ਚੰਨੀ ਸਰਕਾਰ ਨੇ ਕੀਤਾ ਕਿਸਾਨਾਂ ਲਈ ਵੱਡਾ ਐਲਾਨ, ਕਿਸਾਨ ਹੋਏ ਖੁਸ਼

Uncategorized

ਜਿਥੇ ਭਾਜਪਾ ਸਰਕਾਰ ਕਿਸਾਨਾਂ ਦੇ ਕ੍ਰਿ-ਸ਼ੀ ਕਾਨੂੰਨ ਰੱ-ਦ ਨਾ ਕਰ ਕੇ ਕਿਸਾਨਾਂ ਨੂੰ ਦੁ-ਖੀ ਕਰ ਰੀ ਹੈ। ਓਥੇ ਹੀ ਪੰਜਾਬ ਸਰਕਾਰ ਹਰ ਰੋਜ ਕਿਸਾਨਾਂ ਨੂੰ ਧਿਆਨ ਵਿਚ ਰੱਖ ਕੇ ਓਹਨਾ ਲੈ ਵੱਡੇ ਐਲਾਨ ਕਰ ਰਹੀ ਹੈ। ਜਿਸ ਨਾਲ ਆਉਣ ਵਾਲੇ ਸਮੇ ਵਿਚ ਕਿਸਾਨਾਂ ਨੂੰ ਵਡੇ

ਫਾਇਦੇ ਵੀ ਹੋਣੇ ਗਏ ਅਤੇ ਓਹਨਾ ਦੀ ਕਮਾਈ ਵੀ ਦੁਗਣੀ ਕਰਨ ਦਾ ਵੀ ਦਾਵਾ ਪੰਜਾਬ ਸਰਕਾਰ ਕਰ ਰਹੀ ਹੈ ਇਕ ਚੈਨਲ ਨਾਲ ਮੁਲਾਕਾਤ ਦੌਰਾਨ ਪੰਜਾਬ ਖੇਤੀ ਬੜੀ ਵਿਭਾਗ ਦੇ ਡਰੈਕਟਰ ਬਲਦੇਵ ਸਿੰਘ ਦੇ ਦਸਿਆ ਕੇ ਪੰਜਾਬ ਭਰ ਦੇ ਕਿਸਾਨਾਂ ਨੂੰ 2 ਲੱਖ ਕਵਟਲ

ਕਣਕ ਦਾ ਬੀਜ ਸਬਸਿਡੀ ਤੇ ਨਲਿਨ ਦਿਤਾ ਜਾਵੇਗਾ ਕੋਈ ਵੀ ਕਿਸਾਨ 30 ਅਕਤੂਬਰ ਤਕ ਅਪਲਾਈ ਕਰ ਸਕਦਾ ਹੈ ਓਹਨਾ ਇਹ ਵੀ ਦਸਿਆ ਕੇ ਜੋ ਸੁਬਸੀਡੀ ਹੋਵੇ ਗਈ ਉਹ ਸਿੱਧਾ ਕਿਸਾਨਾਂ ਦੇ ਬੈਂਕ ਅਕਾਊਂਟ ਵਿਚ ਜਮਾ ਕਰਵਾ ਦਿਤੀ ਜਾਵੇ ਗੀ ਹੁਣ ਤਕ 35000 ਕਿਸਾਨਾਂ ਦੇ 65000 ਕਵਿੰਟਲ ਕਣਕ ਲਈ ਅਪਲਾਈ ਕਰ ਦਿਤਾ ਹੈ ਓਹਨਾ ਇਹ ਵੀ

ਦਸਿਆ ਕਿ ਹਾੜੀ ਦੇ ਸੀਜਨ ਲਈ 5 ਲਾਖ 50 ਹਜਾਰ ਟੰਨ DAP ਦੀ ਲੋੜ ਪੈਂਦੀ ਹੈ ਇਸ ਸਮੇ ਵਿਭਾਗ 1 ਲੱਖ 80 ਹਜਾਰ ਟੰਨ dap ਦਾ ਸਟਾਕ ਉਪਲਬਧ ਹੈ ਅਤੇ ਬਾਕੀ ਜੋ ਰਹਿੰਦੀ dap ਦੀ ਘਾ-ਟ ਪੂਰੀ ਕਰਨ ਲਈ ਓਹਨਾ ਨੇ ਕੈਂਦਰ ਨਾਲ ਗੱਲ ਕੀਤੀ ਸੀ ਅਤੇ ਕੈਂਦਰ ਸਰਕਾਰ ਨੇ dap 25 ਰੈਕ ਪੰਜਾਬ ਵੱਲ ਰਵਾ-ਨਾ ਵੀ ਕਰ ਦਿਤੇ ਹਨ ਅਤੇ ਜੋ ਬਾਕੀ

ਸੁੱਪਲਈ ਹੈ ਉਹ ਵੀ ਹਾੜੀ ਸੀਜਨ ਤੋਂ ਪਹਿਲਾ ਪਹਿਲਾ ਪੰਜਾਬ ਨੂੰ ਮਿੱਲ ਜਾਵੇ ਗੀ ਓਹਨਾ ਇਹ ਵੀ ਦਸਿਆ ਕਿ ਪਿਛਲੇ ਦਿਨਾਂ ਵਿਚ ਜੋ ਫਸਲ ਖ-ਰਾ-ਬ ਹੋਣ ਦੀ ਖ਼ਬਰ ਆ ਰਾਖੀ ਹੈ ਇਸ ਬਾਰੇ ਵੀ ਓਹਨਾ ਨੇ ਸਰਵੇ ਸ਼ੁਰੂ ਕਰ ਦਿਤਾ ਹੈ ਅਤੇ ਨੁ-ਕ-ਸਾ-ਨ ਮੁਤਾਬਕ ਬਣਦਾ ਮੁ-ਆ-ਵਜਾ ਕਿਸਾਨਾਂ ਦੇ ਖਾਤੇ ਵਿਚ ਜਮਾ ਕਰਾ ਦਿਤਾ ਜਾਵੇਗਾ।

Leave a Reply

Your email address will not be published.