ਹੁਣੇ ਹੁਣੇ ਆਈ ਇਹ ਵੱਡੀ ਖਬਰ

Uncategorized

ਇਸ ਸਮੇਂ ਦੀ ਸਭ ਤੋ ਵੱਡੀ ਖਬਰ ਸਾਹਮਣੇ ਆਈ ਹੈ। ਇਹ ਖਬਰ ਕਿਸਾਨੀ ਅੰ-ਦ-ਲੋ-ਨ ਨਾਲ ਜੁੜੀ ਹੋਈ ਹੈ। ਦਿਨੋਂ ਦਿਨ ਦੇਖ ਰਹੇ ਹਾਂ ਕਿ ਕਿਸਾਨ ਅਪਣਾ ਪ੍ਰਦਰਸ਼ਨ ਜ਼ੋਰਾ ਤੇ ਕਰ ਰਹੇ ਹਨ। ਅਤੇ ਪਿਛਲੇ ਦਿਨਾਂ ਤੋਂ ਕਾਫੀ ਨਾਮੀ ਪਾਰਟੀਆਂ ਨੂੰ ਇਹਨਾਂ ਦੇ ਵਿ-ਰੋ-ਧ ਦਾ ਸਾਹਮਣਾ

ਕਰਨਾ ਪੈ ਰਿਹਾ। ਇਸ ਦੇ ਚੱਲਦਿਆਂ ਅਹਬੋਰ ਪੋਹੰਚੇ ਸੁਖਬੀਰ ਸਿੰਘ ਬਾਦਲ ਦਾ ਕਿਸਾਨਾਂ ਨੇ ਜਮ ਕੇ ਵਿ-ਰੋ-ਧ ਕੀਤਾ ਅਤੇ ਕਾਲੀਆਂ ਝੰਡੀਆਂ ਦੇਖ ਆਈਆਂ। ਇਸ ਦੇ ਚੱਲਦਿਆਂ ਕਿਸਾਨਾਂ ਦੀ ਗਲ ਕਰੀਏ ਤਾਂ ਓਹਨਾ ਕਿਹਾ ਕਿ ਜਿੰਨਾ ਕਿਸਾਨੀ ਬਿੱਲਾਂ ਦਾ ਅਸੀਂ ਵਿ-ਰੋ-ਧ ਕਰ ਰਹੇ ਹਾਂ

ਇਹਨਾਂ ਵਿੱਚ ਅਕਾਲੀ ਸਰਕਾਰ ਦਾ ਪੂਰਾ ਹੱਥ ਹੈ। ਕਿਸਾਨ ਆਗੂਆਂ ਨਾਲ ਗਲ ਕਰਦਿਆ ਓਹਨਾ ਕਿਹਾ ਕਿ ਬਾਦਲ ਪਰਿਵਾਰ ਨੇ ਪਹਿਲਾ ਇਹਨਾਂ ਕਿਸਾਨੀ ਬਿੱਲਾਂ ਨੂੰ ਸਪੋਰਟ ਕੀਤਾ ਅਤੇ ਹੁਣ ਕਿਸਾਨਾਂ ਨਾਲ ਹੋਣ ਦਾ ਦੇਖਾਵਾ ਕਰ ਰਹੇ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਸਵਾਲਾਂ ਦੇ ਜਵਾਬ ਮਿਲੇ ਬਿਨਾਂ ਇਹ ਪ੍ਰਦਰਸ਼ਨ ਏਸੇ ਤਰਾਂ ਕਰਦੇ ਰਹਾਂਗੇ । ਕਿਸਾਨ

ਆਗੂਆਂ ਨੇ ਕਿਹਾ ਕਿ ਜਿੰਨਾ ਟਾਇਮ ਇਹ ਕਿਸਾਨੀ ਕਾਨੋਨੀ ਕਾ-ਲੇ ਬਿਲ ਰ੍ਹ-ਦ ਨਹੀਂ ਕੀਤੇ ਜਾਂਦੇ ਅਸੀਂ ਇਲੈਕਸ਼ਨ ਨਹੀਂ ਹੋਣ ਦਿਆਂਗੇ । ਕਿਸਾਨਾਂ ਨੇ ਆਪਣਾ ਗੁੱਸਾ ਜਾਹਿਰ ਕਰਦਿਆਂ ਕਿਹਾ ਕਿ ਅਸੀਂ ਏਸੇ ਤਰਾਂ ਰੋ-ਸ ਪ੍ਰਦਰਸਨ ਕਰਦੇ ਰਹਾਂਗੇ ਤੇ ਲੀਡਰਾਂ ਦੀਆਂ ਕੋਠੀਆਂ ਦਾ ਘੇ-ਰਾ-ਓ ਵੀ ਕਰਦੇ ਰਹਾਂਗੇ । ਓਹਨਾ ਕਿਹਾ ਕਿ ਅਸੀਂ ਇਹ ਕਿਸਾਨੀ ਬਿੱਲਾਂ ਨੂੰ ਵਾਪਿਸ ਕਰਵਾਏ ਬਿਨਾ ਨਹੀ ਮਣ ਨਾਂ। ਇਸ ਤਰਾਂ ਦੇਖਿਆ ਜਾਵੇ ਤਾਂ ਲੀਡਰਾਂ ਨੂੰ ਕਾਫੀ ਮੁ-ਸ-ਕਿ-ਲਾਂ ਦਾ ਸਹਾਮਣਾ ਕਰਨਾ ਪਹਿ ਸਕਦਾ ਹੈ। ਕਿਸਾਨ ਆਪਣੇ ਮੋਰਚੇ ਪੂਰੇ ਪਕੇ ਕਰ ਕੇ ਬੈਠੇ ਹਨ ਹੁਣ ਦੇਖਦੇ ਹਾਂ ਕਿ ਸਰਕਾਰ ਇਹਨਾਂ ਮੁ-ਸ-ਕਿ-ਲਾਂ ਦਾ ਸਹਾਮਣਾ ਕਿਵੇਂ ਕਰਦੀ ਹੈ।

Leave a Reply

Your email address will not be published.