ਰਾਮ ਰਹੀਮ ਨਾਲ ਜੁੜੀ ਵੱਡੀ ਖਬਰ ਆਈ ਸਾਹਮਣੇ

Uncategorized

ਫਰੀਦਕੋਟ ਤੋਂ ਵੱਡੀ ਖ਼ਬਰ ਸਾਮਣੇ ਆ ਰਹੀ ਹੈ। ਬੇ-ਅਦਬੀ ਮਾ-ਮ-ਲੇ ਵਿਚ ਬਣਾਈਏ ਗਈ ਨਵੀ SIT ਅਤੇ SIT ਵੱਲੋ ਮਾਨ ਯੋਗ ਅਦਾ-ਲਤ ਵੱਲੋਂ ਇਕ ਅੱਪਲੀਕੈਸ਼ਨ ਦਿਤੀ ਗਈ ਸੀ। ਜਿਸ ਵਿਚ ਡੇਰਾ ਮੁਖੀ ਰਾਮ ਰਹੀਮ ਨੂੰ ਪ੍ਰੋਟੈ-ਕਸ਼ਨ ਵਰ-ਰੰਤ ਤੇ ਪੰਜਾਬ ਲਿਓਨ ਦੀ

ਮੰਗ ਕੀਤੀ ਗਈ ਸੀ ਅਤੇ ਮਾਣਯੋਗ ਅਦਾ-ਲਤ ਵਲੋਂ ਡੇਰਾ ਮੁਖੀ ਨੂੰ 29 ਅਕਤੂਬਰ ਤਕ ਪੰਜਾਬ ਲਿਓਨ ਦੀ ਮਨਜੂਰੀ ਦੇ ਦਿਤੀ ਗਈ ਹੈ। ਜਿਵੇ ਤੁਹਾਨੂੰ ਪਤਾ ਏ ਹੈ 1 ਜੂਨ 2001 ਨੂੰ ਫਰੀਦਕੋਟ ਜਿਲੇ ਵਿਚ ਗੁਰੂ ਗਰੰਥ ਸਾਹਿਬ ਦੀ ਬੇ-ਅ-ਦਬੀ ਹੋਈ ਸੀ। ਜਿਸ ਨੂੰ ਲੈ ਕੇ

63 ਨੰਬਰ F-I-R ਦਰਜ ਕੀਤੀ ਗਈ ਸੀ। ਜਿਸ ਵਿਚ ਸਾ-ਜਿ-ਸ਼ ਕਰਤਾ ਦੇ ਤੌਰ ਤੇ ਡੇਰਾ ਮੁਖੀ ਰਾਮ ਰਹੀਮ ਨੂੰ ਨਾਮ-ਜਦ ਕੀਤਾ ਗਿਆ ਸੀ ਤਾ ਹੁਣ SIT ਵੱਲੋ ਮਾਣਯੋਗ ਅਦਾ-ਲਤ ਵਿਚ ਡੇਰਾ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਮੰਗ ਕੀਤੀ ਗਈ ਸੀ। ਇਸਤੋਂ ਪਹਿਲਾ ਵੀ ਕੁਮਾਰ ਵਿਜੇ ਪ੍ਰਤਾਪ ਵਲੋਂ ਇਹ ਮੰਗ ਕੀਤੀ ਗਈ ਸੀ।

ਪਰ ਉਸ ਸਮੇ ਸੁਨਾਰੀਆਂ ਜੇ-ਲ ਵਿੱਚੋ ਹੀ ਪੁੱਛ-ਗਿੱਛ ਦੀ ਮਨਜੂਰੀ ਦਿਤੀ ਗਈ ਸੀ। ਪਰ ਹੁਣ ਰਾਮ ਰਹੀਮ ਨੂੰ ਪੰਜਾਬ ਆਉਣ ਲਈ ਮਾਨਯੋਗ ਅਦਾ-ਲਤ ਨੇ ਆਰਡਰ ਦੇ ਦਿਤੇ ਹਨ। ਪਰ ਰਾਮ ਰਹੀਮ ਨੂੰ ਪੰਜਾਬ ਲਿਓਨ ਹੀ ਪ੍ਰਸ਼ਾਸ਼ਨ ਲਈ ਬਹੁਤ ਮੁ-ਸ਼-ਕਿ-ਲ ਕਮ ਹੈ ਅਤੇ ਉਸਤੋਂ ਬਾਦ ਰਾਮ ਰਹੀਮ ਦੀ ਸੁਰੱ-ਖਿਆ ਤਾ

ਉਸਤੋਂ ਵੀ ਮੁ-ਸ਼-ਕਿ-ਲ ਕਿਉਂ ਕੇ ਇਕ ਪਾਸੇ ਡੇਰਾ ਪਰਮੀ ਓਥੇ ਇਕੱਠੇ ਹੋ ਸਕਦੇ ਹਨ ਤੇ ਦੂਜੇ ਪਾਸੇ ਹਿ-ਹੰਗ ਸਿੰਘਆ ਨੇ ਵੀ ਰਾਮ ਰਹੀਮ ਨੂੰ ਪੰਜਾਬ ਨਾ ਵੱ-ਢ-ਣ ਦੀ ਧ-ਮ-ਕੀ ਦਿਤੀ ਹੋਈ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕੇ ਰਾਮ ਰਹੀਮ ਨੂੰ ਪੰਜਾਬ ਲਿਆਂਦਾ ਜਾਵੇਗਾ ਅਤੇ ਆਦਿ ਪੁੱਛ ਗਿੱਛ ਹੋਵੇ ਗਈ ਜਾ ਨਹੀਂ।

Leave a Reply

Your email address will not be published.