ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਕਿ ਆਪਾਂ ਜਾਣਦੇ ਆ ਕੇ ਦਿਨੋਂ ਦਿਨ ਕਿਸਾਨੀ ਅੰ-ਦੋਲ-ਨ ਇਕ ਨਵਾਂ ਮੋੜ ਲੇ ਰਿਹਾ ਹੈ। ਇਸ ਕਿਸਾਨੀ ਅੰ-ਦਲੋ-ਨ ਨਾਲ ਜੁੜੀ ਸਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦਸ ਦੇਇਏ ਕਿ ਅੱਜ ਸੁਪਰੀਮ ਕੋਰਟ

ਵਿੱਚ ਕਿਸਾਨੀ ਅੰ-ਦੋਲ-ਨ ਨਾਲ ਜੁੜੀ ਇਕ ਅ-ਹਿ-ਮ ਸੁਣ-ਵਾਈ ਹੋਣ ਜਾ ਰਹੀ ਹੈ। ਸ਼ੜਕਾ ਤੋਂ ਧਰਨੇ ਹਟਾ-ਉਣ ਦੀ ਪਟੀ-ਸ਼ਨ ਤੇ ਸੁਣ-ਵਾਈ ਹੋਣ ਜਾ ਰਹੀ ਹੈ। ਦਸ ਦੇਈਏ ਕਿ ਕਿਸਾਨਾਂ ਨੇ ਦਿੱਲੀ ਦੀਆਂ ਸੜਕਾਂ ਤੇ ਪਕੇ ਮੋਰਚੇ ਲਹੇ ਹੋਏ ਨੇ ਤੇ ਨੋਇਡਾ ਨੂੰ ਜੋੜਨ ਵਾਲੀਆਂ ਕਾਫੀ ਸਡ਼ਕਾਂ ਬੰਦ ਵੀ ਨੇ। ਦਸ ਦੇਇਏ ਕਿ ਕਿਸਾਨ ਵੱਲੋਂ ਪ੍ਰਦਰਸ਼ਨ ਜ਼ੋਰਾ

ਤੇ ਹੋ ਰਿਹਾ ਹੈ ਅਤੇ ਇਸ ਦੇ ਚਲਦਿਆਂ ਐਨਸੀਆਰ ਦੀਆਂ ਸੜਕਾਂ ਖੁੱਲਣ ਦੀ ਮੰਗ ਕੀਤੀ ਗਈ ਹੈ ਕਿਉਂਕਿ ਦਿੱਲੀ ਨੂੰ ਨੋਇਡਾ ਨਾਲ ਜੋੜਨ ਵਾਲੀਆਂ ਸਡ਼ਕਾਂ ਬੰਦ ਪਹੀਆਂ ਨੇ ਤੇ ਏਸੇ ਮੰਗ ਨੂੰ ਲੈਕੇ ਅੱਜ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਦਾ ਕਿ ਇਸ

ਉਤੇ ਕੋਰਟ ਦਾ ਕਿ ਫੈਸਲਾ ਆਉਂਦਾ ਹੈ। ਦਸ ਦੇਇਏ ਕਿ ਇਸ ਸਬੰਧੀ 43 ਕਿਸਾਨ ਜਥਬੰਦੀਅ ਨੂੰ ਨੋਟਿਸ ਭੇਜਿਆ ਗਿਆ ਸੀ ਅਤੇ ਓਹਨਾ ਕਿਹਾ ਕਿ ਇਸ ਸੜਕਾਂ ਓਹਨਾ ਵਲੋਂ ਨਹੀਂ ਪੁ-ਲਸ ਦੀ ਬਰਿ-ਕੈਡ ਨਾਲ ਬੰਦ ਹਨ। ਤਾਂ ਅੱਜ ਦੇਖਣਾ ਹੋਵੇਗਾ ਕਿ ਓਹਨਾ ਜਥੇਬਦੀਆਂ ਵਲੋਂ ਕਿ ਜਵਾਬ ਆਇਆ ਹੈ ਤੇ ਕਿ ਸੁਣਵਾਈ ਹੁੰਦੀ ਹੈ ਅੱਜ ਦਾ ਦਿਨ ਕਿਸਾਨੀ ਅੰਦਲੋਨ ਲਹੀ ਅਹਿਮ ਰਹਿਣ ਵਾਲਾ ਹੈ। ਦਸ ਦੇਈਏ ਕਿ ਲਖੀਮਪੁਰ ਕਾਂ-ਡ ਨੂੰ ਲੈ ਕੇ ਵੀ ਅੱਜ ਸੁਪਰੀਮ ਕੋਰਟ ਵਿੱਚ ਸੁਣ-ਵਾਈ ਹੋਣ ਜਾ ਰਹੀ ਹੈ। ਚੀਫ ਜਸਟਿਸ ਰਮਨ ਦੇ ਨਾਲ ਨਾਲ 3 ਹੋਰ ਜੱਜ ਇਸ ਸੁਣ-ਵਾਈ ਵਿਚ ਹਿਸਾ ਲੈਣ ਗੇ ਪਿਛਲੀ ਸੁਣ-ਵਾਈ ਤੇ ਸਰਕਾਰ ਦੀ ਕਾਰ-ਵਾਈ ਤੇ ਕੋਰਟ ਨੇ ਸੰਤੁਸ਼ਟੀ ਜਤਾਈ ਗਈ ਸੀ। ਦਾ ਦੇਈਏ ਕੇ 8 ਕਿਸਾਨਾਂ ਦੇ ਇਸ ਘ-ਟ-ਨਾ ਵਿਚ ਮੌ-ਤ ਹੋਈ ਸੀ ਅਸਿਸ਼ ਮਿਸ਼ਰਾ ਸਮੇਤ ਹੁਣ ਤਕ 10 ਮੁ-ਲ-ਜਿ-ਮਾਂ ਨੂੰ ਗਿ-ਰ-ਫ਼-ਤਾਰ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਕੋਰਟ ਵਲੋਂ ਇਹਨਾ ਦੋ ਅ-ਹਿ-ਮ ਮੁੱ-ਦਿ-ਆਂ ਤੇ ਕੇ ਫੈਸਲੇ ਆਉਂਦੇ ਹਨ। ਅੱਜ ਦਾ ਦਿਨ ਕਿਸਾਨੀ ਅੰ-ਦੋ-ਲ-ਨ ਲਹੀ ਅ-ਹਿ-ਮ ਰਹਿਣ ਵਾਲਾ ਹੈ। ਹੁਣ ਦੇਖਣਾ ਹੋਵੇਗਾ ਕੇ ਸੁਣ-ਵਾਈ ਦਾ ਕਿ ਅਸਰ ਹੋਵੇਗਾ ਕਿਸਾਨੀ ਅੰ-ਦੋ-ਲ-ਨ ਤੇ ਕਿਸਾਨਾਂ ਦੀ ਅਗਲੀ ਰਣਨੀਤੀ ਕਿ ਹੋਵੇਗੀ। ਕਿਉਂਕਿ ਦਿਨੋਂ ਦਿਨ ਕਿਸਾਨ ਆਗੂ ਇਸ ਮੋਰਚੇ ਨੂੰ ਹੋਰ ਉੱਚੇ ਪੱਧਰ ਤੇ ਲੈ ਕੇ ਜਾ ਰਹੇ ਹਨ ਤਾਂ ਜੌ ਉਹ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਵਿੱਚ ਸਫਲ ਹੋਣ।