ਦੇਖੋ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਵੱਡਾ ਐਲਾਨ

Uncategorized

ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਨਿਯਮਾਂ ਨੂੰ ਨਾ ਮੰਨਣ ਵਾਲੇ ਕੁਛ ਕਾਲਜਾਂ ਉਤੇ ਕਾਰ-ਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਉਹ ਕਾਲਜ ਹਨ, ਜਿਨ੍ਹਾਂ ਵੱਲੋਂ ਕਿਸੇ ਵੀ ਅਪਰੂਵਡ ਪ੍ਰਿੰਸੀਪਲ ਅਤੇ ਫ਼ੈਕਲਟੀ ਮੈਂਬਰ ਦੀ ਨਿਯੁ-ਕਤੀ ਨਾ ਕਰਕੇ ਐੱਨ. ਸੀ. ਟੀ. ਈ. ਅਤੇ

ਯੂਨੀਵਰਸਿਟੀ ਦੇ ਫ਼ੈਕਲਟੀ ਨਿਯਮਾਂ ਦੀ ਉ-ਲੰ-ਘ-ਣਾ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਕਾਲਜ ਬਿਨਾਂ ਕਿਸੇ ਅਪਰੂਵਡ ਅਧਿਆਪਕ ਅਤੇ ਪ੍ਰਿੰਸੀਪਲ ਦੇ ਚਲਾਏ ਜਾ ਰਹੇ ਨੇ। ਯੂਨੀਵਰਸਿਟੀ ਵੱਲੋਂ ਇਨ੍ਹਾਂ ਕਾਲਜਾਂ ਉੱਪਰ ਸੈਸ਼ਨ 2021-22 ਦੌਰਾਨ ਬੀ. ਐੱਡ ਦੇ ਨਵੇਂ ਦਾਖ਼ਲੇ ਕਰਨ ‘ਤੇ ਪਾ-ਬੰ-ਦੀ ਲਗਾਈ ਗਈ ਹੈ। ਦੱਸ ਦੇਈਏ ਕਿ

ਬੀ. ਐੱਡ. ਦੇ ਪਹਿਲੇ ਸਾਲ ਦੇ ਦਾਖ਼ਲੇ ਲਈ ਪਹਿਲੀ ਕਾਊਂਸਲਿੰਗ 21 ਅਕਤੂਬਰ ਨੂੰ ਹੋਣੀ ਹੈ। ਐੱਨ. ਸੀ. ਟੀ. ਈ. ਦੇ ਦਿਸ਼ਾ-ਨਿ-ਰ-ਦੇਸ਼ਾਂ ਅਨੁਸਾਰ ਬੀ. ਐੱਡ. ਲਈ 100 ਵਿਦਿਆਰਥੀਆਂ ਵਾਲੇ ਕਾਲਜ ਵਿਚ ਅਪਰੂਵਡ ਪ੍ਰਿੰਸੀਪਲ ਸਮੇਤ 16 ਫੁੱਲਟਾਈਮ ਫ਼ੈਕਲਟੀ ਮੈਂਬਰਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਹ ਵੀ ਸ਼-ਰ-ਤ ਹੁੰਦੀ ਹੈ

ਕਿ ਅਪਰੂਵਡ ਪ੍ਰਿੰਸੀਪਲ ਸਮੇਤ 10 ਫ਼ੈਕਲਟੀ ਮੈਂਬਰਾਂ ਦੀ ਚੋਣ ਯੂਨੀਵਰਸਿਟੀ ਵੱਲੋਂ ਮਨਜ਼ੂਰ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਉ-ਲ-ਟ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਕਾਲਜਾਂ ਨੇ ਯੂਨੀਵਰਸਿਟੀ ਵੱਲੋਂ ਭੇਜੇ ਗਏ ਬਹੁਤ ਸਾਰੇ ਯਾਦ-ਪੱਤਰਾਂ ਅਤੇ ਚਿ-ਤਾ-ਵ-ਨੀ-ਆਂ ਦੇ ਬਾ-ਵ-ਜੂ-ਦ ਯੂਨੀਵਰਸਿਟੀ ਵੱਲੋਂ ਮਨਜ਼ੂਰ-ਸ਼ੁ-ਦਾ ਫ਼ੈਕਲਟੀ ਮੈਂਬਰਾਂ ਅਤੇ ਪ੍ਰਿੰਸੀਪਲ ਦੀ ਭ-ਰ-ਤੀ ਨਹੀਂ ਕੀਤੀ ਸੀ। ਅਗਸਤ ਮਹੀਨੇ ਵਿੱਚ ਆਖ਼ਰੀ ਚਿ-ਤਾ-ਵ-ਨੀ ਤੋਂ ਬਾਅਦ ਇਨ੍ਹਾਂ ਕਾਲਜਾਂ ਵੱਲੋਂ ਇੱਕ ਹਲਫ਼-ਨਾਮਾ ਦਿੱਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ 15 ਅਕਤੂਬਰ ਤੱਕ ਇੱਕ ਮਨਜ਼ੂਰ-ਸ਼ੁ-ਦਾ ਪ੍ਰਿੰਸੀਪਲ ਅਤੇ ਲੋੜੀਂਦੀ ਫ਼ੈਕਲਟੀ ਨਿਯੁਕਤ ਕਰਨਗੇ ਅਤੇ ਜੇਕਰ ਉਹ ਅਜਿਹਾ ਕਰਨ ਵਿੱਚ ਅ-ਸ-ਫ਼-ਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਯੂਨੀਵਰਸਿਟੀ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਅਨੁ-ਸ਼ਾ-ਸ-ਨੀ ਕਾਰ-ਵਾਈ ਸਬੰਧੀ ਕੋਈ ਇ-ਤ-ਰਾ-ਜ਼ ਨਹੀਂ ਹੋਵੇਗਾ।

Leave a Reply

Your email address will not be published.