਚੰਨੀ ਸਾਬ ਵਲੋਂ ਕੀਤੀ ਜਾ ਰਹੀ ਹੈ। ਚੰਨੀ ਸਾਹਿਬ ਨੇ ਉਦਯੋ-ਗ ਪਤੀਆ ਨੂੰ ਅਪੀਲ ਕੀਤੀ ਕੇ ਉਹ ਪੰਜਾਬ ਵਿਚ ਉਦੇਯੋਗ ਲੋ-ਨ ਜਿਸ ਨਾਲ ਰੋਜਗਾਰ ਵਧੇਗਾ ਅਤੇ ਘਰ ਘਰ ਰੋਜਗਾਰ ਵੀ ਲੋਕ ਨੂੰ ਮਿਲੇਗਾ।

Leave a Reply

Your email address will not be published.