ਕੋਰੋਨਾ ਦੇ ਕਾਰਨ ਪਿਛਲੇ ਸਾਲ ਜਵਾਈ ਉਡਾਣਾਂ ਨੂੰ ਬੰਦ ਕਰ ਦਿੱਤੋ ਗਿਆ ਸੀ। ਤਾ ਕੋਰੋਨਾ ਦੇ ਵਾਧੇ ਨੂੰ ਰੋਕਿਆ ਜਾ ਸਕੇ। ਭਾਰਤ ਵਿਚ ਵਾਦੇ ਕੋਰੋਨਾ ਦੇ ਕੇ-ਸ ਅਤੇ ਡੇ-ਲ-ਟਾ ਵੇਰੀ-ਅਨਤ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵਲੋਂ ਭਾਰਤ ਤੋਂ ਔਂਤ ਜਾਨ ਵਾਲਿਆਂ ਉਡਾਣਾਂ ਉਪਰ

ਅਣ-ਮਿਥੇ ਸਮੇ ਲਈ ਰੋ-ਕ ਲਗਾ ਦਿਤੀ ਗਈ ਸੀ। ਓਥੇ ਹੀ ਲੋਕ ਦੀਆ ਜਰੂਰਤ ਦੇ ਅਨੁਸਾਰ ਕੁਜ ਖਾਸ ਸਮ-ਜੋ-ਤੀਆਂ ਦੇ ਤਹਿਤ ਕੁਸ਼ ਉਡਾਣਾਂ ਸ਼ੁਰੂ ਕੀਤੀਆਂ ਗਿਆ ਸੀ। ਤਾ ਜੋ ਪਰ ਹੁਣ ਕੋਰੋਨਾ ਕੇ-ਸ ਵਿਚ ਕ-ਮੀ ਆਉਣ ਕਰਨ ਅਤੇ ਵੈ-ਕ-ਸੀ-ਨ ਲਗਨ ਤੋਂ ਬਾਦ

ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਦੀਵਾਲੀ ਤੋਂ ਪਹਿਲਾ ਇਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਵਿਚ ਕੋਰੋਨਾ ਕੇ-ਸਾਂ ਦੀ ਕ-ਮੀ ਤੋਂ ਬਾਦ ਅੰਤਰਰਾਸ਼ਟਰੀ ਉਡਾਣਾਂ ਦੇ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਚੰਡੀਗੜ੍ਹ

ਇੰਟਰਨੈਸ਼ਨਲ ਏਅਰਪੋਰਟ ਦੇ ਸੀ ਈ ਓ ਅਜੇ ਕੁਮਾਰ ਵਲੋਂ ਦਿੰਦੇ ਹੋਏ ਦਸਿਆ ਗਿਆ ਹੈ ਕਿ ਚੰਡੀਗੜ੍ਹ ਅਤੇ ਦੁਬਈ ਦੇ ਵਿਚ ਉਡਾਣਾਂ ਨੂੰ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਓਹਨਾ ਇਹ ਵੀ ਜਾਣਕਾਰੀ ਦਿਤੀ ਕੇ ਹੀ ਤਾ ਸਿਰਫ ਦੁਬਈ ਤੋਂ ਹੀ ਉਡਾਣਾਂ ਸ਼ੁਰੂ

ਕੀਤੀਆਂ ਗਿਆ ਹਨ। ਪਰ ਇਕ ਮੀ-ਣੇ ਦੇ ਅੰਦਰ ਅੰਦਰ ਭਾਰਤ ਸਰਕਾਰ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵੀ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ ਅਤੇ ਅਗਲੇ ਸਾਲ ਤਕ ਤਾ ਪੂਰੀ ਦੁਨੀਆਂ ਵਿੱਚੋ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ।