ਦੇਖੋ ਇਸ ਤਰੀਕ ਨੂੰ ਪੂਰਾ ਦਿਨ ਬੰਦ ਰਹਿਣਗੇ ਪੈਟਰੋਲ ਪੰਪ, ਸ਼ੇਅਰ ਕਰੋ

Uncategorized

ਪੈਟਰੋਲ ਡੀਜਲ ਦੀਆ ਵੱਧ ਰਹੀਆਂ ਕੀਮਤਾਂ ਤੋਂ ਨਾ ਸਿਰਫ ਆਮ ਆਦਮੀ ਤੰਗ ਪ੍ਰੇ-ਸ਼ਾਨ ਹੈ। ਪਰ ਲਗਦਾ ਹੈ ਕ ਹੁਣ ਤਾ ਪੰਪ ਮਲਿਕ ਵੀ ਦੁੱ-ਖੀ ਹੋ ਚੁਕੇ ਹਨ। ਪਿਛਲੇ ਕੁਸ਼ ਦੀਨਾ ਤੋਂ ਸੁਣਨ ਨੂੰ ਮਿਲ ਰਿਹਾ ਸੀ ਕ ਪੰਪ ਮਲਿਕ ਵੀ ਆਪਣੇ ਖਰਚੇ ਘੱਟ ਕਰਨ ਲਈ ਹਰ

ਐਤਵਾਰ ਨੂੰ ਸ਼ਾਮ ਪੰਜ ਵਜੇ ਪੰਪ ਬੰਦ ਕਰ ਦੇਇ ਕਰਨਗੇ। ਪੰਪ ਮਾਲਕ ਦੀ ਮਣੀਏ ਤਾ ਪੰਪ ਮਲਿਕ ਕਹਿੰਦੇ ਕੇ ਕੰਉ ਤੇਲ ਕਮ੍ਪਨੀਆਂ ਵਲੋਂ ਕੋਈ ਰਾਹਤ ਨਹੀਂ ਦਿਤੀ ਜਾ ਰਹੀ। ਪਰ ਖਰਚੇ ਦੀਨੋ ਦਿਨ ਵਾਦ ਹੀ ਰਹੇ ਹਨ। ਹੁਣ ਪੰਪ ਮਾਲਕ ਨੇ ਕਥੇ ਹੋ ਕੇ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਸੀ। ਪਰ ਹੁਣ ਪੰਜਾਬ ਪੈਟਰੋਲ ਡੀਜਲ

ਐਸੋਸੀਏਸ਼ਨ ਦੇ ਪ੍ਰਧਾਨ ਦੇ ਚੰਡੀਗੜ੍ਹ ਦੇ ਵਿਚ ਇਕ ਮੀਟਿੰਗ ਸੱਦੀ ਹੈ। ਜਿਸ ਵਿਚ ਪੈਟਰੋਲ ਦੇਜਲ ਦੀਆ ਵੱਧ ਰਹੀਆਂ ਕੀਮਤਾਂ ਤੋਂ ਲੈ ਕੇ ਪੰਜਾਬ ਦੇ ਵਿਚ ਤੇਲ ਦੀ ਖਪਤ ਦੇ ਬਾਰੇ ਕਾਫੀ ਮੁੱ-ਦੇ ਚੁਕੇ ਗਏ ਹਨ। ਇਹ ਵੀ ਖ਼ਬਰ ਆ ਰਹੀ ਹੈ ਕੇ 22 ਨਵੰਬਰ ਨੂੰ ਪੰਜਾਬ ਦੇ ਵਿਚ ਪੈਟਰੋਲ ਪੰਪ ਪੂਰੀ ਸ-ਖ਼-ਤੀ ਨਾਲ ਬੰਦ ਰਹਿਣ ਗਏ। ਜਿਸ ਕਰ ਕੇ ਲੋਕ ਨੂੰ ਪੂਰੀ ਤਰਾਂ ਸਾਵ-ਧਾਨ ਹੋ

ਜਾਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੋਵਗਾ ਕਿ ਪੰਪ ਮਾਲਕ ਦੇ ਇਸ ਤਰਾਂ ਪੰਪ ਬੰਦ ਕਰ ਕੇ ਲੋਕ ਨੂੰ ਕਿ ਕਿ ਤ-ਕ-ਲੀ-ਫ਼ ਦਾ ਸਾਮਣਾ ਕਰਨਾ ਪਵੇਗਾ ਤੇ ਦੇਖਣਾ ਇਹ ਵੀ ਪਵੇਗਾ ਕਿ ਸਰਕਾਰ ਇਸ ਬਾਰੇ ਕਿ ਫੈਸਲਾ ਲੈਂਦੀ ਹੈ ਤੇ ਕਿ ਹੱਲ ਕਰਦੀ ਹੈ। ਦੇਖਿਆ ਜਾਵੇ ਤਾਂ ਦਿਨੋ ਦਿਨ ਹੁਣ ਲੋਕ ਇਲੈਕਟਰੀਕਲ ਕਾਰਾਂ ਗੱਡੀਆਂ ਵੱਲ ਵਧ ਰਹੇ ਨੇ। ਪਰੰਤੂ ਇਹਨਾਂ

ਗੱਡੀਆਂ ਦੀ ਕੀਮਤ ਪੈਟਰੋਲ ਡੀਜਲ ਵਾਲੀਆਂ ਗੱਡੀਆਂ ਨਾਲੋ ਕਿਤੇ ਜਿਆਦਾ ਹੁੰਦੀ ਹੈ। ਜੇਕਰ ਇਹਨਾ ਗੱਡੀਆਂ ਦੀਆਂ ਕੀਮਤ ਘਟ ਜਾਵੇ ਜਾ ਫੇਰ ਸਰਕਾਰ ਕੋਈ ਸਬਸਿਡੀ ਸਕੀਮ ਦੇ ਦੇਵੇ ਤਾਂ ਲੋਕ ਵਿੱਚ ਇਹਨਾ ਕਾਰਾਂ ਦੀ ਗਿਣਤੀ ਵਧ ਜਾਵੇਗੀ। ਕਿਉੰਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਤਾਂ ਦਿਨੋ ਦਿਨ ਵਧਦੀਆਂ ਹੀ ਜਾ ਰਹੀਆਂ ਨੇ ਜੋਂ ਕਿ ਇੱਕ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ।

Leave a Reply

Your email address will not be published.