ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਸਾਹਮੇ ਆਈ ਹੈ । ਇਹ ਖਬਰ ਉੱਤਰਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਵਾਪਰੀ ਘ-ਟ-ਨਾ ਦੇ ਨਾਲ ਜੁੜੀ ਹੋਈ ਹੈ। ਇਸ ਘ-ਟ-ਨਾ ਨੂੰ ਧਿਆਨ ਵਿੱਚ ਰਖਦੇ ਹੋਏ ਕਿਸਾਨ ਮਜਦੂਰ ਇਕਤਾ ਵਲੋ ਅੱਜ ਦਾ ਦਿਨ ਰਖਿਆ ਗਿਆ ਸੀ ਰੇਲ ਗੱਡੀਆਂ ਰੋਕਨ ਲਈ। ਦਸ ਦੇਇਏ ਅੱਜ ਸਵੇਰ 10 ਤੋਂ ਸ਼ਾਮ ਦੇ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ।। ਰਫ਼ਤਾਰ ਰੇਲਾਂ ਦੀ ਥਮੀ ਹੋਈ ਨਜ਼ਰ ਆਵੇਗੀ । ਦਸ ਦੇਇਏ ਕਿ ਕਿਸਾਨ ਮਜਦੂਰ ਇੱਕਤਾ ਵਲੋਂ ਲਖੀਮਪੁਰ ਖੀਰੀ ਦੀ ਗੱਲ ਤੋਂ ਬਾਅਦ ਮੰਗ ਕੀਤੀ ਗਈ ਹੈ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਉਤਾਰਿਆ ਜਾਵੇ। ਇਸ ਮੰਗ ਨੂੰ ਪੂਰਾ

ਕਰਵਾਉਣ ਲਈ ਅੱਜ ਕਿਸਾਨਾਂ ਵਲੋਂ 10 ਤੋਂ 4 ਵਜੇ ਤੱਕ ਰੇਲ ਰੋਕੋ ਦਾ ਸਦਾ ਦਿੱਤਾ ਗਿਆ ਸੀ। ਪਰ ਫ਼ਿਰੋਜਪੁਰ ਵਿੱਚ ਹੋਰ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਕਿਸਾਨਾਂ ਵਲੋ ਸਵੇਰੇ 4 ਵਜੇ ਹੀ ਟਰੈਕ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ ਗਿਆ ਤੇ 4 ਵਜੇ ਹੀ ਪਹਿਲੀ ਟ੍ਰੇਨ ਰੋਕ ਲਈ ਗਈ । ਇਸ ਮਾ-ਮ-ਲੇ ਦੀ ਜਾਨਕਾਰੀ ਦਿੰਦੇ ਹੋਏ ਕਿਸਾਨ ਆਗੂ ਹਰਨੇਕ ਸਿੰਘ ਨੇ ਕਿਹਾ ਕਿ ਸਰਕਾਰ ਵਲੋ ਓਹਨਾ ਦੀ ਮੰਗ ਨੂੰ ਨਜਰ-ਅੰਦਾਜ਼ ਕਰਨ ਕਰਕੇ ਇਹ ਰੇਲ ਰੋਕੋ ਅੰ-ਦੋ-ਲ-ਨ ਕਰਵਾਇਆ ਗਿਆ ਹੈ। ਓਹਨਾ ਦਸਿਆ ਕਿ ਜੋ ਕਿਸਾਨ ਸਹੀਦ ਹੋਇਆ ਸਤਨਾਮ ਸਿੰਘ ਮੁਧਕੀ ਤੋਂ ਓਹਨਾ ਦੇ ਪਰਿਵਾਰ ਲਹੀ 5 ਲੱਖ ਰੁਪਏ ਦੇ ਮੁਹਵਹਜੇ ਨੂੰ ਦੇਣ ਲਈ ਹਰ ਵਾਰੀ ਇਨਕਾਰ ਕਰ ਰਹੀ ਹੈ।। ਇਸ ਗੱਲ ਨੂੰ 3 ਮਹੀਨੇ ਹੋਣ ਵਾਲੇ ਹਨ ਪਰ ਹਜੇ ਵੀ ਪ੍ਰਸ਼ਾਸਨ ਵੱਲੋਂ

ਇਸ ਮਾ-ਮ-ਲੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਹਰਨੇਕ ਸਿੰਘ ਨੇ ਦਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਪਹਿਲਾ ਹੀ ਇਸ ਗਲ ਦੀ ਜਾਨਕਾਰੀ ਦਿੱਤੀ ਹੋਈ ਕਿ ਸਾਡੀ ਇਸ ਮੰਗ ਨੂੰ ਜਿਹਨਾਂ ਟਾਇਮ ਪੂਰਾ ਨਹੀਂ ਕੀਤਾ ਗਿਆ ਅਸੀਂ ਐਸੇ ਤਰਾ ਹੀ ਰੇਲ ਗੱਡੀਆਂ ਰੌਕਾਂ ਗੇ। ਆਪਣੀ ਮੰਗ ਨੂੰ ਪੂਰਾ ਕਰਨ ਲਈ ਇਹ ਰੇਲ ਰੋਕੋ ਅੰਦੋਲਨ ਜਲਦੀ ਸ਼ੁਰੂ ਕਰ ਦਿੱਤਾ ਗਿਆ ਸੀ। ਓਹਨਾ ਦਸਿਆ ਕਿ ਅਸੀਂ ਸਿਰਫ ਸਰਕਾਰ ਤੋਂ ਆਪਣੀਆਂ ਮੰਗਾ ਪੂਰੀਆਂ ਕਰਵਾਉਣ ਲਈ ਇਹ

ਪ੍ਰੋਗਰਾਮ ਸ਼ੁਰੂ ਕੀਤਾ ਹੈ। ਓਹਨਾ ਦਸਿਆ ਕਿ ਅਸੀਂ ਆਮ ਲੋਕਾਂ ਨੂੰ ਤੰਗ ਨਹੀਂ ਕਰ ਰਹੇ। ਸਰਕਾਰ ਵੱਲੋ ਫਾਟਕ ਬੰਦ ਕੀਤੇ ਗਏ ਹਨ। ਓਹਨਾ ਦਸਿਆ ਕਿ ਅਸੀਂ ਐਸੇ ਕਰਕੇ ਫਿਰੋਜ਼ਪੁਰ ਵਿਚ ਇਹ ਸਦਾ ਦਿੱਤਾ ਤਾਂ ਜੋਂ ਸਵਾਰੀਆਂ ਨੂੰ ਕੋਈ ਮੁਸਕਿਲ ਦਾ ਸਹਾਮਣਾ ਨਾ ਕਰਨਾ ਪਵੇ। ਹੁਣ ਦੇਖਣਾ ਹੋਵੇਗਾ ਸਰਕਾਰ ਕਦੋ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਅਤੇ ਕਿਸਾਨ ਅਗਲੀ ਕੀ ਰਣਨੀਤੀ ਬਣਾਉਦੇ ਨੇ।