ਜਲਦੀ ਕਰ ਲਵੋ ਇਹ ਕੰਮ, ਨਹੀਂ ਤਾਂ 10 ਦੇਣ ਲਈ ਹੋਜੋ ਤਿਆਰ

Uncategorized

ਹੁਣੇ ਹੁਣੇ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। 10 ਹਜਾਰ ਦਾ ਜ-ਰ-ਮਾਨਾ ਲੱਗ ਸਕਦਾ ਹੈ ਤੁਹਾਨੂੰ ਵੀ, ਜੇ ਤੁਸੀ ਨਹੀਂ ਕੀਤਾ ਇਹ ਕੰਮ। ਇਸ ਪੋਸਟ ਨੂੰ ਸਾਰੇ ਜਣੇ ਸ਼ੇਅਰ ਜਰੂਰ ਕਰੋ ਤਾਂ ਜੋਂ ਕਿ ਲੋਕਾਂ ਦਾ ਭਲਾ ਹੋ ਸਕੇ। ਸਰਕਾਰ ਲੋਕਾਂ ਦੇ ਹਿੱਤਾਂ ਦਾ ਧਿਆਨ

ਰੱਖਦੇ ਹੋਏ ਹਰ ਰੋਜ ਬਹੁਤ ਸਾਰੇ ਨਿਯਮ ਲਾਗੂ ਕਰਦੀ ਆ ਰਹੀ ਹੈ। ਜਿਹਨਾਂ ਨਾਲ ਲੋਕਾਂ ਨੂੰ ਪੇ-ਸ਼ ਆਉਣ ਵਾਲਿਆਂ ਮੁ-ਸ਼-ਕਿ-ਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਸੁਖੀ ਕੀਤਾ ਜਾ ਸਕੇ। ਸਰਕਾਰ ਹੋਣ ਵਾਲੀਆਂ ਘ-ਟ-ਨਾ-ਵਾਂ ਲਈ ਬਹੁਤ ਸਾਰੇ ਨਿਯਮ ਲਾਗੂ ਕਰਦੀ ਹੈ ਅਤੇ ਸਰਕਾਰ ਵਲੋ

ਵਾਹਨ ਚਾਲਕ ਦੇ ਵਾਹਨ ਦੀ ਸੁਰੱਖਿਆ ਲਈ ਬਹੁਤ ਸਾਰੇ ਨਿਯਮ ਜਾਰੀ ਕੀਤੇ ਜਾਂਦੇ ਹਨ। ਦੱਸ ਦੇਈਏ ਕਿ ਦਿੱਲੀ ਵਿਚ ਦਿਨੋ ਦਿਨ ਵਧ ਰਹੇ ਪ੍ਰ-ਦੂ-ਸ਼ਣ ਨੂੰ ਦੇਖਦੇ ਹੋਏ ਸਰਕਾਰ ਵਲੋ ਬਹੁਤ ਸਾਰੇ ਖਾਸ ਕਦਮ ਚੁੱਕੇ ਜਾ ਰਹੇ ਹਨ। ਜਿਵੇਂ ਕਿ ਗੰ-ਧ-ਲਾ ਹੋ ਰਿਹਾ ਵਾਤਵਰਨ ਲੋਕਾਂ ਲਈ ਜਵਾਂ ਵੀ ਚੰਗੀ ਗੱਲ ਨਹੀਂ ਹੈ। ਕਿਉੰਕਿ ਇਸਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਬਿ-ਮਾ-ਰੀਆਂ ਲੱਗ ਜਾਂਦੀਆਂ ਨੇ ਤੇ ਇਹ ਬਿ-ਮਾ-ਰ ਹੋ ਜਾਂਦੇ ਹਨ। ਮਿਲੀ ਜਾਣਕਾਰੀ ਅਨੁਸਾਰ

ਹੁਣ ਬਗੈਰ ਪ੍ਰ-ਦੂ-ਸ਼ਣ ਸਰਟੀਫਿਕੇਟ ਦੇ ਪੈਟਰੋਲ ਪੰਪ ਉੱਤੇ ਜਾਣ ਵਾਲੇ ਨੂੰ 10 ਹਜਾਰ ਰੁਪਏ ਦਾ ਜੁ-ਰ-ਮਾਨਾ ਕਿਤੇ ਜਾਣ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਭਾਰਤ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਰ ਰੋਜ ਵਧ ਰਹੇ ਪ੍ਰ-ਦੂ-ਸ਼ਣ ਨੂੰ ਖਤਮ ਕਰਨ ਲਈ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਹੁਣ ਦਿੱਲੀ ਟਰਾਂਸਪੋਰਟ ਵਿਭਾਗ ਦੇ ਡਿਪਟੀ ਕਮਿਸ਼ਨਰ ਅਨੁਜ ਭਾਰਤੀ ਨੇ ਕੁਛ ਸ-ਖ਼-ਤ ਹਦਾਇਤਾਂ ਜਾਰੀ ਕੀਤੀਆਂ ਹਨ। ਜਿਹਨਾਂ ਵਿਚ ਸਾਰੇ ਵਾਹਨ ਚਾਲਕਾਂ ਦੇ ਵਾਹਨਾਂ ਦੇ ਪ੍ਰ-ਦੂ-ਸ਼ਣ ਸਰਟੀਫਿਕੇਟ ਦੀ ਚੈਕਿੰਗ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਹੁਣ ਪੈਟਰੋਲ ਪੰਪਾਂ ਉਤੇ ਪ੍ਰ-ਦੂ-ਸ਼ਣ ਸਰਟੀਫਿਕੇਟ ਚੈਕਿੰਗ ਟੀਮਾਂ ਨੂੰ ਖੜ੍ਹਾ ਦਿੱਤਾ ਗਿਆ ਹੈ। ਹੁਣ ਜੋਂ ਵੀ ਵਾਹਨ ਚਾਲਕ ਪੈਟਰੋਲ ਪੰਪ ਉੱਤੇ ਆਉਣਗੇ ਓਹਨਾ ਕੋਲ ਇਹ ਸਰਟੀਫਿਕੇਟ ਹੋਣਾ ਜਰੂਰੀ ਹੈ ਨਹੀਂ ਤਾਂ ਜਿਹਨਾਂ ਕੋਲ ਨਹੀਂ ਹੋਵੇਗਾ ਓਹਨਾ ਨੂ 10 ਹਜਾਰ ਭ-ਰ-ਨਾ ਪਵੇਗਾ।

Leave a Reply

Your email address will not be published.