ਦੇਖੋ ਕਿਸਾਨਾਂ ਦੀ ਹੋਈ ਰਾਸ਼ਟਰਪਤੀ ਨਾਲ ਇਹ ਗੱਲ, ਵੱਧ ਤੋਂ ਵੱਧ ਸ਼ੇਅਰ ਕਰੋ

Uncategorized

ਸੰਜੁਕਟ ਕਿਸਾਨ ਮੋਰਚੇ ਨੇ ਇਕ ਮੀਟਿੰਗ ਵਿਚ ਵੱਡਾ ਫੈਸਲਾ ਲਿਆ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿਠੀ ਲਿਖ ਕੇ ਲਾਖੀਮਪੁਰ ਖਿਰਿ ਹਿੰਸਾ ਮਾਮਲੇ ਵਿਚ ਕੰਦਰੀ ਮੰਤਰੀ ਅਜੈ ਮਿਸ਼ਰਾ ਦੀ ਬਰ-ਖਾਸ-ਦ-ਗੀ ਅਤੇ ਗਿ-ਰ-ਫਤਾਰੀ ਦੇ ਨਾਲ

ਹੀ ਘ-ਟ-ਨਾ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚ ਦੱਲ ਬਣੋਂ ਦੀ ਮੰਗ ਕੀਤੀ ਹੈ। ਕੇਂਦਰ ਦੇ ਕ੍ਰਿ-ਸ਼ੀ ਕਰ-ਣੁ-ਨਾ ਦਾ ਵਿ-ਰੋ-ਧ ਕਰ ਦਗੀਆਂ ਵੱਖ ਵੱਖ ਕਿਸਾਨ ਜਥੇਬੰਦਿਆਂ ਦੇ ਮੁਖ ਕਿਸਾਨ ਆਗੂਆਂ ਦੇ ਸੰਜੁਕਤ ਕਿਸਾਨ ਮੋਰਚਾ ਨੇ ਕਿਹਾ ਹੈ

ਕੇ ਲਾਖੀਮ ਪੁਰ ਖਿਰਿ ਹਿੰ-ਸਾ ਮਾ-ਮ-ਲੇ ਵਿਚ ਦੋ-ਸ਼ੀ-ਆਂ ਨਾਲ ਜੇ-ਲ ਵਿਚ vip ਟਰੀਟਮੈਂਟ ਹੋ ਰਿਹਾ ਹੈ ਜੋ ਕੇ ਠੀਕ ਨਹੀਂ ਹੈ। ਚਿਠੀ ਵਿਚ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕੇ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰ-ਖਾ-ਸਤ ਕੀਤਾ ਜਾਵੇ। ਮੋਰਚੇ ਨੇ ਇਹ ਵੀ ਕਿਹਾ ਕਿ

ਹਿੰ-ਸਾ ਦੀ ਜਾਂਚ ਪੁ-ਲਿਸ ਤੋਂ ਕਰਨ ਦੀ ਬਜਾਏ ਸੁਪ੍ਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚ ਦੱਲ ਗ-ਠਿ-ਤ ਕਰ ਕੇ ਪੂਰੇ ਕੈ-ਸੇ ਦੀ ਜਾਂਚ ਕਰਾਈਏ ਜਾਣੀ ਚਾਹੀਦੀ ਹੈ। ਇਸ ਹਿੰ-ਸਾ ਦੌਰਾਨ ਚਾਰ ਕਿਸਾਨਾਂ ਸਣੇ ਅੱਠ ਲੋਕ ਦੀ ਮੌ-ਤ ਹੋ ਗਈ ਸੀ। ਮੋਰਚੇ ਦਾ ਦੋ-ਸ਼ ਹੈ ਕਿ ਜੇ-ਲ ਵਿਚ ਦੋ-ਸ਼ੀ-ਆਂ ਨੂੰ vip ਟਰੀਟਮੈਂਟ ਮਿਲ ਰਿਹਾ ਹੈ। ਅਤੇ ਗਵਾਹ

ਦੇ ਬਿਆਨ ਦਰਜ ਨਹੀਂ ਕੀਤੇ ਜਾ ਰਹੇ। ਮੋਰਚੇ ਨੇ ਕਿਹਾ ਹੈ ਕੇ ਮੋਰਚੇ ਨੇ ਸਰਕਾਰ ਤੇ ਦੋ-ਸ਼ ਲੌਂਦੇ ਹੋਏ ਇਹ ਵੀ ਕਿਹਾ ਹੈ ਕੇ ਅਜੇ ਮਿਸ਼ਰਾ ਮੰਤਰੀ ਨਾ ਹੁੰਦਾ ਤਾ ਓਹਨੂੰ ਕਦੋ ਦਾ ਗ੍ਰਿ-ਫ-ਤਾਰ ਕਰ ਜਾਂਦਾ ਪਰ ਉਹ ਭਾਜਪਾ ਸਰਕਾਰ ਦਾ ਮੰਤਰੀ ਹੈ ਇਸ ਵਜਾ ਨਾਲ ਉਹ ਹੀ ਤਕ ਜੇ-ਲ ਟੋਹ ਬਾਹਰ ਹੈ।

Leave a Reply

Your email address will not be published.