ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ।

Uncategorized

ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਦੇਖਿਆ ਜਾਵੇ ਤਾਂ ਦੇਸ਼ ਵਿੱਚ ਪਹਿਲਾ ਹੀ ਕਾਰੋ-ਨਾ ਕਰਕੇ ਕਾਫੀ ਮੌ- ਤਾਂ ਹੋ ਚੁੱਕੀਆਂ ਹਨ ਅਤੇ ਹੁਣ ਇਕ ਹੋਰ ਬਿ-ਮਾ-ਰੀ ਡੇਂ-ਗੂ ਨੇ ਦੇਸ਼ ਵਿਚ ਆਪਣੇ ਪੈਰ ਪਸਾਰ ਲਏ ਹਨ ਜੀ ਕੇ ਸਰਕਾਰ ਅਤੇ ਆਮ ਲੋਕਾਂ ਲਈ

ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਿਹਾ ਗਿਆ ਹੈ ਕਿ ਇਹ ਬਿ-ਮਾ-ਰੀ ਹਰ 3 ਸਾਲ ਆਉਂਦੀ ਹੈ। ਤੇ ਇਸ ਸਾਲ ਡੇਂ-ਗੂ ਦੇ ਕੇਸ ਬਹੁਤ ਤੇਜੀ ਨਾਲ ਵੱਧ ਰਹੇ ਹਨ। ਏਸੇ ਨੂੰ ਦੇਖਦਿਆਂ ਸਰਕਾਰ ਨੇ ਡੇਂਗੂ ਟੈਸਟ ਦੀ ਫੀਸ 600 ਰੁਪਏ ਫਿਕਸ ਕੀਤੀ ਗਈ ਹੈ ਤਾਂ ਜੌ ਲੋਕ ਆਪਣੇ ਟੈਸਟ ਕਰਵਾ ਸਕਦੇ ਹਨ। ਦਸ ਦੇਈਏ ਕੇ

ਪੰਜਾਬ ਦੇ ਵਿਚ ਇਸ ਸਾਲ 8500 ਤਕ ਕੇਸ ਸਹਮਣੇ ਆ ਗਏ ਹਨ ਜੌ ਕੇ ਇਕ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮੋਹਾਲੀ ਡੇਂ-ਗੂ ਇੰਚਾਰਜ ਡਾਕਟਰ ਹਰਮਨ ਨਾਲ ਗੱਲਬਾਤ ਕਰਦਿਆਂ ਓਹਨਾ ਦਸਿਆ ਕਿ ਅਸੀਂ ਲੋਕਾਂ ਨੂੰ ਇਸ ਬਿ-ਮਾ-ਰੀ ਤੋਂ ਬਚਣ ਲਈ ਓਹਨਾ ਨੂੰ ਜਾਰੂਕ ਕਰ ਰਹੇ ਹਾਂ। ਦਸ ਦੇਈਏ ਕਿ ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 5 ਜਿਲ੍ਹੇ ਸਬ ਤੋਂ ਵੱਧ ਪ੍ਰਭਾਵਿਤ ਹਨ। ਓਹਨਾ ਦੇ ਨਾਮ

ਇਸ ਪ੍ਰਕਾਰ ਹਨ ਮੋਹਾਲੀ 1622 ਕੇਸ , ਬਠਿੰਡਾ 1450 ਕੇਸ , ਹੁਸ਼ਿਆਰਪੁਰ 1139 ਕੇਸ , ਅੰਮ੍ਰਿਤਸਰ 1108 ਕੇਸ , ਪਠਾਨਕੋਟ 1053 ਕੇਸ ਸਾਹਮਣੇ ਆਏ ਹਨ ਜੋਕਿ ਪੰਜਾਬ ਸਰਕਾਰ ਲਈ ਆਉਣਾ ਵਾਲੇ ਦਿਨਾਂ ਵਿੱਚ ਚਿੰ-ਤਾ ਦਾ ਕਾਰਨ ਬਣ ਸਕਦੇ ਹਨ। ਮਾਹਿਰ ਡਾਕਟਰਾਂ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਦਾ ਅਤੇ ਅਪਣਾ ਧਿਆਨ ਰੱਖਣ ਅਤੇ ਲੰਬੇ ਸਮੇਂ ਤੋਂ ਖੜ੍ਹੇ ਪਾਣੀ ਵਾਲੀਆਂ ਥਾਵਾਂ ਤੋਂ ਜਾਣ ਤੋਂ ਪਰ-ਹੇ-ਜ ਰੱਖਣ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਬਿ-ਮਾ-ਰੀ ਨੂੰ ਰੋਕਣ ਲਈ ਕਿ ਉਪਰਾਲੇ ਕਰਦੀ ਹੈ ਤਾਂ ਜੌ ਇਸ ਬਿ-ਮਾ-ਰੀ ਨੂੰ ਕਾ-ਬੂ ਕੀਤਾ ਜਾ ਸਕੇ ਆਮ ਲੋਕਾਂ ਦੀ ਜਿੰਦਗੀ ਬਚਾ ਸਕੇ। ਅਤੇ ਵੱਧ ਦੇ ਡੇਂ-ਗੂ ਕੇਸਾਂ ਤੇ ਠੱ-ਲ੍ਹ ਪਾਈ ਜਾ ਸਕੇ।

Leave a Reply

Your email address will not be published.