ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਆਮ ਲੋਕਾਂ ਦੇ ਆਰਥਿਕ ਜੀਵਨ ਨਾਲ ਜੁੜੀ ਹੋਈ ਹੈ। ਦਸ ਦੇਈਏ ਕੇ ਜਿਵੇਂ ਹੀ ਤਿਉਹਾਰਾਂ ਦੇ ਦਿਨ ਆ ਰਹੇ ਨੇ ਆਮ ਲੋਕਾਂ ਨੂੰ ਵੱਧ ਦੀ ਮ-ਹਿ-ਗਾਈ ਦਾ ਸਿ-ਕਾਰ ਹੋਣਾ ਪਿਹ ਰਿਹਾ ਹੈ। ਗਲ ਕਰੀਏ ਕਿ ਅੱਜ ਦੀ

ਤਾਂ ਤੇਲ ਦੀਆਂ ਕੀਮਤਾਂ ਵਿਚ 35 -35 ਪੈਸੇ ਹੋਰ ਵਾਧਾ ਹੋਇਆ ਹੈ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੇ ਖਰ-ਚਿਆਂ ਉਪਰ ਪਹਿੰਦਾ ਹੈ। ਗਲ ਕਰੀਏ ਵੱਖ ਵੱਖ ਸਹਿਰਾਂ ਦੇ ਰੇਟਾਂ ਦੀ ਤਾਂ ਬਠਿੰਡਾ ਵਿੱਚ ਪੈਟ੍ਰੋਲ 107.85 ਤੇ ਡੀਜਲ 97.36 ਮੋਗਾ ਪੈਟ੍ਰੋਲ 107.82 ਤੇ

ਡੀਜ਼ਲ 97.04 ਲੁਧਿਆਣਾ ਵਿਖੇ ਪੈਟ੍ਰੋਲ 107.85 ਤੇ ਡੀਜ਼ਲ 97.67 ਹੋਗਿਆ ਹੈ। ਆਮ ਲੋਕਾਂ ਨੂੰ ਬੜੀਆਂ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦਾ ਸਿ-ਦਾ ਅਸਰ ਓਹਨਾ ਦੇ ਜੇਬ ਖ-ਰ-ਚ ਉਤੇ ਪਹਿੰੰਦਾ ਹੈ। ਇਸ ਦੇ ਨਾਲ ਨਾਲ ਗਲ ਕਰੀਏ ਲੋਕਾਂ ਦੇ

ਘਰੇਲੂ ਬ-ਜ-ਟ ਵੀ ਹਿ-ਲ ਗਿਆ ਹੈ ਦਸ ਦੇਈਏ ਕਿ ਘਰ ਦੇ ਬਾਕੀ ਸਮਾਨ ਜਿਵੇਂ ਕਿ ਦਾਲਾਂ ਸਬਜੀਆਂ ਵਿਚ ਵੀ ਕਾਫੀ ਵਾਧਾ ਹੋਇਆ ਹੈ ਗਲ ਕਰੀਏ ਤਾਂ ਪਿਆਜ 60 rupee ਪ੍ਰਤੀ ਬਹੁਤ ਤੇ ਮਟਰ 120 ਸ਼ਿਮਲਾ ਮਿ-ਰ-ਚਾਂ 120 ਟਮਾਟਰ 70 ਆਲੂ 60 ਅ-ਰ-ਹਰ 115 ਸਰ੍ਹੋਂ ਦਾ ਤੇਲ 180-200 ਦੇਸੀ ਘਿਓ 450-500 ਹੋਗਿਆ ਹੈ। ਇਸ ਵਧ ਦੀ ਮ-ਹਿੰ-ਗਾਈ ਦੇ ਦੌਰ ਵਿੱਚ ਆਮ ਲੋਕਾਂ ਉਪਰ ਕਾਫੀ ਆਰਥਿਕ ਬੋ-ਝ ਪੈ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਇਸ ਮ-ਹਿੰ-ਗਾਈ ਦਾ ਕਿਵੇਂ ਸਾਹਮਣਾ ਕਰਦੇ ਨੇ।