ਮੁੱਖ ਮੰਤਰੀ ਚੰਨੀ ਨੇ ਦਿੱਤੀ ਲੋਕਾਂ ਨੂੰ ਵੱਡੀ ਖੁਸ਼ਖਬਰੀ

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਵਿਚ ਵਿਚਰ ਕੇ ਓਹਨਾ ਦੀਆਂ ਮੁ-ਸ਼-ਕਿ-ਲਾਂ ਦਾ ਨਿ-ਪ-ਟਾ-ਰਾ ਕਰ ਰਹੇ ਨੇ ਦਸ ਦੇਈਏ ਕੇ

ਪਿਛਲੇ ਕਾਫੀ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਜੀ ਹਰ ਵਰਗ ਦੇ ਲੋਕਾਂ ਲਈ ਨਵੇਂ ਨਵੇਂ ਐਲਾਨ ਕਰ ਰਹੇ ਹਨ। ਏਸੇ ਦੇ ਚਲਦਿਆਂ ਆਮ ਲੋਕਾਂ ਵਿਚ ਇਕ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਅਤੇ ਲੋਕ ਓਹਨਾ ਦੇ ਕੰਮਾਂ ਤੋਂ ਬੜੇ ਹੀ ਉਤਸ਼ਾਹ ਨਾਲ ਸ਼-ਲਾ-ਘਾ ਕਰਦੇ ਆ ਰਹੇ ਹਨ। ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ

ਪੰਜਾਬ ਵਿੱਚ ਪਾਣੀ ਸੀਵਰੇਜ ਦੇ ਬਕਾਇਆ ਬਿੱਲ ਮਾ-ਫ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਇਸ ਲਈ ਨੋੀਫਿਕੇਸ਼ਨ ਵੀ ਜਾਰੀ ਕਰ ਦਿੱਤੇ ਹਨ। ਦਸ ਦੇਈਏ ਕਿ ਹੁਣ 125 ਗਜ਼ ਦੀ ਰਿਹਾਇਸ਼ ਦੇ ਮਕਾਨਾਂ ਨੂੰ ਬਿੱਲ ਨਹੀਂ ਆਵੇਗਾ। ਇਸ ਤੋਂ ਇਲਾਵਾ ਦਸ ਦੇਈਏ ਕਿ

ਇਸ ਤੋਂ ਵੱਡੇ ਮਕਾਨਾਂ ਲਈ ਇਕ-ਮੁ-ਕ-ਸ਼ਤ 50 ਰੁਪਏ ਪ੍ਰਤੀ ਮਹੀਨਾ ਹੀ ਬਿੱਲ ਭਰਨਾ ਪਵੇਗਾ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਪੰਜਾਬ ਸਰਕਾਰ ਆਮ ਲੋਕਾਂ ਲਈ ਨਵੇਂ ਉਪਰਾਲੇ ਕਰ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਉਪਰ ਇਹਨਾ ਕੰਮਾਂ ਦਾ ਕਿ ਅਸਰ ਦੇਖਣ ਨੂੰ ਮਿਲਦਾ। ਕਿਹਾ ਜਾ ਰਿਹਾ ਹੈ ਕਿ ਜੇਕਰ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਹੀ ਕੰਮ ਕਰਕੇ ਲੋਕਾਂ ਦੇ ਦਿਲ ਜਿੱਤਦੇ ਰਹੇ ਤਾਂ ਦੁਬਾਰਾ ਕਾਂਗਰਸ ਸਰਕਾਰ ਹੀ ਸਾਨੂੰ ਦੇਖਣ ਨੂੰ ਪੰਜਾਬ ਵਿੱਚ ਮਿਲ ਸਕਦੀ ਹੈ। ਕਿਉੰਕਿ ਚੰਨੀ ਨੇ ਪਿਛਲੇ ਇੱਕ ਮਹੀਨੇ ਵਿੱਚ ਹੀ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾ ਲਈ ਹੈ ਤੇ ਲੋਕ ਚੰਨੀ ਨੂੰ ਪਸੰਦ ਵੀ ਕਰ ਰਹੇ ਨੇ। ਜੇ ਕਾਂਗਰਸ ਸਰਕਾਰ ਨੇ ਇਸ ਤਰ੍ਹਾਂ ਹੀ ਕੰਮ ਸ਼ੁਰੂ ਤੋਂ ਕੀਤੇ ਹੁੰਦੇ ਤਾਂ ਅੱਜ ਪੰਜਾਬ ਦਾ ਹਾਲ ਹੁਣ ਨਾਲੋਂ ਬਹੁਤ ਚੰਗਾ ਹੋਣਾ ਸੀ।

Leave a Reply

Your email address will not be published.