ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਾ-ਰੋ-ਣਾ ਕਾਲ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਨੁ-ਕ-ਸਾਨ ਹੋਇਆ ਹੈ। ਦਸ ਦੇਈਏ ਕਿ ਇਸ ਟਾਇਮ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਿੱਖਿਆਂ

ਮੰਤਰੀ ਪਰਗਟ ਸਿੰਘ ਨੇ ਵਡਾ ਇ-ਲ-ਜ਼ਾ-ਮ ਲਾਇਆ ਹੈ। ਓਹਨਾ ਕਿਹਾ ਕਿ ਸੀਬੀਐਸਈ ਨੇ ਪੰਜਾਬੀ ਨੂੰ ਮੁੱਖ ਵਿਸ਼ੇਆਂ ਵਿਚੋਂ ਹਟਾ ਕੇ ਮਾਈ-ਨਰ ਵਿਸ਼ੇਆਂ ਵਿਚ ਸ਼ਾਮਿਲ ਕਰ ਲਿਆ ਹੈ। ਪਰਗਟ ਸਿੰਘ ਨੇ ਕੇਂਦਰ ਸਰਕਾਰ ਕੋਲ ਇਹ ਮੁੱ-ਦਾ ਚੁੱਕਦਿਆਂ ਕਿਹਾ ਹੈ ਕਿ ਪੰਜਾਬੀ ਭਾਸ਼ਾ

ਜੌ ਕੇ ਖੇਤਰੀ ਭਾਸ਼ਾ ਨੂੰ ਮੁੱਖ ਵਿਸ਼ੇਆਂ ਵਿਚ ਹੋਣਾਂ ਲਾਜ਼ਮੀ ਹੈ। ਓਹਨਾ ਦਸਿਆ ਕਿ ਜੇਕਰ ਪੰਜਾਬੀ ਭਾਸ਼ਾ ਨੂੰ ਮਾਈ-ਨਰ ਵਿਸ਼ੇਆਂ ਵਿਚ ਜੋੜਿਆ ਗਿਆ ਤਾਂ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਹੋ ਜਾਣਗੇ। ਓਹਨਾ ਕਿਹਾ ਕਿ ਮੈਂ ਲੋਡ਼ ਪਹਿਣ ਤੇ ਕੇਂਦਰੀ ਸਿੱਖਿਆ ਮੰਤਰੀ ਨਾਲ ਗੱਲ ਕਰਾਗਾਂ

ਅਤੇ ਇਹ ਫੈਸਲਾ ਵਾਪਿਸ ਲੈਣ ਦੀ ਅਪੀਲ ਕਰਾਗਾਂ। ਦਸ ਦੇਇਏ ਕਿ ਇਸ ਫੈਸਲੇ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਆਗੂਆਂ ਵਲੋਂ ਬੀਜੇਪੀ ਦੇ ਆਗੂਆਂ ਤੇ ਸਵਾਲ ਉਠਾਏ ਨੇ ਇਸ ਦੇ ਚਲਦਿਆਂ ਬੀਜੇਪੀ ਦੇ ਆਗੂਆਂ ਦਾ ਤਰਕ ਹੈ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਜਲਦਬਾਜ਼ੀ ਵਿਚ ਇਹ ਫੈਸਲਾ ਸੁਣਾ ਦਿੱਤਾ ਹੈ ਜਦਕਿ ਪੰਜਾਬੀ ਭਾਸ਼ਾ ਨੂੰ ਮੁੱਖ ਵਿਸ਼ੇਆਂ ਵਿਚੋਂ ਹਟਾਇਆ ਨਹੀ ਗਿਆ।। ਦਸ ਦੇਈਏ ਕਿ ਅਗਰ ਇਹ ਫੈਸਲਾ ਵਾਪਿਸ ਨਹੀ ਲਿਆ ਗਿਆ ਤਾਂ ਬੱਚੇ ਆਪਣੀ ਮਾਂ ਬੋਲੀ ਪੰਜਾਬੀ ਨਾਲ ਟੁੱਟ ਜਾਣਗੇ ਜੌ ਕੇ ਆਉਣ ਵਾਲੇ ਸਮੇਂ ਵਿੱਚ ਇੱਕ ਚਿੰ-ਤਾ ਦਾ ਵਿਸ਼ਾ ਬਣ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਫ਼ੈਸਲਾ ਨਾ ਲੈਣਾ ਤਾਂ ਜੌ ਬਚੇ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦਾ ਇਸ ਉੱਤੇ ਕਿ ਤਰਕ ਸਾਹਮਣੇ ਆਉਂਦਾ ਹੈ।