ਕਿਸਾਨ ਪ੍ਰਦਰਸ਼ਨ ਦੇ 11 ਮਹੀਨੇ ਪੂਰੇ ਹੋਣ ਤੇ ਸੰਜੁਸਟ ਕਿਸਾਨ ਮੋਰਚਾ ਨੇ ਕਿਸਾਨਾਂ ਨੂੰ ਸੱਦਾ ਦਿਤਾ ਗਿਆ। ਜਿਸ ਤਹਿਤ ਕਿਸਾਨ ਜਥੇਬੰਦਿਆਂ ਵਲੋਂ SDM ਦਫਤਰ ਦਾ ਘ-ਰਾਵ ਕੀਤਾ ਗਿਆ। ਧ-ਰ-ਨੇ ਤੇ ਬੈਠੇ ਕਿਸਾਨਾਂ ਨੇ ਦਸਿਆ ਕੇ ਇਹ ਧ-ਰ-ਨਾ ਲਾਖੀਮਪੁਰ ਖਿਰਿ ਦੇ

ਦੋ-ਸ਼ੀ ਅਜੇ ਮਿਸ਼ਰਾ ਨੂੰ ਬ-ਰ-ਖਾ-ਸਤ ਕਰ ਅਤੇ ਉਸਨੂੰ ਗਿ-ਰ-ਫ਼ਤਾਰ ਕਰਨ ਲਈ ਲਾਯਾ ਗਿਆ ਹੈ। ਕਿਸ ਤੇਹੰਤ SDM ਨੂੰ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਦਿਤਾ ਗਿਆ ਅਤੇ ਕਿਸਾਨ ਪ੍ਰਦਰਸ਼ਨ ਨੂੰ ਹੋਰ ਤੇਜ ਕਰਨ ਲੈ ਲੋਕ ਨੂੰ ਅਪੀਲ ਕੀਤੀ ਗਈ। ਕਿਸਾਨ ਆਗੂ ਦੇ ਪੱਤਰਕਾਰਾਂ ਨਾਲ ਗੱਲ ਬਾਤ

ਕਰਦੇ ਹੋਏ ਸਰਕਾਰ ਤੇ ਇਹ ਦੋ-ਸ਼ ਲਾਏ ਕੇ ਜੇ-ਲ ਵਿਚ ਦੋ-ਸ਼ੀ-ਆਂ ਨੂੰ ਵੀ.ਈ.ਪੀ ਟਰੀਟਮੈਂਟ ਮਿਲ ਰਿਹਾ ਹੈ ਅਤੇ ਜਾਂਚ ਏਨੀ ਹੋਲੀ ਕਰ ਦਿਤੀ ਹੈ ਕੇ ਇਸ ਮਾ-ਮ-ਲੇ ਚ ਇੰਸਬ ਮਿਲਣਾ ਏ ਬਹੁਤ ਔ-ਖ ਹੈ ਨਾਲ ਹੀ ਓਹਨਾ ਇਹ ਵੀ ਕਿਹਾ ਕਿ ਮੋਦੀ ਸਰਕਾਰ ਹੋ ਕਿਸਾਨ ਪ੍ਰਦਰਸ਼ਨ ਨੂੰ ਖ-ਤ-ਮ ਕਰਨ ਲਈ ਨਵੀਆਂ ਨਵੀਆਂ ਚਾ-ਲਾਂ ਚਲ

ਰਹੀ ਹੈ ਝੂ-ਠੇ ਵਾਦੇ ਕਰ ਰਹੀ ਹੈ। ਓਦੇ ਖਿ-ਲਾ-ਫ ਓਹਨਾ ਨੇ ਇਹ ਧ-ਰ-ਨਾ ਲਾਇਆ ਹੈ। ਅਗਲੀ ਰਨਨੀਤੀ ਵਜੋਂ ਓਹਨਾ ਇਹ ਜਾਣਕਾਰੀ ਦਿਤੀ ਕੇ 26 ਨਵੰਬਰ ਤਕ ਜੇ ਸਰਕਾਰ ਨਾ ਮੰਨੀ ਤਾ 27 ਨਵੰਬਰ ਤੋਂ ਬਾਦ ਉਹ ਨਰਿੰਦਰ ਮੋਦੀ ਨਿਵਾਸ ਦਾ ਘ-ਰਾਵ ਕਰਨ ਗਏ ਅਤੇ ਉਤੇ ਮੋਰਚਾ ਲੋਂਗੇ। ਕਿਸਾਨ ਆਗੂ ਨੇ ਇਹ ਵੀ ਕਿਹਾ ਕੇ ਇਹ ਮੋਰਚਾ

ਤੇ ਕਿਸਾਨ ਪ੍ਰਦਰਸ਼ਨ ਓਦੋ ਤਕ ਚਲੇਗਾ ਜਦੋ ਤਕ ਸਰਕਾਰ ਕ੍ਰਿ-ਸ਼ੀ ਕਨੂੰਨ ਨਹੀਂ ਵਾਪਸ ਲੈਂਦੀ , ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕੇ ਸਰਕਾਰ ਇਸ ਬਾਰੇ ਕਿ ਕਾਰ-ਵਾਈ ਕਰਦੀ ਹੈ ਜਾ ਫਿਰ ਪ੍ਰਧਾਨ ਮੰਤਰੀ ਮੋਦੀ ਦੀ ਸੁ-ਰੱ-ਖਿਆ ਵਿਚ ਵਾਧਾ ਕਰਦੀ ਹੈ।