ਸੁਪ੍ਰੀਮ ਕੋਰਟ ਨੇ ਸੁਣਾ ਦਿੱਤਾ ਕਿਸਾਨਾ ਦੇ ਹੱਕ ਵਿੱਚ ਫੈਂਸਲਾ, ਕਿਸਾਨ ਹੋਏ ਖੁਸ਼

Uncategorized

ਹੁਣੇ ਹੁਣੇ ਆਈ ਵੱਡੀ ਖਬਰ ਕਿਸਾਨਾ ਨਾਲ ਜੁੜੀ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਿਸਾਨੀ ਪ੍ਰਦਰਸ਼ਨ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਕਿਸਾਨਾਂ ਦਿੱਲੀ ਦੀਆਂ ਸੜਕਾਂ ਤੇ ਪਕੇ ਮੋਰਚੇ ਲਾਹੇ ਹੋਏ ਨੇ। ਅਤੇ ਕਿਸਾਨ ਆਪਣੇ ਜੋਰਾਂ ਤੇ

ਪ੍ਰਦਰਸਨ ਕਰ ਰਹੇ ਹਨ। ਏਸੇ ਦੇ ਚਲਦਿਆਂ ਸੁਪਰੀਮ ਕੋਰਟ ਵਿੱਚ ਇੱਕ ਪ-ਟੀ-ਸ਼ਨ ਪਾਹੀ ਗਈ ਸੀ ਕੇ ਰਸਤੇ ਖਾਲੀ ਕਰਵਾਏ ਜਾਣ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਇਕ ਅ-ਹਿ-ਮ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਪੂਰਾ ਹੱਕ ਹੈ

ਕਿ ਉਹ ਅਪਣਾ ਰੋ-ਸ ਪ੍ਰਦਰਸਨ ਕਰ ਸਕਦੇ ਹਨ ਪਰ ਅਣ-ਮਿੱਥੇ ਸਮੇਂ ਲਈ ਰਸਤੇ ਬੰਦ ਨਹੀਂ ਕੀਤੇ ਜਾ ਸਕਦੇ। ਦਸ ਦੇਈਏ ਕਿ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਉਪਰ ਕਿਸਾਨ ਆਗੂ ਵੀ ਅਪਣਾ ਜਵਾਬ ਦੇਣ। ਦਸ ਦੇਈਏ ਕਿ ਇਸ ਮਾ-ਮ-ਲੇ ਦੀ ਅਗਲੀ ਸੁਣ-ਵਾਈ

7 ਦਸੰਬਰ ਨੂੰ ਹੋਵੇਗੀ। ਇਸ ਮ-ਮ-ਲੇ ਵਿੱਚ ਕਿਸਾਨ ਆਗੂ ਲੱਖੋਵਾਲ ਦਾ ਕਹਿਣਾ ਹੈ ਕਿ ਅਸੀਂ ਰਸਤੇ ਨਹੀ ਰੋਕੇ ਇਹ ਰਸਤੇ ਸਰਕਾਰ ਵਲੋਂ ਹੀ ਰੋਕੇ ਗਏ ਨੇ ਸਰਕਾਰ ਨੇ ਹੀ ਬ-ਰਿ-ਕੇ-ਡ ਲਾ-ਹੇ ਹੋਏ ਨੇ ਓਹਨਾ ਕਿਹਾ ਕਿ ਸਾਡਾ ਪੂਰਾ ਹੱਕ ਹੈ ਕਿ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ। ਓਹਨਾ ਕਿਹਾ ਕਿ ਅਸੀਂ ਸ਼ੋਂਕ ਨੂੰ ਨਹੀਂ ਬੈਠੇ ਅਸੀਂ ਧੁੱਪਾਂ ਹਨੇ-ਰੀ-ਆਂ ਵਿਚ ਆਪਣੇ ਕੰਮ ਕਰ ਅਤੇ ਬੱਚੇ ਛੱਡ ਕੇ ਬੈਠੇ ਹਾਂ। ਓਹਨਾ ਕਿਹਾ ਅਸੀਂ ਸਰਕਾਰ ਨਾਲ ਗਲ ਕਰਨ ਨੂੰ ਤਿਆਰ ਹਾਂ। ਦਸ ਦੇਈਏ ਕਿ ਕਿਸਾਨੀ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਦਿੱਲੀ ਦੀਆਂ ਸਰਹਦਾਂ ਤੇ ਕਿਸਾਨਾਂ ਨੇ ਪਕੇ ਮੋ-ਰ-ਚੇ ਲਾ-ਹੇ ਹੋਏ ਨੇ ਹੁਣ ਦੇਖਣਾ ਹੋਵੇਗਾ ਕੇ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਦਰਸ਼ਨ ਵਿਚ ਕੀ ਮੋੜ ਆਉਂਦਾ ਹੈ।

Leave a Reply

Your email address will not be published.