23 ਅਤੇ 24 ਅਕਤੂਬਰ ਨੂੰ ਵੈਸਟਰਨ ਡਿਸ-ਟ-ਰ-ਬੰਸ ਦੇ ਪ੍ਰਭਾਵ ਕਾਰਨ ਅਮ੍ਰਿਤ੍ਸਤਰ , ਗੁਰਦਾਸਪੁਰ , ਤਰਨਤਾਰਨ , ਫਿਰੋਜਪੁਰ, ਜਲਾਲਾਬਾਦ ਖੇਤਰ ਚ ਗ-ੜੇ-ਮਾ-ਰੀ ਅਤੇ ਨਾਭਾ, ਪਟਿਆਲਾ , ਖੰਨਾ, ਸਨਾਮ, ਸਂਗਰੂਰ ਦੇ ਕੁਸ਼ ਖੇਤਰ ਚ ਭਾ-ਰੀ ਮਹਿ ਤੇ

ਗ-ੜੇ-ਮਾ-ਰੀ ਹੋਏ ਜੋ ਕਿ ਅਕਤੂਬਰ ਮਹੀਨੇ ਭਾ-ਰੀ ਮੀਹ ਦਾ ਨਵਾਂ ਰਿਕਾਰਡ ਬਣ ਚੁਕਿਆ ਹੈ। ਸਬ ਤੋਂ ਵਡੇਰੇ ਬਾਸਮਤੀ ਅਤੇ ਆਲੂਆਂ ਦੀ ਫਸਲ ਖ-ਰਾ-ਬ ਹੋਣ ਨਾਲ ਕਿਸਾਨਾਂ ਨੂੰ ਭਾ-ਰੀ ਮਾ-ਰ ਦਾ ਸਾਮਣਾ ਕਰਨਾ ਪੈ ਰਿਹਾ ਹੈ। ਪਹਾੜੀ ਖੇਤਾਂ ਚ ਹੋਈ ਤਾਜਾ ਬਰਫ-ਬਾਰੀ ਤੋਂ ਬਾਦ ਖੁਸ਼ਕ ਪੱਛਮੀ ਹਵਾਵਾਂ ਪੰਜਾਬ ਚ

ਚਲਣੀਆਂ ਸ਼ੁਰੂ ਹੋ ਚੁੱਕਿਆ ਹਨ। ਜਿਸ ਨਾਲ ਰਾਤਾਂ ਦਾ ਪਾਰਾ ਬਹੁਤ ਥਲੇ ਡਿਗਣਾ ਸੁਹਰੁ ਹੋ ਗਿਆ ਹੈ। ਸ਼ੁਬ ਸ਼ਾਮ ਨੂੰ ਵੀ ਹੁਣ ਠੰਡ ਵੇਖੀ ਜਾਵੇਗੀ 2-4 ਨਵੰਬਰ ਦੇ ਆਸਪਾਸ ਇਕ wd ਲਹਿੰਦੇ ਪੰਜਾਬ ਨੂੰ ਪ੍ਰਭਾਵਿਤ ਕਰ ਸਕਦਾ ਹੈ। ਚੜੇ ਪੰਜਾਬ ਵੀ ਇਸ ਸਿਸਟਮ ਤੋਂ ਕੀਤੇ ਕੀਤੇ ਕਰਵਾਇਆ ਦੀ ਸੰਭਾਲ ਬਣ ਸਕਦੀ ਹੈ। ਹਲਾ ਕਿ ਵਡੇ

ਪੱਧਰ ਤੇ ਕਰਵਾਇਆ ਦੀ ਉਮੀਦ ਨਹੀਂ ਹੈ ਬੀਤੇ 24 ਘੰਟਿਆਂ ਦੌਰਾਨ ਭਾਦਸੋਂ 109mm , ਖਨਾ 102 ਨਾਭਾ 22mm ਵਿਚ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਿਸ ਕਾਰਨ ਓਥੋਂ ਦੇ ਖੇਤਾਂ ਵਿਚ ਬਹੁਤ ਜਾਂਦਾ ਪਾਣੀ ਕਥਾ ਹੋ ਗਿਆ ਅਤੇ ਜਿਸ ਨਾਲ ਕਿਸਾਨਾਂ ਦੀਆ ਫਸਲ ਵੀ ਕਾਫੀ ਹੱਦ ਤਕ ਖ-ਰਾ-ਬ ਹੋਗਿਆ ਹਨ। ਫਸਲ

ਤਾ ਪਹਿਲਾ ਵੀ ਖ-ਰਾ-ਬ ਹੋ ਗਿਆ ਸੀ। ਪਰ ਹੁਣ ਹੋਰ ਵੀ ਖ-ਰਾ-ਬ ਹੋ ਗਿਆ ਨੇ। ਕਿਸਾਨਾਂ ਨੂੰ ਤਾ ਪਹਿਲਾ ਹੀ ਖ-ਰਾ-ਬ ਹੋਏ ਨਰਮੇ ਦਾ ਮੁ-ਆ-ਵਜਾ ਨੀ ਮਿਲਿਆ ਸੀ। ਪਰ ਹੁਣ ਮੌਸਮ ਕਰਨ ਹੋਰ ਵੀ ਫਸਲ ਖ-ਰਾ-ਬ ਹੋ ਗਿਆ ਨੇ ਦੇਖਣਾ ਹੋਵੇਗਾ ਕਿ ਸਰਕਾਰ ਕਿਸਾਨਾਂ ਨਾਲ ਕੀਤੇ ਹੋਏ ਵਾਦੇ ਕਦੋ ਤੇ ਕਿਵੇਂ ਪੂਰੇ ਕਰਦੀ ਹੈ।