ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕੇ ਕਿਸਾਨ ਪਿਛਲੇ ਲੰਬੇ ਸਮੇ ਤੋਂ ਦਿੱਲੀ ਵਿਚ ਆਪਣੇ ਹੱਕ ਲੈਣ ਲਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸੇ ਪ੍ਰਦਰਸ਼ਨ ਦੌਰਾਨ ਕਾਫੀ ਬਜ਼ੁਰਗ ਅਤੇ ਨੌਜਵਾਨ ਸ਼-ਹੀ-ਦ ਵੀ ਹੋਏ ਪਰ ਸਰਕਾਰ ਨੂੰ ਫੇਰ ਵੀ ਕੋਈ ਫਰਕ ਨੀ ਪੈ ਰਿਹਾ ਉਹ ਹੀ ਤਕ

ਵੀ ਕਿਸਾਨਾਂ ਦੀ ਮੰਗਾ ਮੰਨਣ ਨੂੰ ਤਿਆਰ ਨਹੀਂ ਸਰਕਾਰ ਅਨੁਸਾਰ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤਾਂ ਵਾਸਤੇ ਹੀ ਬਣਾਏ ਗਏ ਨੇ ਅਤੇ ਦੂਜੇ ਪਾਸੇ ਕਿਸਾਨ ਇਹ ਕਾਨੂੰਨ ਰੱ-ਦ ਕਰਨ ਦੀ ਮੰਗ ਨੂੰ ਲੈ ਕੇ ਅ-ੜੇ ਹੋਏ ਨੇ ਕਿਸਾਨਾਂ ਦੇ ਨਾਲ ਦੁਨੀਆਂ ਭਰ ਦੇ ਲੋਕਾਂ ਦਾ ਵੀ

ਸਾਥ ਹੈ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਵਿਚ ਵੀ ਕਿਸਾਨ ਪ੍ਰਦਰਸ਼ਨ ਦੀ ਅਵਾਜ ਬੁਲੰਦ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵੀ ਆਪਣਾ ਪੂਰਾ ਜ਼ੋਰ ਜਾ ਰਹੀ ਹੈ ਲਗਾਤਾਰ ਭਾਜਪਾ ਸਰਕਾਰ ਵਲੋਂ ਕਿਸਾਨਾਂ ਵਿ-ਰੁੱ-ਧ ਬਹੁਤ ਗ਼-ਲ-ਤ ਰ-ਵਿ-ਆ

ਅਪਣਾਇਆ ਜਾ ਰਿਹਾ ਭਾਜਪਾ ਸਰਕਾਰ ਦੇ ਮੰਤਰੀਆਂ ਵੱਲੋਂ ਕਿਸਾਨੀ ਪ੍ਰਦਰਸ਼ਨ ਨੂੰ ਢਾ ਲੋਂ ਦੀਆ ਕੋਸ਼ਿਸ਼ਾਂ ਕੀਤੀਆਂ ਜਾ ਰਿਯਾ ਨੇ ਪਰ ਹੁਣ 32 ਕਿਸਾਨ ਜਥੇਬੰਦਿਆਂ ਤੇ ਅਧਾਰਿਤ ਸੰਜੁਕਤ ਕਿਸਾਨ ਮੋਰਚੇ ਵੱਲੋਂ 3 ਖੇਤੀ ਕਾਨੂੰਨ ਨੂੰ ਰੱ-ਦ ਕਰਨ ਅਤੇ MSP ਦੀ ਗਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਾਨੋਂ ਲਈ ਰੇਲਵੇ ਸਟੇਸ਼ਨ ਤੇ ਲਗਾ ਧ-ਰ-ਨਾ ਅੱਜ 389 ਦਿਨ ਪੂਰੇ ਕਰ

ਚੁਕਿਆ ਹੈ 26 ਅਕਤੂਬਰ ਨੂੰ ਦਿੱਲੀ ਧ-ਰ-ਨੇ ਦੇ 11 ਮਹੀਨੇ ਪੂਰੇ ਹੋ ਰਹੇ ਨੇ ਇਸ ਦਿਨ ਲਈ ਸੰਜੁਕਤ ਕਿਸਾਨ ਮੋਰਚੇ ਨੇ ਖਾਸ ਪ੍ਰੋਗਰਾਮ ਤਿਆਰ ਕੀਤੇ ਹਨ ਮੋਰਚੇ ਨੇ ਸੱਦਾ ਦਿਤਾ ਹੈ ਕੇ ਦੇਸ਼ ਭਰ ਵਿਚ 26 ਅਕਤੂਬਰ ਨੂੰ ਸਾਰੇ ਜਿਲਾ ਅਤੇ ਤਹਸੀਲ ਹੈਡ ਕਵਾਟਰਾਂ ਉਪਰ ਜ਼ੋਰ-ਦਾਰ ਰੋ-ਸ਼ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿਚ ਅਜੇ ਮਿਸ਼ਰਾ ਦੀ ਗ੍ਰਿ-ਫ-ਤਾ-ਰੀ ਦੀ ਮੰਗ ਕੀਤੀ ਜਾਵੇਗੀ