ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਐਲਾਨ

Uncategorized

ਕੱਲ 27 ਅਕਤੂਬਰ ਨੂੰ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ 11 ਵਜੇ ਚੰਡੀਗੜ੍ਹ ਵਿਚ ਇਕ ਪ੍ਰੈਸ ਕਾੰਫ਼੍ਰੇੰਸ ਕਰਨ ਗਏ ਅਤੇ ਕਿਹਾ ਇਹ ਜਾ ਰਿਹਾ ਕਿ ਕੈਪਸ਼ਨ ਇਸ ਵਿਚ ਆਪਣੀ ਇਕ ਨਵੀ ਪਾਰਟੀ ਦਾ ਐਲਨ ਕਰਨ ਗਏ। ਪਿਛਲੇ ਕੁਜ ਦਿਨ ਪਹਿਲਾ

ਕੈਪਟਨ ਸਾਬ ਨੇ ਕਿਹਾ ਸੀ ਕਿ ਉਹ ਪੰਜਾਬ ਲਈ ਲ-ੜ-ਨ ਗਏ ਅਤੇ ਆਪਣੀ ਨਵੀ ਪਾਰਟੀ ਵੀ ਬਣੋਂਗੇ ਪਰ ਨਾਲ ਦੀ ਨਾਲ ਇਹ ਵੀ ਕੈਪਟਨ ਸਾਹਿਬ ਵਲੋਂ ਸੰਕੇਤ ਮਿਲ ਰਹੇ ਸੀ ਕਿ ਉਹ BJP ਨਾਲ ਵੀ ਗੱਠ ਜੋੜ ਕਰ ਸਕਦੇ ਹਨ ਅਤੇ ਥੋਨੂੰ ਦਸ ਦੀਏ ਕਿ ਕੁਛ ਦਿਨ ਪਹਿਲਾ ਓਹਨਾ ਨੇ ਇਕ ਪੋਸਟ ਵੀ ਸੰਜੀ ਕੀਤੀ ਸੀ ਕਿ ਤੁਸੀਂ ਪਹਿਲਾ ਕਿਸਾਨਾਂ ਦੇ ਖੇਤੀ ਕਾਨੂੰਨ ਰੱ-ਦ ਕਰੋ ਫਿਰ ਆਪ

ਸਿਆਸੀ ਸਾਂਜ ਕਰਨ ਬਾਰੇ ਸੋਚ ਸਕਦੇ ਆ ਕਿਊ ਕਿ ਕੈਪਟਨ ਸਾਬ ਨੇ ਪਹਿਲਾ ਏ ਇਹ ਕਹਿ ਦਿਤਾ ਗਿਆ ਸੀ ਕਿ ਉਹ ਨਵੀ ਪਾਰਟੀ ਬਣੋਂ ਗਏ ਤੇ ਪੰਜਾਬ ਦੇ ਹੱਕਾਂ ਲੈ ਹੋਰ ਲ-ੜ-ਨ-ਗੇ। ਇਹ ਵੀ ਖਬਰ ਆ ਰਹੀ ਹੈ ਕੇ ਕੁਛ ਕਾਂਗਰਸੀ ਵਿਧਾਇਕ ਕੈਪਟਨ ਦੇ ਟੱਚ ਵਿਚ ਨੇ ਤੇ ਉਹ ਵੀ ਕੈਪਟਨ ਦੀ ਨਵੀ ਪਾਰਟੀ ਵਿਚ ਆ ਸਕਦੇ ਨੇ। ਕਿਉਂ ਕੇ ਹੁਣ ਪੰਜਾਬ ਕਾਂਗਰੇਸ ਦੀ ਡੋਰ

ਨਵਜੋਤ ਸਿੱਧੂ ਦੇ ਹੇਠ ਵਿਚ ਹੈਂ ਤੇ ਹੋ ਸਕਦਾ ਜੋ ਕੈਪਟਨ ਦੇ ਨਜਦੇਕੀ ਵਿਧਾਇਕ ਹਨ, ਓਹਨਾ ਦੀ ਟਿਕਟ ਕਟ ਦਿਤੀ ਜਾਵੇ। ਕਿਉਂ ਕੇ ਇਹ ਖਬਰਾਂ ਆ ਰਹੀਆਂ ਨੇ ਕੇ ਜੋ ਜੋ ਮੰਤਰੀ ਕੈਪਟਨ ਦੇ ਨਜਦੀਕੀ ਹਨ, ਓਹਨਾ ਨੂੰ ਦੋਬਾਰਾ ਮੌਕਾ ਨਹੀਂ ਦਿਤਾ ਜਾਵੇਗਾ ਤਾ ਕਰ ਕੇ ਉਹ ਕੈਪਟਨ ਅਮ੍ਰਿੰਦਰ ਸਿੰਘ ਨਾਲ ਹੀ ਜਾਣਗੇ। ਹੁਣ ਦੇਖਣਾ ਇਹ ਹੋਵੇਗਾ

ਕਿ ਅਕਾਲੀਦਲ , ਅਮਦਮੀ ਪਾਰਟੀ ਨੂੰ ਛੱਡ ਕੇ ਜੋ ਹੋਰ ਛੋਟੀਆਂ ਪਾਰਟੀਆਂ ਹਨ ਉਹ ਕੈਪਟਨ ਨਾਲ ਜਾ ਕੇ ਕਾਂਗਰਸ ਪਾਰਟੀ ਨੂੰ 2022 ਦੀਆ ਵੋਟਾਂ ਦੌਰਾਨ ਵੱਡੀ ਮੁ-ਸ਼-ਕਿ-ਲ ਵਿਚ ਪੋਨਗੀਆਂ ਜਾ ਨਹੀਂ। ਜ ਏਦਾਂ ਹੁੰਦਾ ਤਾ ਕਾਂਗਰਸ ਪਾਰਟੀ ਨੂੰ ਵੱਡਾ ਝ-ਟ-ਕਾ ਲਗਨ ਤੇਹ ਹੈ ਅਤੇ ਕਾਂਗਰਸ ਪਾਰਟੀ ਦੀ ਹਾ-ਰ ਵੀ ਪੱਕੀ ਹੈ।

Leave a Reply

Your email address will not be published.