ਜਿਸ ਸਮੇਂ ਤੋਂ ਚੰਨੀ ਸਰਕਾਰ ਨੇ ਪੰਜਾਬ ਦੀ ਬਾਗ਼ ਡੋਰ ਸੰਭਾਲੀ ਹੈ। ਉਸ ਸਮੇਂ ਤੋਂ ਹੀ ਓਹਨਾ ਵੱਲੋ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ। ਜਿਸ ਨਾਲ ਪੰਜਾਬ ਦੇ ਲੋਗ ਚੰਨੀ ਸਰਕਾਰ ਤੋਂ ਖਾਸੇ ਖੁਸ਼ ਨਜ਼ਰ ਆ ਰਹੇ ਨੇ। ਜਿਥੇ ਕਾਂਗਰੇਸ

ਪਾਰਟੀ ਵਿਚ ਚੱਲ ਰਿਹਾ ਕ-ਲੇ-ਸ਼ ਕ-ਥਮ ਨਹੀਂ ਹੋ ਰਿਹਾ ਓਥੇ ਏ ਵੱਖ ਵੱਖ ਵਿਭਾਗ ਵਲੋਂ ਇਕ ਦੂਜੇ ਉਪਰ ਕਈ ਤਰਾਂ ਦੇ ਤੰ-ਜ ਕ-ਸੇ ਜਾ ਰਹੇ ਨੇ। ਇਸ ਤਰਾਂ ਏ ਮੁਖਮੰਤਰੀ ਚੰਨੀ ਵਲੋਂ ਕੀਤੇ ਜਾ ਰਹੇ ਐਲਾਨ ਕਾਰਨ ਓਹਨਾ ਨੂੰ ਕਿਸਾਨਾਂ ਦੇ ਹਿਤੈਸ਼ੀ ਅਤੇ ਸਮ-ਸਿਆ-ਵਾਂ

ਦਾ ਨਿ-ਪ-ਟਾਰਾ ਕਰਨ ਵਾਲੇ ਮੁੱਖਮੰਤਰੀ ਵਜੋਂ ਵੀ ਵੇਖਿਆ ਜਾ ਰਿਹਾ। ਹੁਣ ਮੁੱਖਮੰਤਰੀ ਨੇ ਚਮਕੌਰ ਸਾਹਿਬ ਹਲਕੇ ਦੇ ਖਰੜ ਬਲਾਕ ਦੇ 35 ਪਿੰਡ ਵਿਚ ਵਿਕਾਸ ਦੇ ਕਮਾ ਲਈ 68 ਕਰੋੜ ਰੁਪਿਆ ਖ਼ਰ-ਚਾਂ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਨੇ ਇਤਿਹਾਸਕ ਪਿੰਡ ਕੰਦੁਆ

ਪੰਚਾਇਤ ਵਲੋਂ ਉਪਗ੍ਰੇਡੇ ਕਰਨ ਦਾ ਐਲਾਨ ਕੀਤਾ ਹੈ। ਚੰਨੀ ਸਾਬ ਦੇ ਇਹ ਪਿੰਡ ਦੀਆ ਪੰਚੇਤਾ ਨੂੰ 14 ਕਰੋੜ ਰੁਪਿਆ ਦੇ ਚੈੱਕ ਵੀ ਵੰਡੇ ਇਹ ਚੈੱਕ ਓਹਨਾ ਨੇ ਚਮਕੌਰ ਸਾਬ ਦੇ ਦੌਰੇ ਦੌਰਾਨ ਵੱਖ ਵੱਖ ਸਮਾਗਮ ਦੌਰਾਨ ਇਹ ਗ੍ਰਾਂਟਾ ਜਾਰੀ ਕੀਤੀਆਂ ਅਤੇ ਇਹ ਵੀ ਵਾਦਾ ਕੀਤਾ

ਕੇ ਆਉਣ ਵਾਲੇ ਸਮੇ ਵਿਚ ਪੰਜਾਬ ਦੇ ਸਾਰੇ ਪਿੰਡ ਨੂੰ ਸਮਾਰਟ ਪਿੰਡ ਬਣੋਂ ਵਿਚ ਓਹਨਾ ਦੀ ਸਰਕਾਰ ਕੋਈ ਕਸਰ ਨਹੀਂ ਸ਼ੱਡੇ ਗੀ ਅਤੇ ਵੱਖ ਵੱਖ ਸਮਿਆਂ ਤੇ ਗ੍ਰਾਂਟਾ ਦੇ ਚੈੱਕ ਏਦਾਂ ਹੀ ਜਾਰੀ ਹੁੰਦੇ ਰਹਿਣ ਗਏ।