ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ।। ਜਿਵੇਂ ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਓਵੇਂ ਹੀ ਸਿਆਸੀ ਪਾਰਟੀਆਂ ਵਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ। ਹੁਣੇ ਹੁਣੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਨਾਮੀ ਲੀਡਰ

ਸੁਖਪਾਲ ਸਿੰਘ ਖਹਿਰਾ ਨਾਲ ਜੁੜੀ ਹੋਈ ਹੈ। ਦਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਪਹਿਲਾ ਆਮ ਆਦਮੀ ਪਾਰਟੀ ਦੇ ਆਗੂ ਸਨ ਤੇ ਫਿਰ ਓਹਨਾ ਨੇ ਪਾਰਟੀ ਛ-ਡ ਦਿੱਤੀ ਤੇ ਆਪਣੀ ਨਵੀਂ ਪਾਰਟੀ ਬਣਾਈ ਅਤੇ ਦੇ ਓਹਨਾ ਨੇ ਕਾਂਗਰਸ ਪਾਰਟੀ ਨੂੰ ਜੋਇਨ ਕੀਤਾ ਅਤੇ ਆਪਣੇ ਹਾਉਦੇ ਤੋਂ

ਅਸ-ਤੀ-ਫਾ ਦੇ ਦਿੱਤਾ ਸੀ। ਦਸ ਦੇਇਏ ਕਿ ਇਸ ਸਮੇਂ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡਾ ਝੱ-ਟ-ਕਾ ਲਗਾ ਜਦੋਂ ਕੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਓਹਨਾ ਦੇ ਅਸ-ਤੀ-ਫੇ ਨੂੰ ਮਨਜੂਰ ਕਰ ਦਿੱਤਾ ਗਿਆ ਹੈ। ਅਤੇ ਹੁਣ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਐੱਮ ਐਲ ਏ ਦੀ ਸੀਟ ਪਕੇ ਤੌਰ ਤੇ ਗਵਾ ਲਈ ਹੈ। ਦਸ ਦੇਇਏ ਕਿ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦੇ ਨਾਮ ਦਿੱਤੇ ਜਾ ਰਹੇ ਹਨ ਅਤੇ ਕੁਝ ਨਾਮੀ ਲੀਡਰ

ਆਪਣੀਆਂ ਪਾਰਟੀਆਂ ਨੂੰ ਛੱ-ਡ ਕੇ ਨਵੀਆਂ ਪਾਰਟੀਆਂ ਵਿਚ ਵਿੱਚ ਜਾ ਰਹੇ ਨੇ। ਅੱਜ ਉੱਥੇ ਹੀ ਇਕ ਹੋਰ ਉਮੀਦਵਾਰ ਦਾ ਅਸ-ਤੀ-ਫਾ ਮਨਜ਼ੂਰ ਹੋਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਕਿਸ ਪਾਰਟੀ ਦਾ ਹਿਸਾ ਬਣ ਦੇ ਹਨ। 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਸਾਰੀਆਂ ਹੀ ਪਾਰਟੀਆਂ ਦੇ ਲੀਡਰ ਲੋਕਾਂ ਵਿਚ ਆਪਣਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਨੇ। ਇੱਕ ਪਾਸੇ ਤਾਂ ਹੁਣ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਵੀ ਆਪਣੀ ਨਵੀਂ ਪਾਰਟੀ ਬਣਾ ਲਈ ਹੈ ਜਿਸ ਨਾਲ ਲੋਕ ਜੁੜਦੇ ਦੇਖੇ ਜਾ ਰਹੇ ਨੇ। ਪੰਜਾਬ ਸਿਆਸਤ ਹੁਣ ਅਗੇ ਕੀ ਮੋੜ ਲੈਂਦੀ ਹੈ ਇਹ ਤਾਂ ਸਮਾਂ ਹੀ ਦਸੇਗਾ ਪਰ ਸਾਰੀਆਂ ਹੀ ਪਾਰਟੀਆਂ ਦਾ ਪੂਰਾ ਜੋਰ ਲਗਿਆ ਹੋਇਆ ਹੈ। ਇਸ ਵਾਰ ਦੀਆਂ ਚੋਣਾਂ ਵਿੱਚ ਕਿਸਾਨੀ ਪ੍ਰਦਰਸ਼ਨ ਦਾ ਵੀ ਬਹੁਤ ਵੱਡਾ ਰੋਲ ਹੋਵੇਗਾ। ਕਿਉੰਕਿ ਕਿਸਾਨੀ ਪ੍ਰਦਰਸ਼ਨ ਨੇ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਨੇ।