ਇਕ ਪਾਸੇ ਦੇਸ਼ ਵਿਚ ਪੈਟਰੋਲ ਡੀਜਲ ਦੀਆ ਕੀਮਤਾਂ ਵੱਧ ਰਹੀਆਂ ਹਨ ਅਤੇ ਵੱਧ ਰਹੀਆਂ ਕੀਮਤਾਂ ਆਮ ਲੋਕ ਦੀ ਜੇਬ ਤੇ ਵੀ ਖਾਸਾ ਅਸਰ ਪੋਂਦਿਆਂ ਹੋਇਆ ਦਿੱਖ ਰਹੀਆਂ ਨੇ। ਪਿਛਲੇ ਕੁਸ਼ ਸਮੇ ਤੋਂ ਏਨਾ ਕੀਮਤਾਂ ਵਿਚ ਲਗਾਤਾਰ ਵਦਾ ਹੋ ਰਿਹਾ ਹੈ। ਹਰ ਰੋਜ ਹੀ

ਪੈਟਰੋਲ ਡੀਜਲ ਦੀਆ ਕੀਮਤਾਂ ਵਧਣ ਦੀਆ ਖਬਰਾਂ ਸਾਹਮਣੇ ਆਉਂਦੀਆਂ ਹਨ। ਜਿਸ ਕਾਰਨ ਲੋਗ ਬਹੁਤ ਪ੍ਰੇ-ਸ਼-ਨ ਹਨ ਅਤੇ ਕੁਸ਼ ਲੋਗ ਤਾ ਏਨੇ ਪ੍ਰੇ-ਸ਼ਾ-ਨ ਹਨ, ਵੱਧ ਰਹੀਆਂ ਕੀਮਤਾਂ ਤੋਂ ਕੇ ਓਹਨਾ ਨੇ ਆਪਣੇ ਪੈਟਰੋਲ ਡੀਜਲ ਨਾਲ ਚਾਲਾਂ ਵਾਲੇ ਵਾਹਨ ਵੀ ਵੇ-ਚ

ਦਿਤੇ ਅਤੇ ਮੁੜ ਤੋਂ ਸਾਈਕਿਲ ਖਰੀਦਣੇ ਸ਼ੁਰੂ ਕਰ ਦਿਤੇ ਗਏ ਹਨ। ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਲੋਗ ਸੜਕਾਂ ਤੇ ਵੀ ਉੱਤਰ ਰਹੇ ਨੇ। ਵ-ਰੋ-ਧੀ ਪਾਰਟੀਆਂ ਸੱਤਾ ਧਿਰ ਪਾਰਟੀ ਨੂੰ ਵੀ ਘੇ-ਰ-ਨ ਦੀਆ ਕੋਸ਼ਿਸ਼ ਚ ਲਗੀਆ ਨੇ। ਪੈਟਰੋਲ ਡੀਜਲ ਦੀਆ ਕੀਮਤਾਂ ਨੂੰ ਲੈ ਕੇ ਪੰਪਾਂ

ਬਾਰੇ ਵੀ ਇਕ ਖ਼ਬਰ ਸਾਮਣੇ ਈ ਹੈ। ਪੰਜਾਬ ਦੇ ਵਿਚ ਸ਼ਾਮ ਦੇ ਪੰਜ ਵਜੇ ਤੋਂ ਬਾਦ ਪੈਟਰੋਲ ਪੰਪ ਬੰਦ ਹੋਨ ਜਾ ਰਹੇ ਹਨ। ਮਿਲੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿਚ ਸ਼ਾਮ 5 ਵਜੇ ਤੋਂ ਬਾਦ ਪੰਪ ਬੰਦ ਹੋ ਜਾਇਆ ਕਰਨ ਗਏ। ਕਿਉਂ ਕੇ ਤੇਲ ਕਮ੍ਪਨੀਆ ਵਲੋਂ ਪੰਪ ਮਾਲਕ ਨੂੰ ਕੋਈ ਵੀ ਰਾਹਤ ਨਾ ਦੇਣ ਕਰ ਕੇ ਪੰਪ ਮਾਲਕ ਨੇ

ਆਪਣੇ ਖਰਚੇ ਘਟੌਨ ਦੇ ਲਈ ਐਤਵਾਰ ਨੂੰ ਪੰਜ ਵਜੇ ਪੰਪ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਪ ਹਰ ਐਤਵਾਰ ਸ਼ਾਮ ਪੰਜ ਵਜੇ ਤੋਂ ਲੈ ਕੇ ਸੋਮਵਾਰ ਸਵੇਰ ਸੱਤ ਵਜੇ ਤਕ ਬੰਦ ਰਿਹਾ ਕਰਨ ਗਏ। ਇਸ ਲਈ ਵਾਹਨ ਚਲੋਂ ਵਾਲੇ ਸਾਰੇ ਲੋਗ ਸਾਵਧਾਨ ਹੋ ਜਾ।