ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਮੌਸਮ ਨਾਲ ਜੁੜੀ ਹੋਈ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਮੌਸਮ ਵਿਚ ਤਬ-ਦੀ-ਲੀ ਆਉਣੀ ਸ਼ੁਰੂ ਹੋ ਗਈ ਹੈ। ਏਸੇ ਤੇ ਚਲਦਿਆਂ ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੌਸਮ

ਵਿਚ ਤਬ-ਦੀ-ਲੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਦਸ ਦੇਈਏ ਕਿ ਅੱਜ ਜਾ-ਨੀ 21 ਅਕਤੂਬਰ ਦੀ ਗਲ ਕਰੀਏ ਤਾਂ ਮੌਸਮ ਸਾਫ ਰਹਿਣ ਵਾਲਾ ਹੈ ਜਾਣੀਕਿ ਪੰਜਾਬ ਵਿੱਚ ਬ-ਦ-ਲ ਰ-ਹਿ-ਤ ਤੇ ਸੰ-ਘ-ਣੀ ਧੁੱਪ ਦੇਖਣ ਨੂੰ ਮਿਲਏਗੀ। ਉੱਥੇ ਹੀ ਗਲ ਕਰੀਏ 22 ਅਕਤੂਬਰ ਦੀ

ਤਾਂ ਪ-ਹਾ-ੜੀ ਇਲਾਿਆਂ ਵਿਚ ਬ-ਰ-ਫ ਬਾ-ਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਦਾ ਪ੍ਰਭਾਵ ਪੰਜਾਬ ਦੇ ਮੌਸਮ ਤੇ ਪ-ਹਿ-ਣਾ ਸ਼ੁਰੂ ਹੋ ਜਾਵੇਗਾ ਅਤੇ ਰਾਤ ਦੇ ਮੌਸਮ ਵਿਚ ਤਬ-ਦੀ-ਲੀ ਨਜਰ ਆਉਂਦੀ ਦਿਖਾਈ ਦੇਵੇਗੀ। ਦਸ ਦੇਈਏ ਕਿ ਕੱਲ੍ਹ ਨੂੰ ਪੰਜਾਬ ਦੇ ਇਲਾਕਿਆਂ ਵਿਚ ਬਾ-ਰਿ-ਸ਼ ਦੀ ਸੰਭਾਵਨਾ ਬਣੀ ਹੋਈ ਹੈ ਓਹਨਾ ਇਲਾਕਿਆਂ ਦੇ ਗਲ ਕਰੀਏ ਤਾਂ ਪਠਾਨਕੋਟ, ਗੁਰਦਾਸਪੁਰ ,

ਹੋਸ਼ਿਆਰਪੁਰ, ਜਲੰਧਰ, ਕਪੂਰਥਲਾ , ਤਰਨਤਾਰਨ ਤੇ ਏ-ਹਾਂ ਦੇ ਨਾਲ ਲਗਦੇ ਇਲਕਿਆਂ ਵਿਚ ਕੱਲ ਨੂੰ ਬਰਸਾਤਾਂ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ। ਦਸ ਦੇਇਏ ਕਿ ਕੱਲ੍ਹ ਦੁਪਿਹਰ ਤੋਂ 23 ਅਕਤੂਬਰ ਦੀ ਸ਼ਾਮ ਤੱਕ ਦੌਰ ਏਸੇ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੋਗਾ , ਚੰਡੀਗੜ੍ਹ, ਨਵਾਂ ਸ਼ਹਿਰ ਦੇ ਇਲਾਕੇ ਵੀ ਬਰਿਸ਼ ਦੀ ਚ-ਪੇ-ਟ ਵਿੱਚ ਅਉਣੇ ਸ਼ੁਰੂ ਹੋ ਜਾਣਗੇ ਕਿਉਂਕਿ ਇਹ ਪ-ਹਾ-ੜਾ ਨਾਲ ਲਗਦੇ ਇਲਾਕੇ ਨੇ। ਦਸ ਦੇਇਏ ਕਿ ਜੇਕਰ ਮੌਸਮ ਏਸੇ ਤਰਾਂ ਰਿਹਾ ਤੇ 2 – 3 ਏਸੇ ਤਰਾਂ ਬਾਰਿਸ਼ ਪਹਿੰਦੀ ਰਹੀ ਤਾਂ ਸਰਦੀਆਂ ਦੇ ਮੌਸਮ ਨੇ ਜਲਦ ਹੀ ਆਪਣੀ ਦ-ਸ-ਤਕ ਦੇ ਦੇਣੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿਚ ਕਿ ਬ-ਦ-ਲਾ ਆਉਂਦਾ ਹੈ ਤੇ ਏਸੇ ਦੇ ਚਲਦਿਆਂ ਲੋਕਾਂ ਨੂੰ ਹ-ਕ-ਲੀ ਠੰਡ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ।