ਪੰਜਾਬ ਵਿੱਚ ਸਫ਼ਰ ਕਰਨ ਵਾਲਿਆਂ ਲਈ ਹੋਇਆ ਇਹ ਨਵਾਂ ਐਲਾਨ, ਲੋਕ ਹੋਏ ਖੁਸ਼

Uncategorized

ਪੰਜਾਬ ਵਿਚ ਹਰ ਰੋਜ ਵੱਧ ਰਹੇ ਸੜਕੀ ਹਾ-ਦ-ਸੇ-ਆ ਨੂੰ ਘਟੋਂਨ ਲੈ ਪੰਜਾਬ ਸਰਕਾਰ ਨੇ ਲਿਆ ਇਕ ਵੱਡਾ ਫੈਸਲਾ ਹਨ। ਸੜਕ ਹਾ-ਦ-ਸਿ-ਆਂ ਕਾਰਨ ਹਰ ਰੋਜ ਹਜਾਰਾਂ ਲੋਕ ਦੀ ਜਾਂਦੀ ਹੈ ਜਾਣ ਫਿਰ ਚਾਹੇ ਉਹ ਟਰੈਫਿਕ ਨਿਯਮਾ ਦੀ ਅਣ-ਦੇਖੀ ਕਾਰਨ ਹੋਏ

ਹਾ-ਦ-ਸੇ ਹੋਣ ਜਾ ਡਰਾਈਵਰ ਦੀ ਲਾ-ਪਰ-ਵਾਹੀ ਹੋਵੇ ਤੇ ਜਾ ਫਿਰ ਸ਼-ਰਾ-ਬ ਪੀ ਕੇ ਗੱਡੀ ਚਲਾਉਣਾ ਹੋਵੇ ਅਤੇ ਹਨ ਹਾ-ਦ-ਸਿ-ਆਂ ਦਾ ਇਕ ਵੱਡਾ ਕਾਰਨ ਸੜਕਾਂ ਤੇ ਲੱਗਣ ਵਾਲਾ ਟ੍ਰੈਫਿਕ ਜਾ-ਮ ਵੀ ਹੈ। ਦੇਸ਼ ਦੀਆ ਸਰਕਾਰ ਵਲੋਂ ਸਮੇ ਸਮੇ ਤੇ ਵੱਖ ਵੱਖ ਉਪਰਾਲੇ ਵੀ

ਕੀਤੇ ਜਾਂਦੇ ਨੇ ਤਾ ਜੋ ਇਹ ਹਾ-ਦ-ਸੇ ਟਾਲੇ ਜਾ ਸਕਣ ਇਸੇ ਲੜੀ ਤਹਿਤ ਜਲੰਧਰ ਵਾਸੀਆਂ ਲਈ ਇਕ ਵੱਡੀ ਖੱਬਰ ਸਾਮਣੇ ਈ ਹੈ। ਖੁਸ਼ੀ ਵਾਲੀ ਖਬਰ ਹੈ ਜਲੰਧਰ ਵਿਚ ਟ੍ਰੈਫਿਕ ਕਾਰਨ ਲੱਗਣ ਵਾਲੇ ਜਾਮ ਨੂੰ ਖਤਮ ਕਰਨ ਦਾ ਪ੍ਰਸ਼ਾਸ਼ਨ ਵਲੋਂ ਵੱਡਾ ਫੈਸਲਾ ਲਿਆ

ਗਿਆ ਹੈ ਜਿਸ ਨਾਲ ਜਲੰਧਰ ਵਾਸੀਆਂ ਨੂੰ ਟ੍ਰੈਫਿਕ ਨਾਲ ਲੱਗਣ ਵਾਲੇ ਜਾਮ ਤੋਂ ਵੱਡੀ ਰਾਹਤ ਮਿਲੇਗੀ ਜਿਵੇ ਕਿ ਸਬ ਨੂੰ ਪਤਾ ਹੈ ਕੇ ਜਲੰਧਰ ਪਾਠਾਂਕੋਟ ਫ਼ੋਰ ਲੈਣ ਹਾਈਵੇ ਹੋਣ ਦੇ ਬਾਵਜੂਤ ਵੀ ਸ਼ਹਿਰ ਵਿਚ ਅਕਸਰ ਹੀ ਟ੍ਰੈਫਿਕ ਜਾਮ ਲਗਿਆ ਰਹਿੰਦਾ ਹੈ ਇਸਤੋਂ ਨਿਜਾਦ ਦਵੋਂਨ ਲਈ ਹੁਣ ਜਲੰਧਰ ਪਠਾਨਕੋਟ ਹਾਈਵੇ ਵਿਚਲੇ ਨਵੇਂ ਬਾਈਪਾਸ ਬਣੌਨ ਦੀ ਯੋਜਨਾ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਪਤਾ ਲਗਿਆ ਹੈ ਕੇ ਜਲੰਧਰ ਪਠਾਨਕੋਟ ਹਾਈਵੇ ਵਿਚਾਲੇ 4 ਬਾਈਪਾਸ ਬਣਾਈਏ ਜਾਣ ਗਏ ਜਿਸਦਾ ਨਿਰਮਾਣ ਨੈਸ਼ਨਲ ਹਾਈਵੇ ਅਥੌਰਟੀ ਓਫ ਇੰਡੀਆ ਵਲੋਂ ਕੀਤਾ ਜਾਵੇ ਗਾ।

Leave a Reply

Your email address will not be published.